India
ਕਸ਼ਮੀਰ: ਫਰਜ਼ੀ ਰੇਲਵੇ ਭਰਤੀ ਘੁਟਾਲੇ ਮਾਮਲੇ ਵਿੱਚ ਸ਼ਿਕਾਇਤਕਰਤਾ ਸਮੇਤ ਤਿੰਨ ਖ਼ਿਲਾਫ਼ ਚਾਰਜਸ਼ੀਟ ਦਾਇਰ
ਆਰਥਿਕ ਅਪਰਾਧ ਸ਼ਾਖਾ (EOW) ਨੇ ਜਾਅਲੀ ਨਿਯੁਕਤੀ ਪੱਤਰ ਜਾਰੀ ਕਰਕੇ ਨੌਕਰੀ ਦੇ ਚਾਹਵਾਨਾਂ ਨਾਲ ਕਥਿਤ ਤੌਰ 'ਤੇ ਧੋਖਾਧੜੀ ਕਰਨ ਦੇ ਦੋਸ਼
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਆਪਣੇ ਪਿੰਡ ਸਤੌਜ
ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ
ਗੁਰਦਾਸਪੁਰ 'ਚ ਧੁੰਦ ਕਾਰਨ ਵਾਪਰੇ ਹਾਦਸੇ 'ਚ ਐਡੀਸ਼ਨਲ SHO ਦੀ ਮੌਤ
ਡਿਊਟੀ ਦੌਰਾਨ ਵਿਗੜੀ ਸੀ ਸਿਹਤ, ਹਸਪਤਾਲ ਲਿਜਾਂਦੇ ਸਮੇਂ ਦਰੱਖ਼ਤ ਨਾਲ ਟਕਰਾਈ ਐਂਬੂਲੈਂਸ
ਕੀ ਸ੍ਰੀ ਅਕਾਲ ਤਖਤ ਸਾਹਿਬ ਦੀ ਆਵਾਜ਼ ਇੰਨੀ ਕਮਜ਼ੋਰ ਅਤੇ ਬੇਵੱਸ ਹੋ ਗਈ ਹੈ, ਜਿਹੜੀ ਦੇਸ਼ ਦੀ ਸੰਸਦ ਤੱਕ ਨਹੀਂ ਪਹੁੰਚਦੀ?: ਰਾਜੋਆਣਾ
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦਾ ਨਾਮ ਬਦਲਵਾਉਣ ਲਈ ਸੰਸਦ ਮੈਂਬਰਾਂ ਨੂੰ ਲਿਖੀ ਚਿੱਠੀ 'ਤੇ ਚੁੱਕੇ ਸਵਾਲ
ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
SC ਨੇ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਖੰਨਾ ਦੇ SHO ਹਰਦੀਪ ਸਿੰਘ ਦਾ ਤਬਾਦਲਾ
ਸਿਟੀ ਪੁਲਿਸ ਸਟੇਸ਼ਨ 2 ਤੋਂ ਪੁਲਿਸ ਲਾਈਨਜ਼ 'ਚ ਕੀਤਾ ਤਬਦੀਲ
ਪੰਜਾਬ ਦਾ ਇੱਕ ਹੋਰ ਪੁੱਤ IPL 'ਚ ਖੇਡੇਗਾ ਹੈਦਰਾਬਾਦ ਲਈ, 1.5 ਕਰੋੜ ਰੁਪਏ 'ਚ ਖਰੀਦਿਆ
ਅੰਮ੍ਰਿਤਸਰ ਦੇ ਕ੍ਰਿਕਟਰ ਸਲਿਲ ਅਰੋੜਾ ਦੀ ਹੋਈ ਚੋਣ
Haryana News: ਹਰਿਆਣਾ ਵਿਚ ਵੱਡੀ ਵਾਰਦਾਤ, ਚਾਚਾ-ਭਤੀਜੇ ਦਾ ਗੋਲੀਆਂ ਮਾਰ ਕੇ ਕਤਲ
Haryana News: ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ
ਪੁੱਤ ਦੀ ਮੌਤ ਮਗਰੋਂ ਭਾਵੁਕ ਹੋਏ ਰਾਣਾ ਬਲਾਚੌਰੀਆ ਦੇ ਪਿਤਾ ਰਾਜੀਵ ਕੁਮਾਰ
'ਹੁਣ ਸਾਰੇ ਗੈਂਗਸਟਰ ਮੇਰੇ ਮੁੰਡੇ ਦੇ ਨਾਂਅ 'ਤੇ ਰੋਟੀਆਂ ਸੇਕ ਰਹੇ'
ਕਾਮੇਡੀਅਨ ਭਾਰਤੀ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ 'ਚ ਦੂਜੇ ਪੁੱਤਰ ਨੂੰ ਦਿੱਤਾ ਜਨਮ
ਸਮੇਂ ਸਿਰ ਇਲਾਜ ਹੋਣ ਕਾਰਨ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ।