India
Punjab and Haryana High Court : ਕਸਟਮ ਵਿਭਾਗ ਦੀ ਲਾਪਰਵਾਹੀ ਕਾਰਨ 89,420 ਕਿਲੋ ਕੀਵੀ ਬਰਬਾਦ
Punjab and Haryana High Court : ਹਾਈ ਕੋਰਟ ਨੇ 50 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਹੁਕਮ ਦਿੱਤਾ
ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ
ਰਾਜਪਾਲ ਪੰਜਾਬ ਨੇ ਪਿੰਡ ਨਵਾਂ ਪਿੰਡ ਤੋਂ ਪੰਧੇਰ ਤੱਕ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਕੀਤੀ ਅਗਵਾਈ
PSEB News : ਸਿੱਖਿਆ ਬੋਰਡ ਕਿਸੇ ਸਮੇਂ ਵੀ 5ਵੀਂ ਜਮਾਤ ਦੇ ਨਤੀਜੇ ਕਰ ਸਕਦਾ ਹੈ ਜਾਰੀ
PSEB News : ਵਧੇਰੇ ਜਾਣਕਾਰੀ ਲਈ ਤੁਸੀਂ Pseb.Ac.In 'ਤੇ ਕਰ ਸਕਦੇ ਹੋ ਚੈੱਕ
Giani Raghbir Singh News: ਇਟਲੀ ਪੁੱਜਣ 'ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਭਰਵਾਂ ਸਵਾਗਤ
Giani Raghbir Singh News: ਗਿਆਨੀ ਸੁਲਤਾਨ ਸਿੰਘ ਅਤੇ ਬਿਕਰਮਜੀਤ ਸਿੰਘ ਜੀ ਅਟਵਾਲ ਵੀ ਸਨ ਮੌਜੂਦ
ਉੱਤਰੀ ਰੇਲਵੇ ਨੇ ਕਬਾੜ ਵੇਚ ਕੇ ਕਮਾਏ 781.07 ਕਰੋੜ, ਹੁਣ ਮੁਸਾਫ਼ਰਾਂ ਦੀ ਸਹੂਲਤ ਹੋਵੇਗੀ ਬਿਹਤਰ
ਕਮਾਈ ਦੀ ਵਰਤੋਂ ਸਟੇਸ਼ਨ ਦੀਆਂ ਸਹੂਲਤਾਂ ਦੇ ਵਿਸਥਾਰ, ਯਾਤਰੀ ਵੇਟਿੰਗ ਰੂਮ ਦੇ ਆਧੁਨਿਕੀਕਰਨ, ਨਵੇਂ ਪਲੇਟਫ਼ਾਰਮਾਂ ਦੀ ਉਸਾਰੀ ਹੋਰ ਸੁਰੱਖਿਆ ਉਪਕਰਨਾਂ ਲਈ ਕੀਤੀ ਜਾਵੇਗੀ।
ਅਮਨ ਅਰੋੜਾ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ ਦੀਆਂ ਆਨਲਾਈਨ ਲਾਗਇਨ ਆਈ.ਡੀਜ਼. ਬਣਾਉਣ ਦੇ ਹੁਕਮ
ਸਰਪੰਚ, ਨੰਬਰਦਾਰ ਤੇ ਐਮ.ਸੀ. ਆਨਲਾਈਨ ਤਸਦੀਕ ਕਰਨਗੇ ਅਰਜ਼ੀਆਂ
ਗੁਰਪਤਵੰਤ ਪੰਨੂ 'ਤੇ ਗਿਆਸਪੁਰਾ ਦਾ ਤਿੱਖਾ ਹਮਲਾ - "ਨਫਰਤ ਫੈਲਾਉਣ ਵਾਲਾ ਸਿੱਖ ਨਹੀਂ ਹੋ ਸਕਦਾ, ਪੰਨੂ ਨੂੰ ਸਿੱਖ ਧਰਮ ਨਾਲ ਜੋੜਨਾ ਗ਼ਲਤ!"
ਕਿਹਾ - ਸਾਡੇ ਗੁਰੂਆਂ ਨੇ ਸਾਨੂੰ ਨਫਰਤ ਅਤੇ ਹਿੰਸਾ ਨਹੀਂ, 'ਸਰਬੱਤ ਦਾ ਭਲਾ' ਦਾ ਪਾਠ ਪੜਾਇਆ ਹੈ
Sultanpur Lodhi News : ਰੰਧਾਵਾ ਨੇ ਕਾਂਗਰਸ ਖਿਲਾਫ਼ ਗਤੀਵਿਧੀਆਂ ਕਰਨ ਵਾਲਿਆਂ ਨੂੰ ਕੀਤੀ ਤਾੜਨਾ
Sultanpur Lodhi News : ਸੁਲਤਾਨਪੁਰ ਲੋਧੀ ’ਚ ਕਾਂਗਰਸ ਦੀ ਪਰਿਵਰਤਨ ਰੈਲੀ ’ਚ ਬੋਲੇ ਸੁਖਜਿੰਦਰ ਰੰਧਾਵਾ
Gurdaspur News : ਗੁਰਦਾਸਪੁਰ ’ਚ ਕਣਕ ਖ਼ਰੀਦ ਪ੍ਰਬੰਧਾਂ ਸਬੰਧੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
Gurdaspur News : ਕਿਹਾ -ਮੰਡੀਆਂ ’ਚ ਕਿਸਾਨਾਂ ਦੇ ਲਈ ਕੀਤੇ ਜਾਣ ਪੁਖ਼ਤਾ ਪ੍ਰਬੰਧ, ਕਿਸਾਨਾਂ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇ
Firozpur School Bus Accident: CM ਭਗਵੰਤ ਮਾਨ ਨੇ ਫ਼ਿਰੋਜ਼ਪੁਰ ਸਕੂਲ ਬੱਸ ਹਾਦਸਾਗ੍ਰਸਤ ਹੋਣ 'ਤੇ ਪ੍ਰਗਟਾਇਆ ਦੁੱਖ
Firozpur School Bus Accident: ਕਿਹਾ- ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ।