India
Gidderbaha News : ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਨੇ 1158 ਪ੍ਰੋਫੈਸਰ ਉਮੀਦਵਾਰਾਂ ਪ੍ਰਤੀ ਮੁੱਖ ਮੰਤਰੀ ਦੀ ਲਾਪਰਵਾਹੀ ਦੀ ਕੀਤੀ ਨਿੰਦਾ
Gidderbaha News : 'ਆਪ' ਦੀਆਂ ਗਲਤ ਨੀਤੀਆਂ ਦੇ ਸਿੱਟੇ ਵਜੋਂ 1158 ਪ੍ਰੋਫੈਸਰਾਂ ਦਾ ਖੂਨ ਵਹਿਆ : ਰਾਜਾ ਵੜਿੰਗ
Moga News : ਡੀ.ਏ.ਪੀ. ਖਾਦ ਦੀ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ 'ਤੇ ਪ੍ਰਸ਼ਾਸਨ ਦੀ ਹੈ ਤਿੱਖੀ ਨਜ਼ਰ
Moga News : ਡਿਪਟੀ ਕਮਿਸ਼ਨਰ ਵੱਲੋਂ ਏ ਡੀ ਸੀਜ਼, ਐਸ.ਡੀ.ਐਜ਼ ਤੇ ਖੇਤੀਬਾੜੀ ਅਧਿਕਾਰੀਆਂ ਦੇ ਨਾਲ ਖਾਦ ਵਿਕਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ
Hoshiarpur News : ਛਾਪੇਮਾਰੀ ਦੌਰਾਨ ਇਕ ਵੱਡੀ ਸਫ਼ਲਤਾ ਮਿਲੀ, ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗੁੱਜਰ ਕਾਬੂ
Hoshiarpur News : ਛਾਪੇਮਾਰੀ ਦੌਰਾਨ ਕਲੋਨੀ ’ਚ ਕੁਲ ਬਣਾ ਕੇ ਰਹਿੰਦੇ ਗੁੱਜਰ ਕੋਲੋਂ ਡੇਢ ਕਿਲੋ ਹੈਰੋਇਨ ਹੋਈ ਬਰਾਮਦ
Jalandhar News : ਕਮਿਸ਼ਨਰੇਟ ਪੁਲਿਸ ਨੇ ਆਨਲਾਈਨ ਸਾਈਬਰ ਧੋਖਾਧੜੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ
Jalandhar News : 10 ਕੇਸ ਦਰਜ ਕਰਕੇ 764 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ
Amritsar News : ਪਾਕਿਸਤਾਨ 'ਚ ਪਹਿਲਾ ਸਿੱਖ ਡਾਕਟਰ ਬਣਿਆ ਐਸੋਸੀਏਟ ਪ੍ਰੋਫੈਸਰ
Amritsar News : ਡਾ. ਮਿਮਪਾਲ ਸਿੰਘ ਨੂੰ ਬਾਲ ਚਿਕਿਤਸਾ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਵਜੋਂ ਦਿੱਤੀ ਗਈ ਹੈ ਤਰੱਕੀ
Jammu and Kashmir : ਕਿਸ਼ਤਵਾੜ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ,1 ਜਵਾਨ ਹੋਇਆ ਸ਼ਹੀਦ, 3 ਜ਼ਖਮੀ
Jammu and Kashmir :ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ ਅਤੇ ਅਜੇ ਵੀ ਮੁਕਾਬਲਾ ਜਾਰੀ
Amritsar News :C.I.A ਸਟਾਫ-1,ਅੰਮ੍ਰਿਤਸਰ ਪੁਲਿਸ ਨੇ ਬਾਰਡਰ ਪਾਰ ਨਾਰਕੋਟਿਕ ਨੈੱਟਵਰਕ ਦਾ ਕੀਤਾ ਪਰਦਾਫਾਸ਼, 2 ਕਿਲੋ ਹੈਰੋਇਨ ਸਮੇਤ 3 ਕਾਬੂ
Amritsar News : ਗ੍ਰਿਫਤਾਰ ਦੋਸ਼ੀ ਵਿਅਕਤੀਆਂ ਕੋਲੋਂ ਡਰੋਨ ਰਾਹੀਂ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ ਬਰਾਮਦ: ਸੀ.ਪੀ.ਗੁਰਪ੍ਰੀਤ ਸਿੰਘ ਭੁੱਲਰ
12 ਨਵੰਬਰ ਨੂੰ ਹੋਵੇਗੀ ਐਸਜੀਪੀਸੀ ਦੀ ਮੀਟਿੰਗ, ਪੰਥਕ ਵਿਵਾਦਾਂ ਵਿਚਕਾਰ ਐਸਜੀਪੀਸੀ ਵੱਲੋਂ ਸੱਦੀ ਗਈ ਇਹ ਮੀਟਿੰਗ
ਧਾਮੀ ਦੇ ਮੁੜ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਇਹ ਪਹਿਲੀ ਮੀਟਿੰਗ
Faridkot News : ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸ਼ਨ ਦੀ ਪਹਿਲਕਦਮੀ, ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ’ਤੇ ਦੇਣ ਦਾ ਐਲਾਨ
Faridkot News : ਬੇਲਰ ਮਾਲਕ ਕਿਸਾਨਾਂ ਨੂੰ ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ’ਤੇ ਦਿੱਤੀ ਜਾਵੇਗੀ
Giddarbaha News : ਗਿੱਦੜਬਾਹਾ 'ਚ ਵੋਟਾਂ ਖ਼ਾਤਰ ਸਰਕਾਰੀ ਨੌਕਰੀ ਦਾ ਦਿੱਤਾ ਲਾਲਚ ? ਭਾਜਪਾ ਉਮੀਦਵਾਰ 'ਤੇ ਗੰਭੀਰ ਦੋਸ਼
Giddarbaha News : ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਤੇ ਦੋਸ਼ ਹੈ ਕਿ ਉਨ੍ਹਾਂ ਨੇ ਵੋਟਰਾਂ ਨੂੰ ਸਰਕਾਰੀ ਨੌਕਰੀਆਂ ਦਾ ਲਾਲਚ ਦਿੱਤਾ