India
Delhi News : "ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ" ਦੀ ਰਜਿਸਟ੍ਰੇਸ਼ਨ ਸ਼ੁਰੂ, ਕੇਜਰੀਵਾਲ ਨੇ ਮਰਘਟ ਬਾਬਾ ਮੰਦਰ ਤੋਂ ਕੀਤੀ ਸ਼ੁਰੂਆਤ
Delhi News : ਪਾਰਟੀ ਆਗੂ ਨੇ ਮੰਗਲਵਾਰ ਤੋਂ ਇਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ
Punjab School Holiday News : ਪੰਜਾਬ ’ਚ ਠੰਢ ਕਾਰਨ ਸਕੂਲਾਂ ਦੀਆਂ ਛੁੱਟੀਆਂ ’ਚ ਹੋਇਆ ਵਾਧਾ, 8 ਜਨਵਰੀ ਨੂੰ ਖੁੱਲਣਗੇ
Punjab School Holiday News : ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
Property Tax Last day News : ਅੱਜ ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਆਖਰੀ ਦਿਨ ਬਾਕੀ, ਜਲਦੀ ਭਰੋ ਆਪਣਾ ਟੈਕਸ
Property Tax Last day News : ਨਵੇਂ ਸਾਲ ਤੋਂ ਬਾਅਦ 1 ਜਨਵਰੀ ਤੋਂ ਲੱਗੇਗਾ10 ਫੀਸਦੀ ਜੁਰਮਾਨਾ
SGPC News : SGPC ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਖ਼ਤਮ, ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਕੀਤਾ ਇਨਕਾਰ
SGPC News : ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਜੋੜਾ ਵਿਰੁਧ ਪਾਏ ਮਤੇ ਨੂੰ ਲਿਆ ਵਾਪਸ : ਕੁਲਵੰਤ ਸਿੰਘ
Diljit Dosanjh Live Show : ਅੱਜ ਲੁਧਿਆਣੇ ’ਚ ਹੋਵੇਗਾ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ
Diljit Dosanjh Live Show : ਨਵੇਂ ਸਾਲ ਦੇ ਮੌਕੇ ’ਤੇ ਦੋਸਾਂਝਾਂਵਾਲਾ ਲੁਧਿਆਣੇ ’ਚ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲ ਵਿਚ ਰੰਗ ਬੰਨਣਗੇ
Dr. Manmohan Singh News : ਡਾ. ਮਨਮੋਹਨ ਸਿੰਘ ਨੂੰ ਮਿਲਣ ਵਾਲੀਆਂ ਸਹੂਲਤਾਂ ਹੁਣ ਮਿਲਣਗੀਆਂ ਉਨ੍ਹਾਂ ਦੀ ਪਤਨੀ ਨੂੰ
Dr. Manmohan Singh News : ਗੁਰਸ਼ਰਨ ਕੌਰ ਨੂੰ ਕਾਰ ਸਮੇਤ ਮਿਲੇਗੀ Z+ ਸਕਿਓਰਿਟੀ
Mohali Road Accident latest News : ਮੋਹਾਲੀ ’ਚ ਤੇਜ਼ ਰਫ਼ਤਾਰ ਗੱਡੀ ਦਰੱਖਤ ’ਚ ਵੱਜਣ ਕਾਰਨ 3 ਜਣੇ ਹੋਏ ਜ਼ਖ਼ਮੀ
Mohali Road Accident latest News : ਜ਼ਖ਼ਮੀਆਂ ਨੂੰ ਪੀਜੀਆਈ ’ਚ ਕਰਵਾਇਆ ਗਿਆ ਦਾਖ਼ਲ
Tarn Taran News : ਮੰਦਭਾਗੀ ਖ਼ਬਰ : ਤਰਨ ਤਾਰਨ ’ਚ ਟਰੈਕਟਰ ਟਰਾਲੀ ਦੇ ਥੱਲੇ ਆਉਣ ਕਾਰਨ ਨੌਜਵਾਨ ਦੀ ਹੋਈ ਮੌਤ
Tarn Taran News : ਨੌਜਵਾਨ ਸੰਦੀਪ ਸਿੰਘ ਘਰੋਂ ਮੋਟਰਸਾਇਕਲ ’ਤੇ ਸਵਾਰ ਹੋਕੇ ਦੁਕਾਨ ਤੋਂ ਕੋਈ ਸਮਾਨ ਲੈਣ ਲਈ ਗਿਆ ਕਿ ਟਰਾਲੀ ਥੱਲੇ ਆ ਗਿਆ
'ਪੰਜਾਬ ਬੰਦ' ਨੂੰ ਪੂਰਨ ਸਮਰਥਨ ਦੇਣ 'ਤੇ ਸਾਰਿਆਂ ਦਾ ਧਨਵਾਦ: ਸਰਵਣ ਸਿੰਘ ਪੰਧੇਰ
ਸਵੇਰੇ 7 ਵਜੇ ਤੋਂ ਜਾਰੀ ਧਰਨਾ ਸ਼ਾਮ 4 ਵਜੇ ਕੀਤਾ ਸਮਾਪਤ
MP Vikramjit Singh Sahni: ਡਾ. ਮਨਮੋਹਨ ਸਿੰਘ ਸਕੂਲ ਆਫ਼ ਇਕਨਾਮਿਕਸ ਸਥਾਪਤ ਕਰੋ: ਐਮਪੀ ਵਿਕਰਮਜੀਤ ਸਿੰਘ ਸਾਹਨੀ
MP Vikramjit Singh Sahni: 'ਡਾ. ਮਨਮੋਹਨ ਸਿੰਘ ਇੱਕ ਉੱਘੇ ਵਿਦਵਾਨ ਸਨ ਜਿਨ੍ਹਾਂ ਨੇ ਕੈਂਬਰਿਜ ਅਤੇ ਆਕਸਫੋਰਡ ਤੋਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ'