India
Patiala News: ਰੀਲ ਬਣਾਉਣੀ ਪਈ ਮਹਿੰਗੀ, ਟਰੇਨ ਦੀ ਲਪੇਟ ਵਿਚ ਆਉਣ ਨਾਲ ਇਕ ਵਿਦਿਆਰਥੀ ਦੀ ਹੋਈ ਮੌਤ
Patiala News: ਦੋ ਵਿਦਿਆਰਥੀ ਗੰਭੀਰ ਜ਼ਖ਼ਮੀ
Pushpa 2 Box Office Day 7: 1000 ਕਰੋੜ ਦੀ ਕਮਾਈ ਪਾਰ ਕਰ ਗਈ ਅੱਲੂ ਅਰਜੁਨ ਦੀ ਪੁਸ਼ਪਾ 2
Pushpa 2 Box Office Day 7: ਰਿਪੋਰਟ ਮੁਤਾਬਕ ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਸੱਤਵੇਂ ਦਿਨ ਭਾਰਤ 'ਚ 42 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਪੰਜਾਬ ਦੇ ਰਾਜਪਾਲ ਦੇ ਸਲਾਹਕਾਰ ਨਿਯੁਕਤ
ਉਹ ਸਿੱਖਿਆ ਨਾਲ ਜੁੜੇ ਮਾਮਲਿਆਂ ’ਤੇ ਰਾਜਪਾਲ ਨੂੰ ਸਲਾਹ ਦੇਣਗੇ।
ਭਾਰਤ ’ਚ ਜਲਦ ਵਿਕਣਗੀਆਂ ਟੇਸਲਾ ਦੀਆਂ ਕਾਰਾਂ
ਦਿੱਲੀ ਤੇ ਗੁਰੂਗ੍ਰਾਮ ’ਚ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ।
ਕੇਂਦਰ ਦੀ ਫ਼ਸਲਾਂ ਬਾਰੇ ਨਵੀਂ ਮੰਡੀਕਰਨ ਨੀਤੀ: ਖਰੜਾ ਤਿਆਰ, ਮਾਹਰਾਂ ਤੇ ਸੂਬਾ ਸਰਕਾਰਾਂ ਨਾਲ ਵਿਚਾਰ ਜਾਰੀ
ਮਾਹਰਾਂ ਦਾ ਕਹਿਣਾ ‘ਭੰਗ ਕੀਤੇ ਤਿੰਨ ਕਾਨੂੰਨ’ ਮੁੜ ਲਾਗੂ ਨਾ ਹੋ ਜਾਣ
ਧਾਰਮਕ ਸਥਾਨਾਂ ਨਾਲ ਸਬੰਧਤ ਮਾਮਲਿਆਂ ’ਤੇ ਸੁਣਵਾਈ ਨਾ ਕਰਨ ਅਦਾਲਤਾਂ : ਸੁਪਰੀਮ ਕੋਰਟ
ਹਿੰਦੂ ਧਿਰਾਂ ਵਲੋਂ ਦਾਇਰ ਕਰੀਬ 18 ਕੇਸਾਂ ਦੀ ਕਾਰਵਾਈ ’ਤੇ ਲੱਗੀ ਰੋਕ
Punjab and Haryana High Court : ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਦੇਰੀ ਨਾਲ ਮਿਲ ਰਹੀਆਂ ਕਿਤਾਬਾਂ, NCERT ਨੂੰ ਨੋਟਿਸ
Punjab and Haryana High Court : ਪੰਜਾਬ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਨੇ ਹਾਈ ਕੋਰਟ ’ਚ ਆਪਣਾ ਜਵਾਬ ਕੀਤਾ ਦਾਇਰ
Chandigarh News : 'ਆਪ' ਸਾਂਸਦ ਮੀਤ ਹੇਅਰ ਨੇ ਲੋਕ ਸਭਾ 'ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਉਠਾਇਆ ਮੁੱਦਾ
Chandigarh News : ਰੋਡ ਸੇਫ਼ਟੀ ਫੋਰਸ ਦੇ ਗਠਨ ਲਈ ਪੰਜਾਬ ਸਰਕਾਰ ਦੀ ਵੀ ਕੀਤੀ ਸ਼ਲਾਘਾ
Amritsar News : ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਰਕਾਰਾਂ ਦੀ ਬੇਰੁਖੀ ਖ਼ਿਲਾਫ਼ ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਸਿਹਤ ਲਈ ਹੋਏ ਚਿੰਤਤ
Amritsar News : ਕਿਹਾ ਕਿ ਬੇਸ਼ੱਕ ਮਰਨ ਵਰਤ ਅਤੇ ਭੁੱਖ ਹੜਤਾਲ ਵਰਗਾ ਸਿੱਖ ਪਰੰਪਰਾ ’ਚ ਕੋਈ ਸੰਕਲਪ ਨਹੀਂ ਹੈ ਪਰ ਇਕ ਜਮਹੂਰੀਅਤ ਸਰਕਾਰ ਲਈ ਇਹ ਬੇਹੱਦ ਸ਼ਰਮਨਾਕ ਹੈ
Khanuri Border News : ਡੱਲੇਵਾਲ ਦਾ ਮਰਨ ਵਰਤ ਅੱਜ 17ਵੇਂ ਦਿਨ ਵੀ ਜਾਰੀ, ਡੱਲੇਵਾਲ ਦੀ ਸਿਹਤ ਨਾਜ਼ੁਕ
Khanuri Border News : ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕ ਹੈ ਅਤੇ ਕਿਸੇ ਵੀ ਸਮੇਂ ਐਮਰਜੈਂਸੀ ਸਥਿਤੀ ਬਣ ਸਕਦੀ ਹੈ