India
'ਆਪ' ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਖੁੱਲੀ ਪੋਲ
ਪਰਗਟ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਵਿਦਿਆਰਥੀ ਯੂਨੀਅਨ ਵੱਲੋਂ ਜਾਰੀ ਕੀਤੀਆਂ ਤਸਵੀਰਾਂ 'ਤੇ ਚਿੰਤਾ ਪ੍ਰਗਟਾਈ
ਫ਼ਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਚੈੱਕ ਬਾਊਂਸ ਮਾਮਲੇ 'ਚ ਬਰੀ
ਕੰਪਨੀ ਨੇ 2018 'ਚ ਵਰਮਾ ਦੀ ਫਰਮ ਵਿਰੁੱਧ ਚੈੱਕ ਬਾਊਂਸ ਦੀ ਦਰਜ ਕਰਵਾਈ ਸੀ ਸ਼ਿਕਾਇਤ
ਅਦਾਲਤਾਂ ਪੈਸੇ ਇਕੱਠੇ ਕਰਨ ਲਈ ਵਸੂਲੀ ਏਜੰਟ ਵਜੋਂ ਕੰਮ ਨਹੀਂ ਕਰ ਸਕਦੀਆਂ : ਸੁਪਰੀਮ ਕੋਰਟ
ਪੁਲਿਸ ਨੂੰ ਸਿਵਲ ਜਾਂ ਅਪਰਾਧਕ ਕੇਸ ਦਾ ਫੈਸਲਾ ਕਰਨ 'ਚ ਮਦਦ ਲਈ ਸੂਬਿਆਂ ਨੂੰ ਹਰ ਜ਼ਿਲ੍ਹੇ 'ਚ ਨੋਡਲ ਅਧਿਕਾਰੀ ਨਿਯੁਕਤ ਕਰਨ ਲਈ ਕਿਹਾ
ਪੰਜ ਤਖ਼ਤ ਸਾਹਿਬਾਨਾਂ ਦੀ ਪੁਨੀਤ ਸਿੰਘ ਨੇ ਸਕੇਟਿੰਗ ਕਰਕੇ ਕੀਤੀ ਯਾਤਰਾ
ਬਾਕੀ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਪੁਨੀਤ ਸਿੰਘ ਸਕੇਟਿੰਗ ਯਾਤਰਾ ਰੱਖਣਗੇ ਜਾਰੀ
ਬੇਰੁਜ਼ਗਾਰੀ ਨੌਜਵਾਨਾਂ ਨੂੰ ਦਰਪੇਸ਼ ਸੱਭ ਤੋਂ ਵੱਡੀ ਸਮੱਸਿਆ : ਰਾਹੁਲ ਗਾਂਧੀ
ਕਿਹਾ, ਇਹ ਸਿੱਧੇ ਤੌਰ 'ਤੇ ਵੋਟ ਚੋਰੀ ਨਾਲ ਜੁੜੀ ਹੋਈ
ਕਿਹੜੀ ਰਾਮਲੀਲਾ ਰਾਤ 10 ਵਜੇ ਖਤਮ ਹੋ ਜਾਂਦੀ ਹੈ? : ਮੁੱਖ ਮੰਤਰੀ ਗੁਪਤਾ
ਲਾਊਡ ਸਪੀਕਰ ਬੰਦ ਕਰਨ ਦਾ ਸਮਾਂ ਰਾਤ 10 ਵਜੇ ਦੀ ਥਾਂ ਅੱਧੀ ਰਾਤ 12 ਵਜੇ ਤੱਕ ਵਧਾਇਆ
ਹਿਮਾਚਲ 'ਚ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਟਰੱਕ ਪਲਟਿਆ
4 ਸ਼ਰਧਾਲੂਆਂ ਦੀ ਮੌਤ, 20 ਜ਼ਖਮੀ
ਪੰਜਾਬ 'ਚ ਸਹੀ ਤੇ ਸੁਚਾਰੂ ਢੰਗ ਨਾਲ ਹੋ ਰਹੀ ਹੈ ਝੋਨੇ ਦੀ ਖਰੀਦ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ : ਪਿਛਲੇ ਤਿੰਨ ਸਾਲਾਂ ਵਾਂਗ ਇਸ ਵਾਰ ਵੀ ਖਰੀਦਿਆ ਜਾਵੇਗਾ ਝੋਨੇ ਦਾ ਇਕ-ਇਕ ਦਾਣਾ
ਸੱਜਣ ਕੁਮਾਰ ਵਿਰੁਧ ਟਰਾਇਲ ਪੂਰਾ, ਆਖ਼ਰੀ ਸੁਣਵਾਈ 29 ਅਕਤੂਬਰ ਨੂੰ
1984 ਸਿੱਖ ਕਤਲੇਆਮ ਦਾ ਕੇਸ
ਵਿਜੀਲੈਂਸ ਵਿਭਾਗ ਦੇ ਛਾਪੇ ਦੌਰਾਨ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਵਾਲੇ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ
ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਕੀਤੀ ਪੇਸ਼ ਕੀਤੀ