India
Punjab government ਵੱਲੋਂ ਤਿੰਨ ਸ਼ਹਿਰਾਂ ਨੂੰ ਅਧਿਕਾਰਤ ਤੌਰ 'ਤੇ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਲਈ ਨੋਟੀਫਿਕੇਸ਼ਨ ਜਾਰੀ
ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ 'ਚ ਮੀਟ, ਸ਼ਰਾਬ ਸਮੇਤ ਨਸ਼ੀਲੀਆਂ ਵਸਤੂਆਂ ਦੀ ਵਿਕਰੀ 'ਤੇ ਹੋਵੇਗੀ ਪਾਬੰਦੀ
ਰੇਲਵੇ ਨੇ ਕਿਰਾਏ ਵਧਾਉਣ ਦਾ ਕੀਤਾ ਐਲਾਨ
215 ਕਿਲੋਮੀਟਰ ਤੋਂ ਵੱਧ ਯਾਤਰਾਵਾਂ ਲਈ ਕਿਰਾਏ ਵਿੱਚ ਵਾਧਾ
123 ਸਾਲ ਪੁਰਾਣੀ ਕਰਜ਼ਨ ਘੜੀ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਫਿਰ ਤੋਂ ਕਰੇਗੀ ਟਿਕ-ਟਿਕ
ਇਤਿਹਾਸਕ ਘੜੀ ਨੂੰ UK 'ਚ ਕਰਵਾਇਆ ਗਿਆ ਠੀਕ, ਘੜੀ ਨੂੰ ਠੀਕ ਕਰਨ 'ਤੇ ਖ਼ਰਚ ਆਏ 96 ਲੱਖ ਰੁਪਏ
ਹਰਿਆਣਾ ਦੇ ਰੋਹਤਕ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
12:10 ਵਜੇ ਆਇਆ ਭੂਚਾਲ
Ludhiana Accident News: ਲੁਧਿਆਣਾ ਵਿੱਚ ਆਪਸ ਵਿਚ ਟਕਰਾਈਆਂ 2 ਕਾਰਾਂ, 4 ਹੋਏ ਜ਼ਖ਼ਮੀ
Ludhiana Accident News: 1 ਦੀ ਮੌਤ ਦਾ ਖਦਸ਼ਾ
Sri Anandpur Sahib 'ਚ SGPC ਨੇ ਹੈਰੀਟੇਜ ਸਟਰੀਟ ਦਾ ਕੰਮ ਰੋਕਿਆ
ਕਿਹਾ : ਵਿਰਾਸਤੀ ਮਾਰਗ 'ਤੇ ਗੇਟ ਦੀ ਉਸਾਰੀ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਦਿੱਖ ਹੋਵੇਗੀ ਪ੍ਰਭਾਵਿਤ
Uttarakhand 'ਚ ਠੰਢ ਦਾ ਕਹਿਰ, ਦੋ ਦਿਨਾਂ 'ਚ 9 ਡਿਗਰੀ ਘਟਿਆ ਤਾਪਮਾਨ
ਪਹਾੜੀ ਇਲਾਕਿਆਂ 'ਚ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ
ਕੇਂਦਰ ਸਰਕਾਰ ਵਲੋਂ ਬਾਰਡਰ ਸਕਿਓਰਿਟੀ ਫ਼ੋਰਸ ਐਕਟ ਲਈ ਸੋਧੇ ਹੋਏ ਨਿਯਮ ਲਾਗੂ
ਬੀ.ਐਸ.ਐਫ. 'ਚ 50 ਫ਼ੀ ਸਦੀ ਅਸਾਮੀਆਂ ਅਗਨੀਵੀਰਾਂ ਲਈ ਹੋਣਗੀਆਂ ਰਾਖਵੀਆਂ
Haryana ਦੇ ਪਿੰਡ ਪਾਈ 'ਚ ਹੋਏ ਦੋਹਰੇ ਕਤਲ ਕਾਂਡ 'ਚ ਦੋ ਮੁਲਜ਼ਮ ਗ੍ਰਿਫ਼ਤਾਰ
19 ਦਸੰਬਰ ਨੂੰ ਭਾਨਾ ਤੇ ਰਜਿੰਦਰ ਦੀ ਗੋਲੀਆਂ ਮਾਰ ਕੇ ਕਰ ਦਿੱਤੀ ਗਈ ਸੀ ਹੱਤਿਆ
‘ਬਹੁਚਰਚਿਤ ਸੁੱਖਣਵਾਲਾ ਕਤਲ ਕਾਂਡ': ਗੁਰਵਿੰਦਰ ਦੀ ਪਤਨੀ ਦੀ ਸਹੇਲੀ ਨੂੰ ਗ੍ਰਿਫਤਾਰ
ਤਿੰਨ ਦਿਨ ਦਾ ਮਿਲਿਆ ਰਿਮਾਂਡ