India
ਪੁਲਵਾਮਾ ਵਿੱਚ ਦੋ ਸੀਆਰਪੀਐਫ ਕਰਮਚਾਰੀ ਸੜਨ ਨਾਲ ਜ਼ਖ਼ਮੀ, ਹਸਪਤਾਲ ਵਿੱਚ ਭਰਤੀ
ਵਿਸ਼ੇਸ਼ ਇਲਾਜ ਲਈ ਸ੍ਰੀਨਗਰ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ
ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਕੜਾਕੇ ਦੀ ਠੰਢ, ਬਦਰੀਨਾਥ ਵਿੱਚ ਤਾਪਮਾਨ -10 ਡਿਗਰੀ ਸੈਲਸੀਅਸ ਕੀਤਾ ਗਿਆ ਦਰਜ
ਹਰਿਦੁਆਰ ਅਤੇ ਊਧਮ ਸਿੰਘ ਨਗਰ ਵਿੱਚ ਛਾਈ ਧੁੰਦ
ਇੰਗਲੈਂਡ ਤੋਂ 75 ਦਿਨਾਂ ਬਾਅਦ ਜੀਂਦ ਪਹੁੰਚੀ ਨੌਜਵਾਨ ਦੀ ਲਾਸ਼
30 ਲੱਖ ਰੁਪਏ ਉਧਾਰ ਲੈ ਕੇ ਪੈਸੇ ਕਮਾਉਣ ਲਈ ਗਿਆ ਸੀ ਵਿਦੇਸ਼
ਲੁਧਿਆਣਾ 'ਚ ਵਿਆਹ ਵਿਚ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ, 1 ਜ਼ਖਮੀ
ਸਮਾਰੋਹ ਵਿੱਚ 'ਆਪ' ਵਿਧਾਇਕ ਵੀ ਸਨ ਮੌਜੂਦ
ਤਰਨ ਤਾਰਨ ਅਦਾਲਤ ਨੇ ਕੰਚਨਪ੍ਰੀਤ ਕੌਰ ਨੂੰ ਕੀਤਾ ਰਿਹਾਅ
ਰਾਤ 8 ਵਜੇ ਤੋਂ ਲੈ ਕੇ ਸਵੇਰ 4 ਵਜੇ ਤੱਕ ਹੋਈ ਸੁਣਵਾਈ
ਦਿੱਲੀ ਵਿਚ ਚਾਰ ਮੰਜ਼ਿਲਾਂ ਇਮਾਰਤ ਵਿਚ ਅੱਗ ਲੱਗਣ ਕਾਰਨ 4 ਮੌਤਾਂ
ਦੋ ਲੋਕ ਹੋਏ ਜ਼ਖ਼ਮੀ, ਮ੍ਰਿਤਕਾਂ ਵਿਚ ਭੈਣ ਭਰਾ ਸ਼ਾਮਲ
ਮੋਹਾਲੀ ਸਮੇਤ 15 ਟੀਅਰ-2 ਸ਼ਹਿਰਾਂ 'ਚ ਮਕਾਨ ਵਿਕਰੀ ਦੀ ਕੀਮਤ ਬੀਤੀ ਤਿਮਾਹੀ ਦੌਰਾਨ 4 ਫ਼ੀ ਸਦੀ ਵਧੀ
ਸਾਲ-ਦਰ-ਸਾਲ ਮਕਾਨਾਂ ਦੀ ਵਿਕਰੀ 4 ਫ਼ੀ ਸਦੀ ਘਟ ਕੇ 39,201 ਇਕਾਈ ਰਹਿ ਗਈ
ਅਲੋਪ ਹੋ ਗਿਆ ਫ਼ਿਲਮ ਜਗਤ ਦਾ ਧਰੂ ਤਾਰਾ ਧਰਮਿੰਦਰ
ਧਰਮੇਂਦਰ ਨੇ ਲਗਪਗ 300 ਫ਼ਿਲਮਾ ਵਿਚ ਕੰਮ ਕੀਤਾ
Punjab Weather Update: ਪੰਜਾਬ ਵਿਚ ਅੱਜ ਠੰਢ ਕੱਢੇਗੀ ਵੱਟ, ਅੱਜ ਤੇ ਕੱਲ੍ਹ ਸੀਤ ਲਹਿਰ ਦਾ ਅਲਰਟ ਜਾਰੀ
Punjab Weather Update: ਫਰੀਦਕੋਟ 2.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ ਸ਼ਹਿਰ
ਭਲਕੇ ਤੁਹਾਡਾ ‘ਰੋਜ਼ਾਨਾ ਸਪੋਕਸਮੈਨ' 20 ਸਾਲ ਦਾ ਹੋ ਜਾਵੇਗਾ
20 ਸਾਲਾਂ 'ਚ ‘ਰੋਜ਼ਾਨਾ ਸਪੋਕਸਮੈਨ' ਦੁਨੀਆਂ ਦਾ ਸੱਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਅਖ਼ਬਾਰ ਬਣ ਗਿਆ, ਪਰ ਕਿਵੇਂ?