India
Punjab Weather Update: ਪੰਜਾਬ 'ਚ ਹੁਣ ਹੋਰ ਵਧੇਗੀ ਠੰਢ, 2 ਦਿਨ ਮੀਂਹ ਪੈਣ ਦੀ ਸੰਭਾਵਨਾ
Punjab Weather Update: ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 3 ਦਿਨਾਂ 'ਚ ਤਾਪਮਾਨ 4 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ ਹੋਣ ਵਾਲਾ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਰੱਦ, ਜਾਣੋ ਹੁਣ ਕਦੋਂ ਹੋਵੇਗਾ
ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰਾਂ ਦੇ ਬੰਡਲ ਖੁੱਲ੍ਹਣ ਕਾਰਨ ਪੇਪਰ ਕੀਤਾ ਰੱਦ
ਕੰਪਨੀਆਂ ਤੋਂ ਤੰਗ ਹੋ ਕੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪਾਈ ਭਾਵੁਕ ਪੋਸਟ, ਕਿਹਾ-ਮੈਨੂੰ ਰੋਟੀ ਜੋਗੀ ਤਾਂ ਛੱਡ ਦਿਓ।
ਕਿਹਾ-ਕੁਝ ਕੰਪਨੀਆਂ ਮੇਰੇ ਨਾਲ ਇਕਰਾਰਨਾਮੇ ਦਾ ਝੂਠਾ ਦਾਅਵਾ ਕਰ ਰਹੀਆਂ, ਮੈਂ ਸੁਤੰਤਰ ਕਲਾਕਾਰ ਹਾਂ, ਮੈਂ ਕਿਸੇ ਨਾਲ ਇਕਰਾਰਨਾਮੇ ਵਿਚ ਬੱਝੀ ਨਹੀਂ
ਬਾਦਲ ਦਲ ਦੀ ਬੇਹਿਸਾਬੀ ਤਾਨਾਸ਼ਾਹੀ ਜਾਂ ਖ਼ੁਦਕੁਸ਼ੀ
ਦਸੰਬਰ 2024 ਦੇ ਹੁਕਮਨਾਮਿਆਂ ਤੇ ਸੱਤ ਮੈਂਬਰੀ ਕਮੇਟੀ ਦੇ ਗਠਨ ਨੇ ਸਿੱਖ ਕੌਮ ਦੇ ਤਿੰਨ ਜੱਥੇਦਾਰਾਂ ਦੀ ਬਲੀ ਲਈ
ਜਲਾਲਾਬਾਦ ਦੇ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ 'ਚ ਮੈਡੀਕਲ ਦੁਕਾਨ 'ਤੇ ਛਾਪਾ, ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਾਰਮਦ
ਜ਼ਿਲ੍ਹੇ ਫਾਜ਼ਿਲਕਾ ਦੀ ਸਭ ਤੋਂ ਵੱਡੀ ਰਿਕਵਰੀ ਹੋ ਸਕਦੀ
105 ਸਾਲ ਪੁਰਾਣਾ ਅਕਾਲੀ ਦਲ ਦੋ ਫਾੜ ਤੋਂ ਬਾਅਦ ਹੋਰ ਟੁੱਟਣ ਲੱਗਾ
ਨਵਾਂ ‘ਬਾਗ਼ੀ ਦਲ’ ਕਿਵੇਂ ਪਾਰਟੀ ਵਿਧਾਨ ਹੇਠ ਮੈਂਬਰ ਬਣਾਏਗਾ? 32 ਲੱਖ ਸ਼੍ਰੋਮਣੀ ਅਕਾਲੀ ਦਲ ਮੈਂਬਰਾਂ ਦੀ ਹੈਸੀਅਤ ਕੀ ਰਹੇਗੀ?
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (08 ਮਾਰਚ 2025)
Ajj da Hukamnama Sri Darbar Sahib: ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥
ਰਾਜਸੀ ਆਗੂਆਂ ਦੀਆਂ ਰਾਜਸੀ ਇੱਛਾਵਾਂ ਪੂਰੀਆਂ ਨਾ ਕਰਨ ਦੇ ਬਦਲੇ ਵਜੋਂ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ: ਭਾਈ ਗੁਰਪ੍ਰਤਾਪ ਸਿੰਘ ਵਡਾਲਾ
ਭਾਈ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਕਮੇਟੀ ਉੱਤੇ ਚੁੱਕੇ ਸਵਾਲ
Bhatinda News : ਪੰਜਾਬ ਜਲਦ ਹੀ ਨਸ਼ਾ ਮੁਕਤ ਬਣੇਗਾ: ਤਰੁਨਪ੍ਰੀਤ ਸਿੰਘ ਸੌਂਦ
Bhatinda News : ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ
Punjab News : ਸਿੱਖ ਇਤਿਹਾਸ 'ਤੇ ਚਿੱਕੜ ਉਛਾਲਣ ਵਾਲੇ ਆਪਣੇ ਕਾਂਗਰਸ ਦੇ ਸਾਂਸਦਾਂ ਖਿਲਾਫ਼ ਚੁੱਪ ਕਿਉਂ ਹਨ ਪੰਜਾਬ ਦੇ ਸੱਤੋਂ ਕਾਂਗਰਸੀ ਸਾਂਸਦ
Punjab News : ਔਰੰਗਜ਼ੇਬ ਦੀ ਤਾਰੀਫ ਕਰ ਸਿੱਖ ਗੁਰੂਆਂ ਦੀ ਸ਼ਹਾਦਤ ਨੂੰ ਸਵਾਲੀ ਨਿਸ਼ਾਨ ਲਗਾ ਰਹੇ ਹਨ ਕਾਂਗਰਸੀ ਨੇਤਾ