India
ਕੇਂਦਰ ਨੇ ਵਿੱਤੀ ਪ੍ਰਬੰਧਨ ਵਿੱਚ ਪਾਰਦਰਸ਼ਤਾ ਲਈ ਸਪੱਸ਼ਟ ਟੀਚੇ ਕੀਤੇ ਨਿਰਧਾਰਤ: ਸੀਤਾਰਮਨ
ਰਾਜਾਂ ਨੂੰ ਵੀ ਇਨ੍ਹਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ।
ਇੰਡੀਗੋ ਉਡਾਣ ਸੰਕਟ: ਅਦਾਲਤ ਨੇ ਯਾਤਰੀਆਂ ਲਈ ਮੁਆਵਜ਼ੇ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਤੋਂ ਕਰ ਦਿੱਤਾ ਇਨਕਾਰ
2 ਦਸੰਬਰ ਤੋਂ ਸੈਂਕੜੇ ਉਡਾਣਾਂ ਰੱਦ ਕਰਨ ਲਈ ਇੰਡੀਗੋ ਸਰਕਾਰ ਅਤੇ ਯਾਤਰੀਆਂ ਦੋਵਾਂ ਵੱਲੋਂ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ।
ਭਾਰਤ ਅਤੇ ਇਥੋਪੀਆ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸੰਪਰਕ ਵਿੱਚ ਕੁਦਰਤੀ ਭਾਈਵਾਲ ਹਨ: ਮੋਦੀ
ਮੋਦੀ ਦੇ ਭਾਸ਼ਣ ਦੇ ਅੰਤ 'ਤੇ, ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।
VIP teachers ਦੇ 'ਚੰਡੀਗੜ੍ਹ ਮੋਹ' ਤੇ ਸਖ਼ਤੀ, ਮੂਲ ਤਾਇਨਾਤੀ 'ਤੇ ਵਾਪਸ ਜਾਣ ਦੇ ਹੁਕਮ
ਸਰਕਾਰ ਨੇ 31 ਦਸੰਬਰ ਤੱਕ ਦਾ ਦਿੱਤਾ ਸਮਾਂ, 1 ਜਨਵਰੀ ਤੱਕ ਜਾਣਾ ਹੋਵੇਗਾ ਵਾਪਸ
Silver ਦੀ ਕੀਮਤ 2 ਲੱਖ ਰੁਪਏ ਪ੍ਰਤੀ ਕਿਲੋ ਤੋਂ ਹੋਈ ਪਾਰ
17 ਦਸੰਬਰ ਨੂੰ IBJA ਅਨੁਸਾਰ ਚਾਂਦੀ 8,775 ਰੁਪਏ ਦੇ ਵਾਧੇ ਨਾਲ 2,00,75 ਰੁਪਏ ਪ੍ਰਤੀ ਕਿਲੋ ਹੋਈ
12ਵੀਂ ਪਾਸ ਸਮੱਗਲਰ ਦਾ 7.5 ਕਰੋੜ ਦਾ ਆਲੀਸ਼ਾਨ ਬੰਗਲਾ
ਨਾਬਾਲਗਾਂ ਤੋਂ ਕਰਵਾਉਂਦਾ ਸੀ ਸਮੈਕ ਸਪਲਾਈ
ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਉੱਤੇ ਸੁਣਵਾਈ ਟਲੀ
ਹੁਣ 18 ਦਸੰਬਰ ਨੂੰ ਹੋਵੇਗੀ ਪੇਸ਼ੀ
ਰਾਣਾ ਬਲਾਚੌਰੀਆ ਕਤਲਕਾਂਡ ਦੇ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਦੋਵੇਂ ਮੁਲਜ਼ਮ ਅੰਮ੍ਰਿਤਸਰ ਦੇ ਰਹਿਣ ਵਾਲੇ
ਅਮਰੀਕਾ ਵਿੱਚ ਪੰਜਾਬੀ ਔਰਤ ਗ੍ਰਿਫ਼ਤਾਰ, ਗ੍ਰੀਨ ਕਾਰਡ ਇੰਟਰਵਿਊ ਦੌਰਾਨ ਹਿਰਾਸਤ ਵਿਚ ਲਿਆ
ਪਿਛਲੇ 30 ਸਾਲ ਤੋਂ ਪ੍ਰਵਾਰ ਨਾਲ ਅਮਰੀਕਾ ਰਹਿ ਰਹੀ ਹੈ ਬਬਲਜੀਤ ਕੌਰ
4 ਜਿਗਰੀ ਯਾਰਾਂ ਦੀ ਮੌਤ, ਧੁੰਦ ਕਾਰਨ ਟਰੱਕ ਨਾਲ ਟਕਰਾਈ ਕਾਰ
ਹਾਦਸੇ ਵਿਚ ਵਾਹਨਾਂ ਦੇ ਉੱਡੇ ਪਰਖੱਚੇ