India
Muktsar News : ਨਬਾਲਿਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ 20 ਸਾਲ ਦੀ ਕੈਦ
ਐਡੀਸ਼ਨਲ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਦਾ ਵੱਡਾ ਫ਼ੈਸਲਾ
Punjab News : ਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾਈ
Punjab News : ਲੋਕਾਂ ਦੀ ਪੁਰਜ਼ੋਰ ਮੰਗ ਨੂੰ ਮੰਨਦਿਆਂ ਛੇ ਮਹੀਨੇ ਲਈ ਸਮਾਂ ਵਧਾਇਆ: ਮੁੰਡੀਆਂ
Punjab News : ਕੇਂਦਰੀ ਮੰਤਰੀ ਪਿਉਸ਼ ਗੋਇਲ ਵੱਲੋਂ ਹਾਲੀਆ ਬਿਆਨ ’ਚ ਮੰਨਿਆ ਕਿ ਦਿੱਲੀ ਦੇ ਪੋਲਿਊਸ਼ਨ ਲਈ ਖ਼ੁਦ ਦਿੱਲੀ ਜ਼ਿੰਮੇਵਾਰ
Punjab News : ਪੰਜਾਬ ਸਰਕਾਰ ਹਿਟਲਰ ਸ਼ਾਹੀ ਫ਼ਰਮਾਨ ਜਾਰੀ ਕਰ ਕਿਸਾਨਾਂ ਉੱਪਰ ਕੀਤੇ ਗਏ ਪਰਚੇ ਅਤੇ ਜੁਰਮਾਨੇ ਕਰੇ ਰੱਦ
Haryana Paper Leak News : ਹਰਿਆਣਾ 'ਚ 10ਵੀਂ ਦਾ ਪੇਪਰ ਹੋਇਆ ਲੀਕ, ਪ੍ਰੀਖਿਆ ਕੇਂਦਰ ਤੋਂ 15 ਮਿੰਟਾਂ ਦੇ ਅੰਦਰ ਵਾਇਰਲ ਹੋਈ ਫ਼ੋਟੋ
Haryana Paper Leak News : ਬੀਤੇ ਦਿਨੀਂ 12ਵੀਂ ਜਮਾਤ ਦਾ ਪੇਪਰ ਲੀਕ ਘਟਨਾ ਸਾਹਮਣੇ ਆਈ ਸੀ
Punjab News : ਅਣ -ਰਜਿਸਟਰਡ ਕਲੋਨੀਆਂ ਦੇ ਪਲਾਟਾਂ ਦੀ ਰਜਿਸਟ੍ਰੇਸ਼ਨ ਲਈ 6 ਮਹੀਨੇ ਲਈ ਮਿਆਦ ਵਧਾਈ
Punjab News : ਹੁਣ ਆਮ ਲੋਕਾਂ ਵੱਲੋਂ ਅਜਿਹੇ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਮਿਤੀ ਵਧਾਉਣ ਦੀ ਮੰਗ ਨੂੰ ਦੇਖਦੇ ਹੋਏ ਮਿਆਦ ਵਧਾਈ
Chandigarh News : ਸਿੱਖ ਕਤਲੇਆਮ ਦੇ ਇੱਕ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਲੜਾਈ ਜਾਰੀ ਰਹੇਗੀ
Chandigarh News : ਆਰਪੀ ਸਿੰਘ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਲਈ ਅਪੀਲ ਕੀਤੀ ਜਾਵੇ, ਉਨ੍ਹਾਂ ਦੀ ਸਰਕਾਰ ਤੋਂ ਮੰਗ
Punjab News : ਪੰਜਾਬ ’ਚ ‘ਨਸ਼ਿਆ ਵਿਰੁੱਧ ਜੰਗ’ ’ਤੇ ਬੋਲੇ ਨੀਲ ਗਰਗ, ਕਿਹਾ ਸਰਕਾਰ ਨੇ ਮਜ਼ਬੂਤ ਨੀਂਹ ਰੱਖੀ
Punjab News : ਕਿਹਾ -ਸਰਕਾਰ ਨੇ 'ਨਸ਼ਿਆਂ ਵਿਰੁੱਧ ਜੰਗ' ਲਈ ਮਜ਼ਬੂਤ ਨੀਂਹ ਰੱਖੀ
TCS ਮੈਨੇਜਰ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਬਿਆਨ ਕੀਤਾ ਦਰਦ
ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
Punjab and Haryana High Court : ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ’ਚ ਲਗਾਏ ਗਏ ਕਾਲਿੰਗ ਸਿਸਟਮਾਂ ਬਾਰੇ ਮੰਗੀ ਰਿਪੋਰਟ
Punjab and Haryana High Court : ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਤੱਕ ਮੁਲਤਵੀ ਕਰ ਦਿੱਤੀ
Moga News : ਮੋਗਾ ’ਚ ਪੁਲਿਸ ਤੇ ਬਦਮਾਸ਼ਾਂ ’ਚ ਐਨਕਾਊਂਟਰ, ਹਥਿਆਰਾਂ ਦੀ ਰਿਕਵਰੀ ਦੌਰਾਨ ਹੋਈ ਸੀ ਮੁਠਭੇੜ
Moga News : ਮੁਲਜ਼ਮ ਗੁਰਦੀਪ ਸਿੰਘ ਮਾਨਾ ਦੇ ਪੈਰ ’ਚ ਵੱਜੀ ਗੋਲੀ, ਚੂਹੜ ਚੱਕ ਲਿੰਕ ਰੋਡ ’ਤੇ ਹੋਇਆ ਮੁਕਾਬਲਾ