India
ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਮੁਅੱਤਲ DIG ਹਰਚਰਨ ਭੁੱਲਰ ਨੂੰ ਨਹੀਂ ਮਿਲੀ ਰਾਹਤ
CBI ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਜ
ਦਿੱਲੀ ਧਮਾਕਾ ਮਾਮਲੇ 'ਚ NIA ਵੱਲੋਂ ਇੱਕ ਹੋਰ ਮੁੱਖ ਮੁਲਜ਼ਮ ਗ੍ਰਿਫ਼ਤਾਰ
ਹੁਣ ਤੱਕ ਮਾਮਲੇ 'ਚ 9 ਗ੍ਰਿਫ਼ਤਾਰੀਆਂ
ਰੁਪਿਆ 12 ਪੈਸੇ ਮਜ਼ਬੂਤ ਹੋ ਕੇ 90.26 ਪ੍ਰਤੀ ਡਾਲਰ 'ਤੇ ਬੰਦ
RBI ਨੇ ਵਿਦੇਸ਼ੀ ਮੁਦਰਾ ਬਾਜ਼ਾਰਾਂ ਵਿੱਚ ਦਖਲ ਦਿੱਤਾ ਅਤੇ ਰੁਪਏ ਵਿੱਚ ਹੋਰ ਗਿਰਾਵਟ ਨੂੰ ਰੋਕਣ ਲਈ ਡਾਲਰ ਵੇਚੇ: ਅਨੁਜ ਚੌਧਰੀ
ਸਿਰਫ਼ ਮੀਡੀਆ ਬਿਆਨਾਂ 'ਤੇ ਆਧਾਰਿਤ ਜਨਹਿੱਤ ਪਟੀਸ਼ਨ ਨਹੀਂ, ਸ਼ਿਕਾਇਤ ਹੋਣੀ ਜ਼ਰੂਰੀ: ਹਾਈ ਕੋਰਟ
‘ਮੀਡੀਆ ਵਿੱਚ ਦਿੱਤੇ ਗਏ ਬਿਆਨ ਸੱਚੇ, ਝੂਠੇ ਜਾਂ ਅੱਧੇ ਸੱਚ ਹੋ ਸਕਦੇ ਹਨ'
ਪਿਹੋਵਾ 'ਚ ਪਸ਼ੂ ਮੇਲੇ ਵਿੱਚ ਮੁਰ੍ਹਾ ਨਸਲ ਦੀ ਲਾਡੀ ਨੂੰ ਦੇਖ ਕੇ ਹਰ ਕੋਈ ਹੈਰਾਨ
ਪ੍ਰਤੀ ਮਹੀਨਾ 10 ਤੋਂ 15 ਹਜ਼ਾਰ ਰੁਪਏ ਖਰਚ
MLA ਹਰਮੀਤ ਸਿੰਘ ਪਠਾਣਮਾਜਰਾ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ
ਜਬਰ ਜ਼ਨਾਹ ਮਾਮਲੇ 'ਚ ਦਾਇਰ ਕੀਤੀ ਅਗਾਊਂ ਜ਼ਮਾਨਤ ਪਟੀਸ਼ਨ
ਹਾਈ ਕੋਰਟ ਨੇ MP ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਕੀਤੀ ਖ਼ਾਰਜ
ਕੱਲ੍ਹ ਸੈਸ਼ਨ ਦਾ ਆਖ਼ਰੀ ਦਿਨ ਹੈ ਤੇ ਹੁਕਮਾਂ ਬਾਅਦ ਵੀ ਸ਼ਾਮਿਲ ਹੋਣ ਸੰਭਵ ਨਹੀ: ਹਾਈ ਕੋਰਟ
ਧੁੰਦ ਕਾਰਨ ਰੱਦ ਹੋਇਆ ਲਖਨਊ 'ਚ ਖੇਡਿਆ ਜਾਣ ਵਾਲਾ ਟੀ-20 ਮੈਚ
ਹੁਣ ਬੀ.ਸੀ.ਸੀ.ਆਈ. ਸਭ ਨੂੰ ਟਿਕਟਾਂ ਦੇ ਪੈਸੇ ਕਰੇਗੀ ਵਾਪਸ
ਲੁਟੇਰਿਆਂ ਨਾਲ ਭਿੜ ਗਈ ਔਰਤ, ਫਿਰ ਵੀ ਪਰਸ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਹੋਏ ਫ਼ਰਾਰ
ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ
ਹਾਈਕੋਰਟ 'ਚ ਵਕੀਲਾਂ ਦੀ ਹੜਤਾਲ ਖਤਮ; ਭਲਕੇ 19 ਦਸੰਬਰ ਤੋਂ ਮੁੜ ਸ਼ੁਰੂ ਹੋਵੇਗਾ ਅਦਾਲਤੀ ਕੰਮਕਾਜ
ਬਾਰ ਐਸੋਸੀਏਸ਼ਨ ਦੀ 'ਜਨਰਲ ਹਾਊਸ ਮੀਟਿੰਗ' ਵਿੱਚ ਲਿਆ ਗਿਆ।