India
Jalandhar Encounter : ਜਲੰਧਰ 'ਚ ਹੋਇਆ ਵੱਡਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦਾ ਗੈਂਗਸਟਰ ਜ਼ਖ਼ਮੀ
ਪੁਲਿਸ ’ਤੇ ਚਲਾਈਆਂ ਸਨ ਗੋਲੀਆਂ, ਛੇ ਹਥਿਆਰ ਬਰਾਮਦ
IRCTC Down Today: IRCTC ਐਪ ਅਤੇ ਵੈੱਬਸਾਈਟ ਫਿਰ ਹੋਈ ਡਾਊਨ, ਟਿਕਟਾਂ ਬੁੱਕ ਨਹੀਂ ਕਰ ਪਾ ਰਹੇ ਯੂਜ਼ਰਸ, ਰੇਲਵੇ 'ਤੇ ਫੁੱਟਿਆ ਗੁੱਸਾ
IRCTC Down Today: ਆਈਆਰਸੀਟੀਸੀ ਸਾਈਟ ਅਤੇ ਐਪ ਇੱਕ ਮਹੀਨੇ ਵਿੱਚ ਦੂਜੀ ਵਾਰ ਡਾਊਨ ਹੋਏ ਹਨ।
Haryana Earthquake News: 24 ਘੰਟਿਆਂ ਵਿਚ ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Haryana Earthquake News: ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.6 ਸੀ।
TarnTaran News: ਪੰਜਾਬ ਪੁਲਿਸ ਦੇ ASI ਨੇ ਨਸ਼ੇ ਦੀ ਪੂਰਤੀ ਲਈ ਗਹਿਣੇ ਰੱਖਿਆ ਪਿਸਤੌਲ, ਕੀਤਾ ਮੁਅੱਤਲ
TarnTaran News: ASI ਨੇ ਲੰਡਾ ਗੈਂਗ ਦੇ ਗੁਰਗੇ ਕੋਲ 10 ਹਜ਼ਾਰ ਵਿਚ ਗਹਿਣੇ ਰੱਖੀ ਸੀ ਆਪਣੀ ਸਰਵਿਸ ਰਿਵਾਲਵਰ
Petrol Diesel Price Hike: ਸਾਲ ਖ਼ਤਮ ਹੋਣ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਇਨ੍ਹਾਂ ਸ਼ਹਿਰਾਂ 'ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
Petrol Diesel Price Hike: ਹਾਲਾਂਕਿ, ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਰਗੇ ਪ੍ਰਮੁੱਖ ਮਹਾਨਗਰਾਂ ਵਿਚ ਕੀਮਤਾਂ ਸਥਿਰ ਰਹੀਆਂ।
Dr. Manmohan Singh died: ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, 92 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Punjab News: ਉਹ 92 ਸਾਲਾ ਦੇ ਸਨ ਅਤੇ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ।
Himachal Weather Update: ਪਹਾੜੀ ਇਲਾਕਿਆਂ 'ਚ ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ ,ਹੋਵੇਗੀ ਭਾਰੀ ਬਰਫ਼ਬਾਰੀ
Himachal Weather Update News: ਸੈਲਾਨੀਆਂ ਦਾ 2025 ਵਿਚ ਸਵਾਗਤ ਕਰੇਗੀ ਬਰਫ਼ਬਾਰੀ
ਸਲਮਾਨ ਰਸ਼ਦੀ ਦੀ ਕਿਤਾਬ ‘ਦਿ ਸੈਟੇਨਿਕ ਵਰਸੇਜ਼’ 36 ਸਾਲ ਦੀ ਪਾਬੰਦੀ ਤੋਂ ਬਾਅਦ ਭਾਰਤ ’ਚ ਪਰਤੀ
ਕਿਤਾਬ ਦੀ ਸਮੱਗਰੀ ਅਤੇ ਲੇਖਕ ਦੇ ਵਿਰੁਧ ਭਾਰੀ ਹੰਗਾਮਾ ਹੋਇਆ ਸੀ ਅਤੇ ਦੁਨੀਆਂ ਭਰ ਦੇ ਮੁਸਲਿਮ ਸੰਗਠਨਾਂ ਨੇ ਇਸ ਨੂੰ ਈਸ਼ਨਿੰਦਾ ਵਾਲਾ ਮੰਨਿਆ ਸੀ।
Chandigarh News : ਬਾਜਵਾ ਨੇ ਆਸਟਰੇਲੀਆ 'ਚ ਕ੍ਰਿਕਟ ਮੈਚ ਦੇਖਣ ਲਈ ਪੰਜਾਬ ਛੱਡਣ ਲਈ ਭਗਵੰਤ ਮਾਨ ਦੀ ਆਲੋਚਨਾ ਕੀਤੀ
Chandigarh News : ਕਿਹਾ ਕਿ ਮਾਨ ਸਰਕਾਰ ਨੇ ਸੂਬੇ ਦੇ ਕੁਝ ਸਭ ਤੋਂ ਨਾਜ਼ੁਕ ਮੁੱਦਿਆਂ ਨੂੰ ਹੱਲ ਨਹੀਂ ਕੀਤਾ