India
Whatsapp Server Down: ਭਾਰਤ ਵਿਚ ਵਟਸਐਪ ਹੋਇਆ ਡਾਊਨ
Whatsapp Server Down: ਲੋਕਾਂ ਨੂੰ ਚਲਾਉਣ ਵਿਚ ਆ ਰਹੀ ਪਰੇਸ਼ਾਨੀ
IPL Auction 2025 Punjab Kings Full Squad: ਪੰਜਾਬ ਕਿੰਗਜ਼ ਨੇ ਤਿਆਰ ਕੀਤੀ ਖ਼ਤਰਨਾਕ ਟੀਮ
ਪੰਜਾਬ ਕਿੰਗਜ਼ (PBKS) ਨੇ IPL 2025 ਲਈ ਦੋ ਅਨਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ।
Faridkot News: ਬਦਮਾਸ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲੀ ਅਨੋਖੀ ਸਜ਼ਾ, ਹੁਣ ਇਕ ਹਫ਼ਤਾ ਟ੍ਰੈਫਿਕ ਪੁਲਿਸ ਨਾਲ ਕਰਨਗੇ ਟ੍ਰੈਫ਼ਿਕ ਕੰਟਰੋਲ
Faridkot News: ਦੋ ਦਿਨ ਪਹਿਲਾਂ ਵਿਦਿਆਰਥੀਆਂ ਨੇ ਸੜਕ 'ਤੇ ਕੀਤੀ ਸੀ ਹੁੱਲੜਬਾਜ਼ੀ
Fatehgarh Sahib News: ਵਿਆਹ ਸਮਾਗਮ ਦੇ ਚੱਲਦਿਆਂ ਫਟਿਆ ਸਿਲੰਡਰ, ਤਿੰਨ ਔਰਤਾਂ ਦੀ ਹੋਈ ਮੌਤ
Fatehgarh Sahib News: ਮ੍ਰਿਤਕਾਂ ਦੀ ਪਹਿਚਾਣ ਗੁਰਦੀਸ਼ ਕੌਰ (57), ਰਾਜ ਰਾਣੀ (75), ਕੁਲਜੀਤ ਕੌਰ (43) ਵਜੋਂ ਹੋਈ
Faridkot Accident News: ਫਰੀਦਕੋਟ ਵਿਚ ਵਾਪਰਿਆ ਵੱਡਾ ਹਾਦਸਾ, ਟਰੈਕਟਰ ਟਰਾਲੀ ਨਾਲ ਪਿੱਛੋਂ ਟਕਰਾਈ ਕਾਰ, ਦੋ ਲੋਕਾਂ ਦੀ ਹੋਈ ਮੌਤ
Faridkot Accident News: ਕਾਰ ਦੇ ਉੱਡੇ ਪਰਖੱਚੇ
Hardoi Accident News: ਵਿਆਹ ਤੋਂ ਵਾਪਸ ਆ ਰਹੇ 5 ਬਰਾਤੀਆਂ ਦੀ ਸੜਕ ਹਾਦਸੇ ਵਿਚ ਮੌਤ
Hardoi Accident News: ਬੋਲੈਰੋ ਅਤੇ ਬੱਸ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
Amritsar Airport News: ਅੰਮ੍ਰਿਤਸਰ ਹਵਾਈ ਅੱਡੇ 'ਤੇ ਕਰੋੜਾਂ ਦਾ ਸੋਨਾ ਬਰਾਮਦ, ਕਸਟਮ ਵਿਭਾਗ ਨੇ ਦੁਬਈ ਤੋਂ ਆਏ ਯਾਤਰੀ ਤੋਂ ਜ਼ਬਤ ਕੀਤਾ ਸੋਨਾ
Amritsar Airport News ਬਰਾਮਦ ਸੋਨੇ ਦਾ ਵਜ਼ਨ 1935.14 ਗ੍ਰਾਮ
Punjab Weather Update: ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ, ਮੀਂਹ ਦੀ ਨਹੀਂ ਕੋਈ ਸੰਭਾਵਨਾ
Punjab Weather Update: ਅਗਲੇ ਦੋ ਦਿਨਾਂ ਤੱਕ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ
Barnala News: ਛੁੱਟੀ ’ਤੇ ਆਏ ਫ਼ੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Barnala News: ਗਮਗੀਨ ਮਾਹੌਲ ਵਿਚ ਹੋਇਆ ਸਸਕਾਰ
ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਫ਼ਸਲਾਂ ’ਤੇ ਗੁਲਾਬੀ ਸੁੰਡੀ ਦਾ ਹਮਲਾ
ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਕੀਟਨਾਸ਼ਕਾਂ ਦੀ ਸਪਰੇਅ ਅਪਣੀ ਦੇਖ-ਰੇਖ ਅਧੀਨ ਪਹਿਲ ਦੇ ਅਧਾਰ ’ਤੇ ਕਰਵਾਉਣ ਦੀ ਹਦਾਇਤ