India
Delhi News : ਭਾਰਤ ਵਿਚ ਪੈਪਸੀਕੋ, ਯੂਨੀਲੀਵਰ ਵਰਗੀਆਂ ਕੰਪਨੀਆਂ ਘਟੀਆ ਚੀਜ਼ਾਂ ਵੇਚ ਰਹੀਆਂ ਹਨ, ਸਾਵਧਾਨ ਰਹੋ
Delhi News : ਇੱਕ ਗਲੋਬਲ ਪਬਲਿਕ ਗੈਰ-ਲਾਭਕਾਰੀ ਦੀ ਰਿਪੋਰਟ ’ਚ ਲਗਾਇਆ ਗਿਆ ਦੋਸ਼
Punjab and Haryana High Court : ਹਾਈ ਕੋਰਟ ਨੇ ਸ਼ੁਭਕਰਨ ਦੀ ਮੌਤ ਮਾਮਲੇ ‘ਚ ਪੰਜਾਬ-ਹਰਿਆਣਾ ਸਰਕਾਰ ਨੂੰ ਨੋਟਿਸ ਕੀਤਾ ਜਾਰੀ
Punjab and Haryana High Court : ਪਰਿਵਾਰ ਨੇ ਕੋਰਟ ‘ਚ ਦਾਇਰ ਕੀਤੀ ਸੀ ਪਟੀਸ਼ਨ, CBI ਜਾਂਚ ਦੀ ਕੀਤੀ ਮੰਗ
ਕਪਿਲ ਸ਼ਰਮਾ ਸ਼ੋਅ 'ਚ ਵਾਪਸੀ ਕਰ ਸਕਦੇ ਹਨ ਨਵਜੋਤ ਸਿੱਧੂ, ਵੀਡੀਓ ਸ਼ੇਅਰ ਕਰਕੇ ਲਿਖਿਆ- Sidhu Ji is Back
ਨਵਜੋਤ ਸਿੱਧੂ 2022 ਤੋਂ ਸਿਆਸਤ ਤੋਂ ਦੂਰ ਹਨ।
ਫਾਜ਼ਿਲਕਾ 'ਚ ਕਰੰਟ ਲੱਗਣ ਨਾਲ ਮੁਲਾਜ਼ਮ ਦੀ ਮੌਤ, ਬਿਜਲੀ ਠੀਕ ਕਰਦੇ ਸਮੇਂ ਵਾਪਰਿਆ ਹਾਦਸਾ
ਮਾਪਿਆਂ ਦਾ ਸੀ ਇਕਲੌਤਾ ਪੁੱਤਰ
Jhajjar Accident News: ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਪਲਟੀ ਪਿਕਅਪ ਗੱਡੀ, 3 ਲੋਕਾਂ ਦੀ ਹੋਈ ਮੌਤ
Jhajjar Accident News: 5 ਗੰਭੀਰ ਜ਼ਖ਼ਮੀ, ਪਿਕਅਪ ਗੱਡੀ ਵਿਚ 21 ਲੋਕ ਸਨ ਸਵਾਰ
Noida Expressway Accident News: ਨੋਇਡਾ ਐਕਸਪ੍ਰੈਸ ਵੇਅ 'ਤੇ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ
Noida Expressway Accident News: ਪਿੱਛੇ ਤੋਂ ਖੜ੍ਹੇ ਟਰੱਕ ਨਾਲ ਟਕਰਾਈ ਕਾਰ
ਅੰਮ੍ਰਿਤਸਰ-ਨਾਂਦੇੜ ਫਲਾਈਟ ਜਲਦ ਹੋ ਸਕਦੀ ਹੈ ਸ਼ੁਰੂ, PM ਮੋਦੀ ਨੇ ਰੈਲੀ 'ਚ ਕੀਤਾ ਐਲਾਨ
ਇਹ ਰਸਤਾ ਢਾਈ ਸਾਲਾਂ ਤੋਂ ਪਿਆ ਹੈ ਬੰਦ
ਪੰਜਾਬ ਤੇ ਚੰਡੀਗੜ੍ਹ ਵਿਚ ਹਵਾ ਦੀ ਗੁਣਵੱਤਾ ਲਗਾਤਾਰ ਹੋ ਰਹੀ ਖਰਾਬ, AQI 200 ਤੋਂ ਪਾਰ
ਅੰਮ੍ਰਿਤਸਰ 'ਚ ਵਿਜ਼ੀਬਿਲਟੀ ਜ਼ੀਰੋ
Punjab News: ਬੀਤੇ ਦਿਨੀਂ ਪੰਜਾਬ ਵਿੱਚ ਖੇਤਾਂ ਨੂੰ ਅੱਗ ਲੱਗਣ ਦੇ 237 ਮਾਮਲੇ ਆਏ ਸਾਹਮਣੇ
ਸੰਗਰੂਰ 106 ਘਟਨਾਵਾਂ ਨਾਲ ਸੂਚੀ ਵਿੱਚ ਸਭ ਤੋਂ ਉੱਪਰ
Pakistan Visa News: ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਲਈ 2244 ਸ਼ਰਧਾਲੂਆਂ 'ਚੋਂ ਸਿਰਫ਼ 763 ਨੂੰ ਮਿਲੇ ਵੀਜ਼ੇ
Pakistan Visa News: 1481 ਸ਼ਰਧਾਲੂਆਂ ਦੇ ਵੀਜ਼ੇ ਕੀਤੇ ਰੱਦ