India
Gurdaspur News : ਜ਼ਹਿਰੀਲੀਆਂ ਭੂੰਡੀਆਂ ਨੂੰ ਅੱਗ ਲਾਉਂਦੇ ਮੌਕੇ ਵਿਅਕਤੀ ਖੁਦ ਅੱਗ ’ਚ ਝੁਲਸਿਆ
Gurdaspur News : ਵਿਅਕਤੀ ਖ਼ੁਦ ਹੀ ਡੀਜ਼ਲ ਅਤੇ ਲੱਕੜਾਂ ਦੀ ਅੱਗ ਵਿੱਚ ਝੁਲਸ ਕੇ ਆਪਣੀ ਜਾਨ ਦੇ ਬੈਠਾ।
Poster Bajinder News : FIR ਹੋਣ ਤੋਂ ਬਾਅਦ ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਦੇ ਪਤੀ ਨੇ ਖ਼ੁਦ ਬੇਕਸੂਰ ਦਸਿਆ
Poster Bajinder News : ‘‘ਮੈਂ ਹਰ ਵੇਲੇ ਪੁਲਿਸ ਦੀ ਨਿਗਰਾਨੀ ’ਚ ਰਹਿੰਦਾ ਹਾਂ’’, ‘‘FIR ’ਚ ਕਿਸੇ ਕੁੜੀ ਦਾ ਜ਼ਿਕਰ ਕਿਉਂ ਨਹੀਂ ’
Amritsar News : SC ਭਾਈਚਾਰੇ ਅਤੇ ਦਿਵਿਆਂਗ ਵਰਗ ਦੇ ਕਰਜ਼ਦਾਰਾਂ ਨੂੰ ਵੱਡੀ ਰਾਹਤ, 4727 ਕਰਜ਼ਦਾਰ ਪਰਿਵਾਰਾਂ ਨੂੰ ਜਾਰੀ ਕੀਤੇ ਸਰਟੀਫ਼ਿਕੇਟ
Amritsar News : ਸੀਐਮ ਭਗਵੰਤ ਮਾਨ ਨੇ ਲਾਭਪਾਤਰੀਆਂ ਨੂੰ ਵੰਡੇ ਸਰਟੀਫ਼ਿਕੇਟ
Punjab News : ਰਾਏਕੋਟ ਦੇ ਪਿੰਡ ਜੰਡ ਦੇ ਨੌਜਵਾਨ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ
Punjab News : 2022 'ਚ ਪਰਿਵਾਰ ਸਮੇਤ ਹਾਂਗਕਾਂਗ ਤੋਂ ਗਿਆ ਸੀ ਕੈਨੇਡਾ, ਇੰਦਰਪਾਲ ਸਿੰਘ ਕੈਨੇਡਾ 'ਚ ਡਰਾਈਵਰ ਵਜੋਂ ਕਰਦਾ ਸੀ ਕੰਮ
Poonch News : ਗੁਰਦੁਆਰਾ AISSF ਵੱਲੋਂ ਘੱਲੂਘਾਰਾ ਦਿਵਸ ’ਤੇ ਪੁੰਛ ’ਚ ਸਮਾਗਮ ਦਾ ਆਯੋਜਨ
Poonch News : ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਿੱਸਾ ਲਿਆ
Delhi News : ਇੰਗਲੈਂਡ ਪਹੁੰਚਦੇ ਹੀ ਭਾਰਤੀ ਖਿਡਾਰੀਆਂ ’ਚ ਦਿਸਿਆ ਜ਼ੋਸ਼, ਲਾਰਡਸ ਦੇ ਮੈਦਾਨ ’ਚ ਕੀਤਾ ਅਭਿਆਸ
Delhi News : ਸ਼ੁਭਮਨ ਗਿੱਲ ਨੂੰ ਟੈਸਟ ਲੜੀ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ
Mohali News : ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੇ ਮਹਿਲਾ ਤੇ ਉਸਦੇ ਪਤੀ ’ਤੇ FIR ਦਰਜ, ਹਿਮਾਚਲ ਪੁਲਿਸ ਗ੍ਰਿਫ਼ਤਾਰ ਕਰਨ ਪਹੁੰਚੀ ਮੁਹਾਲੀ
Mohali News : ਪਰਚੇ ਤੋਂ ਬਾਅਦ ਰੋਕੀ ਨੇ ਕਾਰਵਾਈ ਨੂੰ ਦੱਸਿਆ ਝੂਠ, ਜਿਸ ਦਿਨ ਮਾਮਲਾ ਦਰਜ ਹੋਇਆ ਮੈਂ ਮੰਡੀ ਨਹੀਂ ਸੀ : ਰੋਕੀ
Bhiwani Sahil Death in Canada News: 40 ਲੱਖ ਲਗਾ ਕੇ ਕੈਨੇਡਾ ਗਏ ਨੌਜਵਾਨ ਦੀ ਮੌਤ, ਡੇਢ ਮਹੀਨਾ ਪਹਿਲਾਂ ਹੀ ਵਿਦੇਸ਼ ਗਿਆ ਸੀ ਮ੍ਰਿਤਕ
Bhiwani Sahil Death in Canada News: ਪੁੱਤ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਪਿਓ ਨੇ ਵੇਚਿਆ ਸੀ ਪਲਾਂਟ
Chardham Yatra : ਫੌਜ ਮੁਖੀ ਉਪੇਂਦਰ ਦਿਵੇਦੀ ਕੇਦਾਰਨਾਥ ਧਾਮ ਪਹੁੰਚੇ, ਬਾਬਾ ਦੇ ਦਰਸ਼ਨ ਕਰ ਲਿਆ ਅਸ਼ੀਰਵਾਦ
Chardham Yatra : ਮੰਦਰ ਕਮੇਟੀ ਅਤੇ ਪੁਜਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ
Haryana News : ਹਰਿਆਣਾ ਦੇ ਭਿਵਾਨੀ ਵਿੱਚ ਪਿਓ ਨੇ ਪੁੱਤ ਅਤੇ ਧੀ ਦਾ ਕੀਤਾ ਕਤਲ, ਖ਼ੁਦ ਵੀ ਨਿਗਲਿਆ ਜ਼ਹਿਰੀਲਾ ਪਦਾਰਥ
Haryana News : ਇੱਕ ਮਹੀਨਾ ਪਹਿਲਾਂ ਹੋਈ ਸੀ ਪਤਨੀ ਦੀ ਮੌਤ