India
Chandigarh News: ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਜ਼ਮੀਨ ਖਿਸਕਣ ਨਾਲ ਰਸਤਾ ਬੰਦ
ਪਹਾੜੀ ਤੋਂ ਮਲਬਾ ਤੇ ਪੱਥਰ ਡਿੱਗਣ ਕਾਰਨ ਸੜਕ 'ਤੇ ਆਵਾਜਾਈ ਠੱਪ
US Visa : ਪਰਵਾਸੀਆਂ ਨੂੰ ਅਮਰੀਕਾ ਦੀ ਚੇਤਾਵਨੀ, "ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ''
US Visa : ‘‘ਅਸੀਂ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ'', ‘‘ਨਿਯਮਾਂ ਦੀ ਉਲੰਘਦਾ ਕੀਤੀ ਤਾਂ ਵੀਜ਼ਾ ਰੱਦ ਕਰਕੇ ਦੇਸ਼ ਨਿਕਾਲਾ ਦੇਵਾਂਗੇ"
Haryana Weather Update News : ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਚੇਤਾਵਨੀ, 15 ਜੁਲਾਈ ਤੱਕ ਮੌਸਮ ਰਹੇਗਾ ਖ਼ਰਾਬ
Haryana Weather Update News: ਹੁਣ ਤੱਕ, ਸੂਬੇ ਵਿਚ ਔਸਤਨ 148.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ
Andhra Pradesh News: ਭਾਸ਼ਾਵਾਂ ਦੇ ਚੱਲ ਰਹੇ ਵਿਵਾਦ ਵਿਚਾਲੇ ਬੋਲੇ ਪਵਨ ਕਲਿਆਣ , ''ਜੇਕਰ ਤੇਲਗੂ ਮਾਂ ਭਾਸ਼ਾ ਹੈ ਅਤੇ ਹਿੰਦੀ ਮਾਸੀ''
''ਦੱਖਣ ਦੀਆਂ ਫ਼ਿਲਮਾਂ ਨੂੰ ਹਿੰਦੀ ਵਿੱਚ ਡੱਬ ਕਰਕੇ ਬਹੁਤ ਸਾਰਾ ਪੈਸਾ ਕਮਾਇਆ ਜਾਂਦਾ, ਪਰ ਹਿੰਦੀ ਸਿੱਖਣ ਤੋਂ ਇਤਰਾਜ਼ ਹੁੰਦਾ''
Delhi News: ਦਿੱਲੀ ਦੇ ਵੈਲਕਮ ਇਲਾਕੇ ਵਿਚ ਚਾਰ ਮੰਜ਼ਿਲਾ ਡਿੱਗੀ ਇਮਾਰਤ, ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ
Delhi News: ਹੁਣ ਤੱਕ 4 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
New Delhi: ਧੋਖਾਧੜੀ ਵਾਲੇ ਚਲਾਨ ਜਾਰੀ ਕਰਨ ਵਾਲੀਆਂ 6 ਫ਼ਰਜ਼ੀ ਕੰਪਨੀਆਂ ਦਾ ਹੋਇਆ ਪਰਦਾਫ਼ਾਸ਼
New Delhi: ਡੀ.ਜੀ.ਜੀ.ਆਈ. ਅਧਿਕਾਰੀਆਂ ਨੂੰ ਮਿਲੇ 48 ਕਰੋੜ ਰੁਪਏ ਦੇ ਜਾਅਲੀ ਆਈ.ਟੀ. ਦਾਅਵੇ
ਦਿੱਲੀ 'ਚ ਇਸ ਸਾਲ ਆਲੀਸ਼ਾਨ ਘਰਾਂ ਦੀ ਵਿਕਰੀ 3 ਗੁਣਾ ਵਧੀ : ਐਸੋਚੈਮ-ਸੀ.ਬੀ.ਆਰ.ਈ.
ਦਿੱਲੀ-ਐੱਨ.ਸੀ.ਆਰ. 'ਚ ਪਹਿਲੀ ਛਿਮਾਹੀ ਦੌਰਾਨ 6 ਕਰੋੜ ਰੁਪਏ ਤੋਂ ਵੱਧ ਦੇ 3,960 ਘਰ ਵਿਕੇ
ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਤੋਂ ਕੀਤੀ ਪਰਵਾਰ ਨਾਲ ਗੱਲ
ਵਾਪਸ ਆ ਕੇ ਸ਼ੁਭਾਂਸ਼ੂ ਘਰ ਦਾ ਬਣਿਆ ਉਹ ਸਾਰਾ ਕੁੱਝ ਖਾਣਾ ਚਾਹੁੰਦਾ ਹੈ ਜੋ ਉਸ ਨੂੰ ਪਿਛਲੇ 5-6 ਸਾਲਾਂ ਦੌਰਾਨ ਅਮਰੀਕਾ 'ਚ ਖਾਣ ਨੂੰ ਨਹੀਂ ਮਿਲਿਆ : ਮਾਂ ਆਸ਼ਾ ਸ਼ੁਕਲਾ
Ravi-Beas Water Tribunal: ਕੇਂਦਰ ਨੇ ਰਾਵੀ-ਬਿਆਸ ਜਲ ਟ੍ਰਿਬਿਊਨਲ ਦੀ ਰੀਪੋਰਟ ਦੀ ਸਮਾਂ ਸੀਮਾ ਇਕ ਸਾਲ ਲਈ ਵਧਾਈ
Ravi-Beas Water Tribunal: ਪੰਜਾਬ ਦੇ ਪਾਣੀਆਂ ਦੇ ਨਿਪਟਾਰੇ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ 'ਚ ਨਵੀਂ ਤਰੀਕ 5 ਅਗਸਤ 2026 ਤਕ ਵਧਾ ਦਿਤੀ ਹੈ
ਗੁਰੂਗ੍ਰਾਮ ਦੇ ਸਾਬਕਾ ਟੈਨਿਸ ਖਿਡਾਰਨ ਕਤਲ ਮਾਮਲਾ, ਜਦੋਂ ਗੋਲੀਬਾਰੀ ਹੋਈ ਤਾਂ ਪੀੜਤਾ ਦੀ ਮਾਂ ਉਸੇ ਮੰਜ਼ਿਲ ਉਤੇ ਸੀ : ਮ੍ਰਿਤਕ ਦਾ ਚਾਚਾ
Gurugram News : ਦੀਪਕ ਯਾਦਵ (49) ਨੇ ਬਾਅਦ ਵਿਚ ਅਪਣੀ ਧੀ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।