India
ਉਪ ਰਾਸ਼ਟਰਪਤੀ ਨੇ ਅੰਤਰ-ਧਰਮ ਸੰਮੇਲਨ ਦੀ ਕੀਤੀ ਅਗਵਾਈ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਅੰਤਰ-ਧਰਮ ਸੰਮੇਲਨ ਦਾ ਕੀਤਾ ਆਯੋਜਨ
ਵਿਰੋਧੀ ਚੋਣ ਪ੍ਰਣਾਲੀ ਦੇ ਬਾਵਜੂਦ ਪਾਰਟੀ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ
ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਦੇ ਨਤੀਜੇ
ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ
ਮੁਕਾਬਲੇ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ
AI-ਸੰਚਾਲਿਤ ਮਲਟੀ-ਲੇਨ ਫ੍ਰੀ ਫਲੋ (MLFF) ਟੋਲ ਸਿਸਟਮ 2026 ਦੇ ਅੰਤ ਤੱਕ ਦੇਸ਼ ਭਰ ਵਿੱਚ ਕੀਤਾ ਜਾਵੇਗਾ ਲਾਗੂ: ਨਿਤਿਨ ਗਡਕਰੀ
‘ਟੋਲ ਪਲਾਜ਼ਿਆਂ 'ਤੇ ਵਾਹਨ ਚਾਲਕਾਂ ਨੂੰ ਨਹੀਂ ਕਰਨੀ ਪਵੇਗੀ ਉਡੀਕ'
ਸੁਪਰਦਾਰੀ 'ਤੇ ਵਾਹਨ ਦੀ ਰਿਹਾਈ ਲਈ ਸ਼ਰਤਾਂ ਧਿਆਨ ਨਾਲ ਨਿਰਧਾਰਤ ਕੀਤੀਆਂ ਜਾਣ: ਹਾਈ ਕੋਰਟ
ਅਪਰਾਧ ਵਿਚ ਸਹਾਇਕ ਭੂਮਿਕਾ ਵਾਲੇ ਵਾਹਨ ਲਈ ਸੁਪਰਦਾਰੀ ਬਾਂਡ ਬਾਜ਼ਾਰ ਮੁੱਲ ਦੀ ਭਰਪਾਈ ਨਹੀਂ ਹੋ ਸਕਦੀ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਚਮਕੌਰ ਸਾਹਿਬ ਤੇ ਮੋਰਿੰਡਾ 'ਚ ‘ਆਪ' ਦਾ ਸੂਪੜਾ ਹੋਇਆ ਸਾਫ਼ : ਚੰਨੀ
2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ‘ਆਪ' ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ
ਹਾਈ ਕੋਰਟ ਨੇ ਲਿਆ ਸੂ ਮੋਟੋ ਨੋਟਿਸ, ਪੁਲਿਸ ਦੇ ਕੰਮਕਾਜ 'ਤੇ ਉਠਾਏ ਸਵਾਲ
ਨਵਾਂ ਗਾਉਂ ਪੁਲਿਸ ਸਟੇਸ਼ਨ ਵਿੱਚ FIR ਦਰਜ, SHO ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ 85 ਫ਼ੀਸਦੀ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ 'ਚ ਆਏ : ਅਮਨ ਅਰੋੜਾ
71 ਜ਼ੋਨਾਂ ਦੇ ਆਏ ਨਤੀਜਿਆਂ 'ਚੋਂ 60 ਜ਼ੋਨਾਂ 'ਚ ‘ਆਪ' ਨੇ ਜਿੱਤ ਕੀਤੀ ਦਰਜ
ਪਵਿੱਤਰ ਸਿੱਖ ਤੀਰਥ ਸਥਾਨ ਹੇਮਕੁੰਟ ਸਾਹਿਬ ਦਾ ਸਰੋਵਰ ਪੂਰੀ ਤਰ੍ਹਾਂ ਜੰਮਿਆ
2.75 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਰਾਣਾ ਬਲਾਚੌਰੀਆ ਕਤਲ ਮਾਮਲੇ 'ਚ ਮੁਹਾਲੀ ਪੁਲਿਸ ਦੀ ਵੱਡੀ ਕਾਰਵਾਈ
ਮੁਲਜ਼ਮ ਹਰਪਿੰਦਰ ਉਰਫ਼ ਮਿੱਡੂ ਦਾ ਲਾਲੜੂ 'ਚ ਕੀਤਾ ਐਨਕਾਊਂਟਰ , ਮੁਲਜ਼ਮ ਦੀ ਇਲਾਜ਼ ਦੌਰਾਨ ਹੋਈ ਮੌਤ