India
NRI Issues:ਹਾਈ ਕੋਰਟ ਨੇ NRI ਜਾਇਦਾਦ ਧੋਖਾਧੜੀ ਦੇ ਵਧਦੇ ਮਾਮਲਿਆਂ 'ਤੇ ਚਿੰਤਾ ਪ੍ਰਗਟਾਈ, ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਰੱਦ
ਜਾਅਲੀ ਦਸਤਾਵੇਜ਼ਾਂ ਰਾਹੀਂ ਇੱਕ ਐਨਆਰਆਈ ਦੀ ਕਰੋੜਾਂ ਰੁਪਏ ਦੀ ਜਾਇਦਾਦ ਸਿਰਫ਼ 30.20 ਲੱਖ ਰੁਪਏ ਵਿੱਚ ਵੇਚਣ ਦਾ ਦੋਸ਼ ਲਗਾਇਆ ਗਿਆ
Paddy sowing: ਝੋਨੇ ਬਿਜਾਈ ਦੇ ਸਮੇਂ ਦੀ ਅਹਿਮੀਅਤ
ਪਨੀਰੀ ਦੀ ਬਿਜਾਈ ਅਤੇ ਲੁਆਈ ਦਾ ਸਮਾਂ ਕ੍ਰਮਵਾਰ 10 ਮਈ/10 ਜੂਨ ਤੋਂ ਤੱਕ ਦਾ ਹੁੰਦਾ।
Jyoti Malhotra Father : ਜੋਤੀ ਮਲਹੋਤਰਾ ਦੇ ਪਿਤਾ ਹਰੀਸ਼ ਮਲਹੋਤਰਾ ਦਾ ਬਿਆਨ, ਕਿਹਾ -ਉਸਨੂੰ ਸ਼ੱਕ ਦੇ ਆਧਾਰ 'ਤੇ ਕੀਤਾ ਗਿਆ ਗ੍ਰਿਫ਼ਤਾਰ
Jyoti Malhotra Father : ਮੈਨੂੰ ਨਹੀਂ ਪਤਾ ਕਿ ਸ਼ੱਕ ਕਿਸ ਨਾਲ ਸਬੰਧਤ ਹੈ, ਮੈਨੂੰ ਕੁਝ ਨਹੀਂ ਦੱਸਿਆ ਗਿਆ
Gold and silver News: ਸੋਨੇ ਨੂੰ ਲੈ ਕੇ ਵੱਡੀ ਖ਼ਬਰ, 98 ਹਜ਼ਾਰ ਨੂੰ ਕੀਤਾ ਪਾਰ, ਜਾਣੋ ਨਵੇਂ ਰੇਟ
ਕੀਮਤਾਂ 1,910 ਰੁਪਏ ਵਧ ਕੇ 98,450 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ।
Punjab-Haryana Water Dispute: ਪਾਣੀ ਦੇ ਮੁੱਦੇ 'ਤੇ ਨੀਲ ਗਰਗ ਨੇ ਅਭੈ ਸਿੰਘ ਚੌਟਾਲਾ ਨੂੰ ਦਿੱਤਾ ਠੋਕਵਾਂ ਜਵਾਬ
'ਆਪਣੀ ਡਿੱਗਦੀ ਹੋਈ ਸਾਖ ਨੂੰ ਬਚਾਉਣ ਲਈ ਹਰਿਆਣੇ ਵਿੱਚ ਸਿਆਸਤ ਕਰੋ'
Fazilka News : ਫਾਜ਼ਿਲਕਾ ਦੇ ਪਿੰਡ ਥੇਹਕਲੰਦਰ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਮਾਮਲਾ,12 ਖਿਲਾਫ਼ ਮਾਮਲਾ ਦਰਜ, 3 ਕਾਬੂ
Fazilka News : ਮੁਲਜ਼ਮਾਂ ਕੋਲੋਂ ਇੱਕ ਲਾਇਸੈਂਸੀ 45 ਬੋਰ ਪਿਸਤੌਲ ਬਰਾਮਦ ਕੀਤਾ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
Punjab government: ਪੰਜਾਬ ਸਰਕਾਰ ਵਲੋਂ ਸਬ ਡਿਵੀਜ਼ਨ ਕਪੂਰਥਲਾ 'ਚ 23 ਮਈ ਨੂੰ ਛੁੱਟੀ ਦਾ ਐਲਾਨ
ਸਰਕਾਰੀ ਸੰਸਥਾਵਾਂ ਵਿੱਚ ਸਥਾਨਕ ਛੁੱਟੀ ਘੋਸ਼ਿਤ ਕੀਤੀ
Punjab News : ‘ਯੁੱਧ ਨਸ਼ਿਆਂ ਵਿਰੁਧ’ ਦਾ 81ਵਾਂ ਦਿਨ: 150 ਨਸ਼ਾ ਤਸਕਰ 7.2 ਕਿਲੋਗ੍ਰਾਮ ਹੈਰੋਇਨ, 2.41 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ
Punjab News : ‘ਨਸ਼ਾ ਛੁਡਾਓ’ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 90 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਲਈ ਪ੍ਰੇਰਿਆ
Delhi News : ਤਿੰਨ ਦਹਾਕਿਆਂ ’ਚ ਪਹਿਲੀ ਵਾਰ ਛੱਤੀਸਗੜ੍ਹ ‘ਚ ਸੁਰੱਖਿਆ ਬਲਾਂ ਵੱਲੋਂ 27 ਨਕਸਲੀਆਂ ਨੂੰ ਮਾਰਿਆ ਗਿਆ : ਗ੍ਰਹਿ ਮੰਤਰੀ ਅਮਿਤ ਸ਼ਾਹ
Delhi News : ਜਿਨ੍ਹਾਂ ’ਚ ਇੱਕ ਨਕਸਲੀ ਵੀ ਸ਼ਾਮਲ ਸੀ ਜਿਸਦੇ ਸਿਰ 'ਤੇ 1 ਕਰੋੜ ਰੁਪਏ ਦਾ ਇਨਾਮ ਸੀ
Agra News : ਆਪਰੇਸ਼ਨ ਸੰਧੂਰ ਨੂੰ ਸ਼ਰਧਾਂਜਲੀ: ਆਗਰਾ ਦੇ ਮੁਸਲਿਮ ਕਾਰੀਗਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੱਥਰ ਦੀ ਤਸਵੀਰ ਬਣਾਈ
Agra News : ਫੌਜੀ ਕਾਰਵਾਈ ਦੇ ਸਨਮਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੱਥਰ ਦੀ ਪੱਚੀਕਾਰੀ ਕੀਤੀ ਹੈ