India
ਕਲਾਨੌਰ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਬਰੈਂਪਟਨ ਦੀ ਇਕ ਝੀਲ ’ਚੋਂ ਮਿਲੀ ਲਾਸ਼
ਇਲਾਕੇ ’ਚ ਸੋਗ ਦੀ ਲਹਿਰ, ਪਰਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ
ਮਾਰਚ 2026 ਤਕ ਦੇਸ਼ ’ਚੋਂ ਨਕਸਲਵਾਦ ਦਾ ਖਾਤਮਾ ਕਰ ਦਿਤਾ ਜਾਵੇਗਾ: ਅਮਿਤ ਸ਼ਾਹ
"ਨੌਜੁਆਨ ਵਿਰੋਧੀ ਹੇਮੰਤ ਸਰਕਾਰ ਨੂੰ ਹਟਾਇਆ ਜਾਵੇ ਜੋ ਸਿਆਸੀ ਫਾਇਦੇ ਲਈ ਨਕਸਲਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ।’’
AMritsar News : ਸੁਖਬੀਰ ਬਾਦਲ ਦੇ ਮਾਮਲੇ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ 6 ਨਵੰਬਰ ਨੂੰ ਕਰਨਗੇ ਮੀਟਿੰਗ
Amritsar News : ਬਾਦਲ ਨੂੰ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਵੱਲੋਂ 30 ਅਗਸਤ 2024 ਨੂੰ ਕਰਾਰ ਦਿੱਤਾ ਸੀ ਤਨਖਾਹੀਆ
ਸ੍ਰੀਨਗਰ ’ਚ ਅਤਿਵਾਦ ਵਿਰੋਧੀ ਮੁਹਿੰਮਾਂ ’ਚ ਅਹਿਮ ਭੂਮਿਕਾ ਰਹੀ ਬਿਸਕੁਟਾਂ ਦੀ
ਰਣਨੀਤਕ ਯੋਜਨਾਬੰਦੀ ਦੇ ਨਾਲ-ਨਾਲ ਬਿਸਕੁਟ ਨੇ ਵੀ ਉਸ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਈ।
ਟਰੱਕ ਡਰਾਈਵਰਾਂ ਦੀ ਨਿਯਮਤ ‘ਸਲੀਪ ਸਕ੍ਰੀਨਿੰਗ’ ਕਰਨ ਦੀ ਮੰਗ : ਸੰਗਠਨ
ਨੀਂਦ ਦੀ ਕਮੀ ਨਾਲ ਵਧ ਰਿਹੈ ਹਾਦਸਿਆਂ ਦਾ ਖਤਰਾ
ਛੱਤੀਸਗੜ੍ਹ : ਸੁਕਮਾ ’ਚ ਨਕਸਲੀਆਂ ਨੇ ਦੋ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕੀਤਾ, ਹਥਿਆਰ ਲੈ ਕੇ ਫਰਾਰ
ਦੋ ਪੁਲਿਸ ਮੁਲਾਜ਼ਮਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Abohar News : ਅਣਪਛਾਤੇ ਵਾਹਨ ਦੀ ਟੱਕਰ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ
Abohar News :ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਗਿਆ ਰਖਵਾਇਆ, ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਭਾਜਪਾ ਦੇ ਰਾਜ ’ਚ ਮੀਡੀਆ ਦੇ ‘ਮਨੋਬਲ ਦੇ ਐਨਕਾਊਂਟਰ’ ਦਾ ਹਰ ਹਥਕੰਡਾ ਅਪਣਾਇਆ ਜਾ ਰਿਹੈ : ਅਖਿਲੇਸ਼ ਯਾਦਵ
ਯੋਗੀ ਆਦਿੱਤਿਆਨਾਥ ਦੇ ਸ਼ਾਸਨ ਅਧੀਨ ਪੱਤਰਕਾਰਾਂ ’ਤੇ ਅੱਤਿਆਚਾਰ ਢਾਹੁਣ ਦਾ ਦੋਸ਼ ਅਖਿਲੇਸ਼ ਯਾਦਵ ਨੇ ਲਗਾਏ
Jammu and Kashmir News : ਭਲਕੇ ਤੋਂ ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪਹਿਲਾ ਸੈਸ਼ਨ, ਸੀਐਮ ਉਮਰ ਨੇ ਬੁਲਾਈ ਸਹਿਯੋਗੀ ਪਾਰਟੀਆਂ ਦੀ ਮੀਟਿੰਗ
Jammu and Kashmir News : ਅਬਦੁਲ ਰਹੀਮ ਰਾਦਰ ਬਣ ਸਕਦੇ ਹਨ ਸਪੀਕਰ
Giddarbaha News : ਗਿੱਦੜਬਾਹਾ 'ਆਪ' ਨੂੰ ਬਾਹਰ ਕਰਕੇ 2027 ਲਈ ਮਿਸਾਲ ਕਾਇਮ ਕਰੇਗਾ: ਅੰਮ੍ਰਿਤਾ ਵੜਿੰਗ
Giddarbaha News : ਮੇਰੀ ਉਮੀਦਵਾਰੀ ਗਿੱਦੜਬਾਹਾ ਦੀਆਂ ਔਰਤਾਂ ਦੀ ਜਿੱਤ ਹੋਵੇਗੀ: ਅੰਮ੍ਰਿਤਾ ਵੜਿੰਗ