India
Jalandhar News : ਜਲੰਧਰ 'ਚ ਹੋਏ ਵਕੀਲ ਦੇ ਕਤਲ ਦਾ ਮਾਮਲਾ, ਇੱਕ ਮਹਿਲਾ ਤੇ ਉਸ ਦੇ ਪੁੱਤਰ ਨੂੰ ਕੀਤਾ ਗ੍ਰਿਫ਼ਤਾਰ
Jalandhar News : ਪੁਲਿਸ ਨੇ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਭੇਜ ਦਿੱਤਾ ਹੈ।
Blackout News: ਪੰਜਾਬ ਸਮੇਤ 4 ਸਰਹੱਦੀ ਸੂਬਿਆ 'ਚ ਹੋ ਸਕਦੀ ਹੈ ਮੌਕ ਡਰਿੱਲ
ਗੁਜਰਾਤ, ਪੰਜਾਬ, ਰਾਜਸਥਾਨ ਤੇ ਜੰਮੂ ਕਸ਼ਮੀਰ 'ਚ ਡਰਿੱਲ
Supreme Court News :ਸੁਪਰੀਮ ਕੋਰਟ ਦਾ ਫੈਸਲਾ: ਅਸ਼ੋਕਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦੀ ਅੰਤਰਿਮ ਜ਼ਮਾਨਤ ਵਧੀ
Supreme Court News :ਅਪਰਾਧਿਕ ਮਾਮਲੇ ’ਚ ਕੁਝ ਸ਼ਰਤਾਂ ’ਚ ਢਿੱਲ ਦੇਣ ਦੀ ਕੀਤੀ ਸੀ ਮੰਗ, ਸੁਪਰੀਮ ਕੋਰਟ ਨੇ ਮੰਗੀ SIT ਐਸਆਈਟੀ ਜਾਂਚ ਰਿਪੋਰਟ
Tarn Taran News : ਵੱਡੀ ਖ਼ਬਰ : ਤਰਨਤਾਰਨ ਦੇ ਪਿੰਡ ਨਾਰਲਾ 'ਚ ਫ਼ਾਇਰਿੰਗ, ਨਿੱਜੀ ਰੰਜ਼ਿਸ਼ ਕਾਰਨ ਦੋ ਧਿਰਾਂ ਭਿੜੀਆਂ, 3 ਜ਼ਖ਼ਮੀ
Tarn Taran News : ਇੱਕ ਦੂਜੇ ’ਤੇ ਲਾਏ ਫ਼ਾਇਰਿੰਗ ਕਰਨ ਦੇ ਲਾਏ ਦੋਸ਼, ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਜਾਰੀ
Chandigarh Coronavirus Death: ਚੰਡੀਗੜ੍ਹ ’ਚ ਕੋਰੋਨਾ ਕਾਰਨ ਪਹਿਲੀ ਮੌਤ
Chandigarh Coronavirus Death: ਮ੍ਰਿਤਕ ਵਿਅਕਤੀ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ
Raghav Chadha News: ਰਾਘਵ ਚੱਢਾ ਨੇ ਪੰਜਾਬ ਕਿੰਗਜ਼ ਟੀਮ ਨਾਲ ਕੀਤੀ ਮੁਲਾਕਾਤ, RCB ਖ਼ਿਲਾਫ਼ ਮੈਚ ਲਈ ਦਿੱਤੀਆਂ ਸ਼ੁਭਕਾਮਨਾਵਾਂ
Raghav Chadha News:ਟੀਮ ਭਲਕੇ ਪਹਿਲੇ ਕੁਆਲੀਫਾਇਰ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਵਿਰੁੱਧ ਖੇਡੇਗੀ
Bathinda News : ਪੰਜਾਬ ਸਰਕਾਰ ਦੀ ਨੀਤੀ "ਇੱਕ ਦਿਨ ਡੀਸੀ ਦੇ ਸੰਗ", ਬਠਿੰਡਾ ਦੇ DC ਸ਼ੌਕਤ ਅਹਿਮਦ ਪਰੇ ਨਾਲ ਵਿਦਿਆਰਥੀਆਂ ਨੇ ਗੁਜਾਰਿਆ ਦਿਨ
Bathinda News : 12ਵੀਂ ਜਮਾਤ 'ਚੋਂ ਮੈਰਿਟ ’ਚ ਆਈਆਂ ਵਿਦਿਆਰਥਣਾਂ ਨਾਲ ਕੀਤਾ ਨਾਸ਼ਤਾ, ਬਤੌਰ ਡੀਸੀ ਕੰਮ ਕਾਜ ਅਤੇ ਜ਼ਿੰਮੇਵਾਰੀਆਂ ਤੋਂ ਕਰਵਾਇਆ ਜਾਣੂੰ
Jathedar Kaunke ਦੀ ਰਹੱਸਮਈ ਮੌਤ ਮਾਮਲੇ 'ਚ ਹਾਈ ਕੋਰਟ 'ਚ ਸੁਣਵਾਈ, ਪੁੱਤਰ ਨੇ ਪਟੀਸ਼ਨ ਪਾ ਕੇ ਨਿਰਪੱਖ ਜਾਂਚ ਦੀ ਕੀਤੀ ਮੰਗ
Jathedar Kaunke News: ਪੁੱਤਰ ਨੇ ਪਟੀਸ਼ਨ ਪਾ ਕੇ ਨਿਰਪੱਖ ਜਾਂਚ ਦੀ ਕੀਤੀ ਮੰਗ
IPL Eliminator: ਮੁੱਲਾਂਪੁਰ ਵਿਚ ਗੁਜਰਾਤ-ਮੁੰਬਈ ਭਲਕੇ ਹੋਵੇਗਾ ਮੁਕਾਬਲਾ, ਸ਼ੁਭਮਨ ਗਿੱਲ ਦੀ ਟੀਮ ਨੇ ਕੀਤਾ ਸਖ਼ਤ ਅਭਿਆਸ
IPL Eliminator: ਹਾਰਨ ਵਾਲੀ ਟੀਮ ਨੂੰ ਮਿਲੇਗਾ ਇਕ ਹੋਰ ਮੌਕਾ
Rajpura-Ambala highway Accident News: ਰਾਜਪੁਰਾ-ਅੰਬਾਲਾ ਹਾਈਵੇ 'ਤੇ ਵਾਪਰੇ ਸੜਕ ਹਾਦਸੇ ਵਿਚ 3 ਵਿਦਿਆਰਥੀਆਂ ਦੀ ਮੌਤ
Rajpura-Ambala highway Accident News: ਨੌਜਵਾਨ ਇਕ ਨਿੱਜੀ ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਤੋਂ ਬਾਅਦ ਜਾ ਰਹੇ ਸਨ ਘਰ