India
ਖਰਾਬ ਫਾਰਮ ਨਾਲ ਜੂਝ ਰਹੇ ਸੂਰਿਆ ਕੁਮਾਰ ਯਾਦਵ ਤੇ ਸ਼ੁਭਮਨ ਗਿੱਲ
15 ਪਾਰੀਆਂ 'ਚ ਅਰਧ ਸੈਂਕੜਾ ਨਹੀਂ ਲਗਾ ਸਕੇ ਦੋਵੇਂ ਖਿਡਾਰੀ
Haryana ਦੇ ਮਹਿਮ 'ਚ ਸੰਘਣੀ ਧੁੰਦ ਕਾਰਨ ਆਪਸ 'ਚ ਟਕਰਾਏ 50-60 ਵਾਹਨ
ਕਾਰ ਸਵਾਰ ਦੋ 2 ਵਿਅਕਤੀਆਂ ਦੀ ਹੋਈ ਮੌਤ
ਮੋਗਾ ਵਿਚ ਧੁੰਦ ਕਾਰਨ ਸੂਏ ਵਿਚ ਡਿੱਗੀ ਗੱਡੀ, ਪਤੀ-ਪਤਨੀ ਦੀ ਹੋਈ ਮੌਤ
ਚੋਣ ਵਿਚ ਅਧਿਆਪਕਾ ਕਮਲਜੀਤ ਕੌਰ ਦੀ ਲੱਗੀ ਸੀ ਡਿਊਟੀ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸ਼ਿਲੌਂਗ ਦਾ ਦੋ ਦਿਨਾਂ ਦੌਰਾ ਅਰੰਭ
350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਸ਼ਿਲੌਂਗ ਦੇ ਪੰਜਾਬੀ ਲੇਨ 'ਚ ਵੱਸਦੇ ਸਿੱਖਾਂ ਨਾਲ ਵੀ ਕਰਨਗੇ ਮੁਲਾਕਾਤ
Top 10 ਕੰਪਨੀਆਂ 'ਚੋਂ 8 ਦੀ ਵੈਲਿਊ 79,130 ਕਰੋੜ ਰੁਪਏ ਘਟੀ
ਰਿਲਾਂਇੰਸ ਦਾ ਮਾਰਕੀਟ ਕੈਪ 23,434 ਕਰੋੜ ਰੁਪਏ ਵਧਿਆ
Uttarakhand ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਬਰਫਬਾਰੀ ਦਾ ਅਲਰਟ
ਕੇਦਾਰਨਾਥ-ਬਦਰੀਨਾਥ 'ਚ ਵੀ ਮੌਸਮ ਖਰਾਬ
ਸੰਘਣੀ ਧੁੰਦ ਨਾਲ ਵੱਡਾ ਹਾਦਸਾ, ਦੋ ਰੋਡਵੇਜ਼ ਬੱਸਾਂ ਦੂਜੇ ਵਾਹਨਾਂ ਨਾਲ ਟਕਰਾਈਆਂ
1 ਮੋਟਰਸਾਈਕਲ ਹੋਇਆ ਜ਼ਖ਼ਮੀ
ਪੰਜਾਬ 'ਚ ਪੈ ਰਹੀਆਂ ਵੋਟਾਂ ਦੌਰਾਨ CM ਮਾਨ ਦੀ ਪੰਜਾਬੀਆਂ ਨੂੰ ਅਪੀਲ
ਕਿਹਾ, 'ਬਲਾਕ ਸਮੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਵੋਟ ਦੇ ਅਧਿਕਾਰ ਦਾ ਵੱਧ ਤੋਂ ਵੱਧ ਕਰੋ ਇਸਤੇਮਾਲ'
ਬਿਹਾਰ ਵਿੱਚ ਠੰਢ ਦਾ ਕਹਿਰ, ਧੁੰਦ ਕਾਰਨ ਆਵਾਜਾਈ ਧੀਮੀ
ਤਾਪਮਾਨ ਵਿੱਚ ਗਿਰਾਵਟ ਆਉਣ ਕਰਕੇ ਠੰਢ ਵਧੀ
ਉੱਤਰ ਪ੍ਰਦੇਸ਼ ਵਿਚ ਪਈ ਸੀਤ ਲਹਿਰ ਨੇ ਲੋਕਾਂ ਦਾ ਕੀਤਾ ਬੁਰਾ ਹਾਲ, 30 ਜ਼ਿਲ੍ਹਿਆਂ ਵਿੱਚ ਭਾਰੀ ਧੁੰਦ
20 ਮੀਟਰ ਤੱਕ ਦੇਖਣਾ ਹੋਇਆ ਮੁਸ਼ਕਲ, ਮੁਜ਼ੱਫਰਨਗਰ ਰਿਹਾ ਸਭ ਤੋਂ ਠੰਢਾ