India
Rajasthan Accident News: ਬੱਸ ਅਤੇ ਕਾਰ ਦੀ ਹੋਈ ਭਿਆਨਕ ਟੱਕਰ, ਇਕੋ ਪ੍ਰਵਾਰ ਦੇ 5 ਜੀਆਂ ਦੀ ਮੌਤ
Rajasthan Accident News: ਕਈ ਲੋਕ ਹੋਏ ਜ਼ਖ਼ਮੀ
Bathinda News: ਪੈਰਾਂ ਨਾਲ ਬਣਾਈ ਜਾ ਰਹੀ ਸੀ ਗਜਕ, ਨਾ ਸਫ਼ਾਈ, ਨਾ ਲਾਇਸੈਂਸ, ਵੀਡਿਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਕੀਤੀ ਕਾਰਵਾਈ
Bathinda News:ਪ੍ਰਸ਼ਾਸਨ ਨੇ ਫੈਕਟਰੀ ਕੀਤੀ ਸੀਲ
Safar-E-Shahadat: ਸਰਹੰਦ ਦੀ ਕੰਧ
ਦਸ ਨੀ ਕੰਧ ਸਰਹੰਦ ਦੀਏ, ਤੂੰ ਕਿੱਥੇ ਲਾਲ ਛੁਪਾਏ? ਹੱਸਦੇ-ਖੇਡਦੇ, ਜੈਕਾਰੇ ਲਾਉਂਦੇ, ਉਹ ਤੇਰੇ ਕੋਲ ਸੀ ਆਏ।
Food Recipes: ਟਿੰਡੇ ਦਾ ਸੇਵਨ ਮੌਸਮੀ ਅਤੇ ਹੋਰ ਬੀਮਾਰੀਆਂ ਤੋਂ ਬਚਾਉਂਦਾ ਹੈ
Food Recipes:ਟਿੰਡੇ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ।
Health News: ਸ਼ਹਿਦ ਵਾਲਾ ਪਾਣੀ, ਕਬਜ਼ ਨੂੰ ਕਰੇ ਠੀਕ
Health News: ਇਹ ਪਾਣੀ ਢਿੱਡ ਨੂੰ ਹਾਈਡ੍ਰੇਟ ਕਰਦਾ ਹੈ ਅਤੇ ਸੁੱਕੇ ਮਲ ਨੂੰ ਪਾਣੀ ਵਿਚ ਭਿਉਂ ਦਿੰਦਾ ਹੈ।
Health News: ਜ਼ੁਕਾਮ ਤੋਂ ਬਚਣ ਦੇ ਘਰੇਲੂ ਉਪਾਅ
Health News: ਬੱਚਿਆਂ ਦੀ ਚਮੜੀ ਕਾਫ਼ੀ ਨਾਜ਼ੁਕ ਹੁੰਦੀ ਹੈ ਜੋ ਦੂਸ਼ਿਤ ਹਵਾ ਜਾਂ ਕੋਈ ਲਾਗ ਲੱਗਣ ਕਰ ਕੇ ਵੀ ਜਲਦੀ ਹੀ ਰੋਗਾਣੂਆਂ ਦੇ ਸੰਪਰਕ ਵਿਚ ਆ ਜਾਂਦੇ ਹਨ
High Court News : ਹਾਈ ਕੋਰਟ ਗੁਜਰਾਤ ਤੋਂ ਬਠਿੰਡਾ ਰਿਫਾਇਨਰੀ ਤੱਕ ਗੈਸ ਪਾਈਪਲਾਈਨ ਵਿਛਾਉਣ ਦੇ ਮਾਮਲੇ ’ਚ ਪੰਜਾਬ ਸਰਕਾਰ ਨੂੰ ਲਗਾਈ ਫ਼ਟਕਾਰ
High Court News : ਪੰਜਾਬ ਸਰਕਾਰ ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ
Jammu and Kashmir : ਦੁਖਦਾਈ ਖ਼ਬਰ : ਜੰਮੂ-ਕਸ਼ਮੀਰ ਦੇ ਪੁੰਛ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, 5 ਜਵਾਨ ਸ਼ਹੀਦ, ਕਈ ਜ਼ਖ਼ਮੀ
Jammu and Kashmir : ਬਚਾਅ ਮੁਹਿੰਮ ਜਾਰੀ
Chandigarh News : ਅੰਬੇਡਕਰ ਦੇ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾ ਰਹੇ ਰਾਹੁਲ ਗਾਂਧੀ : ਵਿਜੇ ਸਾਂਪਲਾ
Chandigarh News : ਕਿਹਾ : ਹੋਛੀ ਰਾਜਨੀਤੀ ਕਰਨ ਵਾਲਿਆਂ ਤੋਂ ਸਾਵਧਾਨ ਰਹੇ ਦਲਿਤ ਸਮਾਜ
Patiala News : ਪਟਿਆਲਾ ਜ਼ਿਲ੍ਹਾ ਦੇ ਹਲਕਾ ਸਮਾਣਾ ਦੇ ਪਿੰਡ ਮਰੋੜੀ ਦੇ ਰਹਿਣ ਵਾਲੇ ਨਸ਼ਾ ਤਸਕਰ ਇੰਦਰਜੀਤ ਸਿੰਘ ਦੀ ਪ੍ਰਾਪਰਟੀ ਕੀਤੀ ਅਟੈਚ
Patiala News : ਨਸ਼ੇ ਦਾ ਕਾਰੋਬਾਰ ਕਰ ਕੇ ਬਣਾਈ ਪ੍ਰਾਪਰਟੀ ਦੀ ਕੀਮਤ 64 ਲੱਖ 68 ਹਜ਼ਾਰ 500 ਬਣਦੀ ਹੈ