India
Delhi News : ਭਾਰਤ ਨੇ ਸਮੁੰਦਰ ਤੋਂ ਦਾਗੀ ਪਰਮਾਣੂ ਬੈਲਿਸਟਿਕ ਮਿਜ਼ਾਈਲ... ਜਾਣੋ ਕਿਉਂ ਕੀਤਾ ਗਿਆ ਸੀ ਗੁਪਤ ਪ੍ਰੀਖਣ?
Delhi News : ਭਾਰਤੀ ਜਲ ਸੈਨਾ ਅਤੇ DRDO ਨੇ ਸਮੁੰਦਰ ’ਚ ਗੁਪਤ ਪ੍ਰੀਖਣ ਕੀਤੇ, ਪਣਡੁੱਬੀ ਲਾਂਚ ਕਰਨ ਵਾਲੀ ਪਰਮਾਣੂ ਬੈਲਿਸਟਿਕ ਮਿਜ਼ਾਈਲ ਕੇ-4 ਦਾ ਸਫਲ ਪ੍ਰੀਖਣ ਕੀਤਾ
Faridkot News : ਫਰੀਦਕੋਟ ਛਾਉਣੀ ’ਚ ਕਰਨਲ ਨਾਲ ਵੱਜੀ 72 ਲੱਖ ਰੁਪਏ ਦੀ ਠੱਗੀ
Faridkot News : ਫੇਕ ਐਪ ਦੇ ਝਾਂਸੇ ’ਚ ਆਕੇ ਕੀਤੇ 72 ਲੱਖ ਰੁਪਏ ਇਨਵੇਸਟ
Delhi News : ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਇੱਕ ਹੋਰ ਧਮਾਕਾ, ਇਲਾਕਾ ਪਿਛਲੇ ਮਹੀਨੇ ਹੀ ਹਿੱਲ ਗਿਆ ਸੀ
Delhi News : ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Delhi News : ਦਸੰਬਰ 'ਚ ਇਕ-ਦੋ ਨਹੀਂ ਸਗੋਂ 17 ਦਿਨਾਂ ਲਈ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਸੂਚੀ
Delhi News :ਕਿਸੇ ਵੀ ਕੰਮ ਨਾਲ ਸਬੰਧਤ ਮਾਮਲਿਆਂ ਲਈ, ਇਸ ਮਹੀਨੇ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ।
Chandigarh News : ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਦਿੱਤੇ ਧਰਨੇ
Chandigarh News : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈਣ ਵਿਰੁੱਧ ਨਿਖੇਧੀ ਮਤਾ ਪਾਸ
Barnala News : ਬਰਨਾਲਾ ਸਰਕਲ ’ਚ ਇੱਕ ਦਿਨ ਵਿੱਚ 1,273 ਬਿਜਲੀ ਕੁਨੈਕਸ਼ਨਾਂ ਦੀ ਕੀਤੀ ਗਈ ਜਾਂਚ
Barnala News : ਬਰਨਾਲਾ ਸਰਕਲ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਇੱਕ ਤਿੱਖੀ ਮੁਹਿੰਮ ਚਲਾਈ
Punjab News : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਧੱਕੇ ਨਾਲ ਗ੍ਰਿਫ਼ਤਾਰ ਕੀਤਾ, ਕਕਾਰਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਕੀਤਾ ਘਾਣ
ਜਗਜੀਤ ਸਿੰਘ ਡੱਲੇਵਾਲ ਵੱਲੋਂ ਹਸਪਤਾਲ ਵਿੱਚ ਅਤੇ ਸੁਖਜੀਤ ਸਿੰਘ ਹਰਦੋਝੰਡੇ ਵੱਲੋਂ ਖਨੌਰੀ ਬਾਰਡਰ ਉੱਪਰ ਮਰਨ ਵਰਤ ਕੀਤਾ ਗਿਆ ਸ਼ੁਰੂ
Mohali News : ਮੋਹਾਲੀ ਦੀਆਂ ਦੋ ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਹੋਈ ਚੋਣ, ਜਨਵਰੀ ਤੋਂ ਸ਼ੁਰੂ ਹੋਵੇਗੀ ਸਿਖ਼ਲਾਈ
Mohali News : ਮੈਰਿਟ ਸੂਚੀ ’ਚ ਚਰਨਪ੍ਰੀਤ ਕੌਰ ਪੂਰੇ ਭਾਰਤ ’ਚੋਂ ਚੌਥੇ ਅਤੇ ਮਹਿਕ 23ਵੇਂ ਸਥਾਨ ’ਤੇ ਰਹੀ
Chandigarh News : ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ
Chandigarh News : ਅਰੋੜਾ ਨੇ ਸ਼ੁਕਰਾਨਾ ਯਾਤਰਾ ਦੌਰਾਨ ਵਲੰਟੀਅਰਾਂ ਨੂੰ ਸਥਾਪਨਾ ਦਿਵਸ ਦੀ ਦਿੱਤੀ ਵਧਾਈ
Moga News : ਮੋਗਾ ’ਚ ਸੀ.ਐਮ ਦੀ ਯੋਗਸ਼ਾਲਾ ਤਹਿਤ 2900 ਵਿਅਕਤੀਆਂ ਨੇ ਕਰਵਾਈ ਰਜਿਸਟ੍ਰੇਸ਼ਨ
Moga News : ਲਗਭਗ 1800 ਵਿਅਕਤੀ 90 ਯੋਗਾ ਕਲਾਸਾਂ ਰਾਹੀਂ ਲੈ ਰਹੇ ਸਕੀਮ ਦਾ ਮੁਫ਼ਤ ਲਾਭ - ਡਿਪਟੀ ਕਮਿਸ਼ਨਰ