India
Chandigarh News : ਪੰਜਾਬ 'ਤੇ AAP ਦਾ ਪਿਛਲੇ ਦਰਵਾਜ਼ੇ ਰਾਹੀਂ ਕੰਟਰੋਲ ਖ਼ਤਮ ਹੋਣਾ ਚਾਹੀਦਾ ਹੈ : ਬਾਜਵਾ
Chandigarh News : ਬਾਜਵਾ ਨੇ ਉਨ੍ਹਾਂ ਰਿਪੋਰਟਾਂ 'ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਕਠਪੁਤਲੀ ਬਣਾਇਆ ਜਾ ਰਿਹਾ ਹੈ
Bathinda News: ਪਿਓ ਨੇ ਨਸ਼ੇੜੀ ਪੁੱਤ ਦਾ ਸਿਰ ’ਚ ਫੌਹੜਾ ਮਾਰ ਕੇ ਕੀਤਾ ਕਤਲ
Bathinda News: ਨਸ਼ੇ ਕਰਨ ਲਈ ਪਿਓ ਤੋਂ ਮੰਗਦਾ ਸੀ ਪੈਸੇ
Bharat Inder Singh Chahal : ਭਰਤ ਇੰਦਰ ਸਿੰਘ ਚਾਹਲ ਨੂੰ ਝਟਕਾ, ਹਾਈਕੋਰਟ ਨੇ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਰੱਦ
Bharat Inder Singh Chahal : ਹਾਈਕੋਰਟ ਦੇ ਫੈਸਲੇ ਨਾਲ ਚਾਹਲ 'ਤੇ ਗ੍ਰਿਫ਼ਤਾਰੀ ਦਾ ਖਤਰਾ ਟਲਿਆ, ਪਿਛਲੇ ਸਾਲ 4 ਅਕਤੂਬਰ ਤੋਂ ਦਿੱਤੀ ਗਈ ਸੀ ਅੰਤਰਿਮ ਜ਼ਮਾਨਤ
ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਦੀ ਸੁਰੱਖਿਆ ਦੀ ਮੰਗ 'ਤੇ ਪੰਜਾਬ ਸਰਕਾਰ ਨੂੰ ਨੋਟਿਸ
12 ਨਵੰਬਰ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ।
Ludhiana News: ਲੁਧਿਆਣਾ 'ਚ ਮਹਿਲਾ ਕਾਂਸਟੇਬਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਸੋਨਾ ਦਾ ਮੰਗਲਸੂਤਰ ਖੋਹ ਕੇ ਹੋਏ ਫਰਾਰ
Ludhiana News: ਡਿਊਟੀ ਤੋਂ ਘਰ ਪਰਤ ਰਹੀ ਸੀ ਮੁਲਜ਼ਮ
ਹਾਕੀ ਇੰਡੀਆ ਲੀਗ ਦੀ ਸੱਤ ਸਾਲ ਬਾਅਦ ਦਸੰਬਰ ’ਚ ਹੋਵੇਗੀ ਵਾਪਸੀ
ਪੁਰਸ਼ ਮੁਕਾਬਲੇ ’ਚ ਅੱਠ ਟੀਮਾਂ ਅਤੇ ਔਰਤਾਂ ਦੇ ਮੁਕਾਬਲੇ ’ਚ ਛੇ ਟੀਮਾਂ ਹਿੱਸਾ ਲੈਣਗੀਆਂ
ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਦਖਣੀ ਕੋਰੀਆ ਨੂੰ ਦਿਤੀ ਪ੍ਰਮਾਣੂ ਹਮਲੇ ਦੀ ਧਮਕੀ
ਸ਼ਕਤੀਸ਼ਾਲੀ ਹਿਊਮਨ-5 ਬੈਲਿਸਟਿਕ ਮਿਜ਼ਾਈਲ
ਜੰਮੂ-ਕਸ਼ਮੀਰ 'ਚ LOC 'ਤੇ ਗਸ਼ਤ ਦੌਰਾਨ ਧਮਾਕਾ, ਫ਼ੌਜ ਦੇ ਦੋ ਜਵਾਨ ਜ਼ਖ਼ਮੀ
ਬਾਰੂਦੀ ਸੁਰੰਗ ਧਮਾਕੇ 'ਚ ਫੌਜ ਦੇ ਦੋ ਜਵਾਨ ਜ਼ਖ਼ਮੀ
ਈਰਾਨ ਅਤੇ ਇਜ਼ਰਾਈਲ ਵਿਚਕਾਰ ਪੁਲ ਬਣੇਗਾ ਭਾਰਤ ? ਨੇਤਨਯਾਹੂ ਨੇ ਦਿੱਲੀ ਰਾਹੀਂ ਖਮੇਨੇਈ ਨੂੰ ਭੇਜਿਆ ਸੰਦੇਸ਼
ਈਰਾਨ 'ਤੇ ਅੰਤਰਰਾਸ਼ਟਰੀ ਦਬਾਅ ਵਧਿਆ: ਰੂਬਿਨ
PM Internship Yojana 2024: 10ਵੀਂ ਪਾਸ ਵਿਦਿਆਰਥੀਆਂ ਲਈ ਸ਼ੁਰੂ ਹੋਈ ਸਰਕਾਰੀ ਸਕੀਮ, ਮਿਲੇਗਾ 5000 ਪ੍ਰਤੀ ਮਹੀਨਾ, ਪੜ੍ਹੋ ਪੂਰੀ ਖ਼ਬਰ
PM Internship Yojana 2024: ਇਸ ਸਕੀਮ ਵਿੱਚ 1,25,000 ਨੌਜਵਾਨਾਂ ਨੂੰ ਇੰਟਰਨਸ਼ਿਪ ਦਾ ਮਿਲੇਗਾ ਮੌਕਾ