India
Gidderbaha News : ਗਿੱਦੜਬਾਹਾ 'ਚ ਡਿੰਪੀ ਢਿੱਲੋਂ ਲਈ ਮੁੱਖ ਮੰਤਰੀ ਮਾਨ ਦਾ ਜ਼ੋਰਦਾਰ ਪ੍ਰਚਾਰ !
Gidderbaha News : ਤੁਹਾਡੀਆਂ ਮੰਗਾਂ, ਡਿੰਪੀ ਦੇ ਪੱਤਰ 'ਤੇ ਮੇਰੇ ਦਸਤਖ਼ਤ - ਗਿੱਦੜਬਾਹਾ ਦਾ ਤੇਜ਼ੀ ਨਾਲ ਹੋਵੇਗਾ ਵਿਕਾਸ :ਸੀਐਮ ਮਾਨ
Sidhu Moosewala : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਿੱਕੇ ਸਿੱਧੂ ਦੀ ਦਸਤਾਰ ਬੰਨ੍ਹੀ ਤਸਵੀਰ ਕੀਤੀ ਸਾਂਝੀ
Sidhu Moosewala : ਤਸਵੀਰ ਸਾਂਝੀ ਕਰ ਪਿਤਾ ਬਲਕੌਰ ਸਿੰਘ ਨੇ ਲਿਖਿਆ ਭਾਵੁਕ ਨੋਟ
Punjab and Haryana High Court : MLA ਦੇ ਇਸ਼ਾਰੇ 'ਤੇ ਪੱਤਰਕਾਰ ਦੀ ਕੁੱਟਮਾਰ ਦੇ ਦੋਸ਼, CBI ਜਾਂਚ ਦੀ ਮੰਗ 'ਤੇ ਨੋਟਿਸ
Punjab and Haryana High Court : ਹਾਈ ਕੋਰਟ ਨੇ ਬਟਾਲਾ ਦੇ ਐਸਐਸਪੀ ਨੂੰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਦਿੱਤੇ ਹੁਕਮ
Himachal News: ਸ਼ਿਮਲਾ 'ਚ ਹੋਈ ਹਿਮਾਚਲ ਦੇ CM ਤੇ ਕੇਂਦਰੀ ਮੰਤਰੀ ਖੱਟਰ ਦੀ ਮੀਟਿੰਗ, ਜਾਣੋ ਕੀ ਹੋਈ ਗੱਲਬਾਤ
Himachal News : ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਕੇਂਦਰੀ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਵਿਚਾਲੇ ਹੋਈ ਅਹਿਮ ਮੀਟਿੰਗ
Delhi News : ਜੈਸ਼ੰਕਰ ਦੀ ਪ੍ਰੈਸ ਕਾਨਫਰੰਸ ਦੇ ਟੈਲੀਕਾਸਟ ਤੋਂ ਬਾਅਦ ਕੈਨੇਡਾ ਨੇ ਆਸਟ੍ਰੇਲੀਆਈ ਚੈਨਲ 'ਤੇ ਲਗਾਈ ਪਾਬੰਦੀ
Delhi News : ਐਸ ਜੈਸ਼ੰਕਰ ਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੇਨੀ ਵੋਂਗ ਕਰ ਰਹੇ ਸਨ ਸਾਂਝੀ ਪ੍ਰੈਸ ਕਾਨਫਰੰਸ, ਭਾਰਤ ਨੇ ਸਖ਼ਤ ਸ਼ਬਦਾਂ ਵਿਚ ਕੀਤੀ ਨਿਖੇਧੀ
Moga News : ਮੋਗਾ ਪੁਲਿਸ ਨੇ 2 ਨੌਜਵਾਨਾਂ ਨੂੰ 4 ਦੇਸੀ ਪਿਸਟਲ ਅਤੇ 6 ਜ਼ਿੰਦਾ ਕਾਰਤੂਸ ਸਮੇਤ ਕੀਤਾ ਗ੍ਰਿਫ਼ਤਾਰ
Moga News : ਇਕ ਵਿਅਕਤੀ ਤੇ ਪਹਿਲਾਂ ਹੀ ਤਿੰਨ ਮਾਮਲੇ ਹਨ ਦਰਜ
ਪੰਜਾਬ 'ਚ ਬਸਪਾ ਜਨਰਲ ਸਕੱਤਰ ਜਸਪ੍ਰੀਤ ਸਿੰਘ ਬੀਜਾ ਨੇ ਛੱਡੀ ਪਾਰਟੀ, ਮਾਇਆਵਤੀ ਨੂੰ ਭੇਜਿਆ ਅਸਤੀਫਾ
ਗੜ੍ਹੀ ਨੂੰ ਪਾਰਟੀ ਵਿਚੋਂ ਕੱਢਣ ਦਾ ਕੀਤਾ ਵਿਰੋਧ
Moga News : ਮੋਗਾ ’ਚ ਇੱਕ ਮਹਿਲਾ ਨੂੰ 100 ਗ੍ਰਾਮ ਹੈਰੋਇਨ ਅਤੇ 34 ਹਜ਼ਾਰ ਰੁਪਏ ਦੀ ਡਰੱਗ ਮਨੀ ਨਾਲ ਕੀਤਾ ਗ੍ਰਿਫ਼ਤਾਰ
Moga News : ਮਹਿਲਾ ਪਿੰਡ ਬਿਲਾਸਪੁਰ ਵਿਚ ਕਿਸੇ ਨੂੰ ਨਸ਼ਾ ਵੇਚਣ ਗਈ ਸੀ, ਪੁਲਿਸ ਨੇ ਤਲਾਸ਼ੀ ਦੌਰਾਨ ਮਹਿਲਾ ਨੂੰ ਕੀਤਾ ਕਾਬੂ
'ਬੰਗਲਾਦੇਸ਼ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ', ਭਾਰਤ ਨੇ ਕੈਨੇਡਾ ਨੂੰ ਵੀ ਠੋਕਵਾਂ ਜਵਾਬ ਦਿੱਤਾ
ਭਾਰਤ ਨੇ ਬੰਗਲਾਦੇਸ਼ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਣ ਦੀ ਕੀਤੀ ਅਪੀਲ