India
Ludhiana News : ਜਿਮਨੀ ਚੋਣ ਲਈ ਸੰਜੀਵ ਅਰੋੜਾ ਦੇ ਨਾਮ ਦਾ ਐਲਾਨ, ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਰੱਖੀ ਆਪਣੀ ਪ੍ਰਤਿਕ੍ਰਿਆ
Ludhiana News : ਕਿਹਾ, ਪਾਰਟੀ ਦਾ ਫ਼ੈਸਲਾ ਸਿਰ ਮੱਥੇ, ਸੀਟ ਜਿੱਤਣ ਲਈ ਲਗਾਵਾਂਗੇ ਪੂਰਾ ਜ਼ੋਰ
Sukesh Chandrasekhar News: ਸੁਕੇਸ਼ ਚੰਦਰਸ਼ੇਖਰ ਨੇ ਐਲੋਨ ਮਸਕ ਨੂੰ ਲਿਖਿਆ ਪੱਤਰ, ਜੇਲ ’ਚ ਬੰਦ ਸੁਕੇਸ਼ X ’ਚ ਕਰਨਾ ਚਾਹੁੰਦਾ ਹੈ ਨਿਵੇਸ਼
Sukesh Chandrasekhar News : ਸੁਕੇਸ਼ ਨੇ $2 ਬਿਲੀਅਨ ਨਿਵੇਸ਼ ਕਰਨ ਦੀ ਕੀਤੀ ਪੇਸ਼ਕਸ਼
Majitha Accident News : ਮਜੀਠਾ 'ਚ ਦਰੱਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 2 ਦੋਸਤਾਂ ਦੀ ਮੌਕੇ 'ਤੇ ਮੌਤ
Majitha Accident News : ਇਕ ਨੌਜਵਾਨ ਗੰਭੀਰ ਜ਼ਖ਼ਮੀ
Delhi News : ਅਰਵਿੰਦ ਕੇਜਰੀਵਾਲ ਰਾਜ ਸਭਾ ਨਹੀਂ ਜਾ ਰਹੇ : ਪ੍ਰਿਯੰਕਾ ਕੱਕੜ
Delhi News : ਉਹ ਪੰਜਾਬ ਤੋਂ ਰਾਜ ਸਭਾ ਵਿਚ ਨਹੀਂ ਜਾਣਗੇ।
Telangana Tunnel Accident : ਤੇਲੰਗਾਨਾ ’ਚ ਨਿਰਮਾਣ ਅਧੀਨ SLBC ਸੁਰੰਗ ਦਾ ਹਿੱਸਾ ਢਹਿ ਜਾਣ ’ਤੇ ਮਜ਼ਦੂਰ ਵਾਲ-ਵਾਲ ਬਚੇ
Telangana Tunnel Accident : ਮਜ਼ਦੂਰਾਂ ਨੂੰ ਸ਼ੱਕ ਹੈ ਕਿ ਇੰਜੀਨੀਅਰਾਂ ਨੇ ਪਾਣੀ ਦੇ ਲੀਕੇਜ ਨੂੰ ਸਹੀ ਢੰਗ ਨਾਲ ਨਹੀਂ ਰੋਕਿਆ
Odisha News: 10ਵੀਂ ਜਮਾਤ ਦੀ ਵਿਦਿਆਰਥਣ ਨੇ ਹੋਸਟਲ ਵਿੱਚ ਦਿੱਤਾ ਬੱਚੇ ਨੂੰ ਜਨਮ
Odisha News: ਹੈੱਡਮਾਸਟਰ ਮੁਅੱਤਲ, ਹੋਸਟਲ ਵਾਰਡਨ ਦੀ ਸੇਵਾ ਵੀ ਸਮਾਪਤ
Gold Silver Price in India Today: ਅੱਜ ਫਿਰ ਵਧੀਆਂ ਸੋਨੇ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
Gold Silver Rate: ਹਰ ਰੋਜ਼ ਬਦਲੀਆਂ ਹਨ ਕੀਮਤਾਂ
Ludhiana by-election: 'ਆਪ’ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ
ਗੁਰਪ੍ਰੀਤ ਗੋਗੀ ਦੇ ਦਿਹਾਂਤ ਤੋਂ ਬਾਅਦ ਖ਼ਾਲੀ ਹੋਈ ਸੀ ਸੀਟ
Mahakumbha News: ਅੱਜ ਮਹਾਕੁੰਭ ਦਾ ਆਖ਼ਰੀ ਇਸ਼ਨਾਨ, 81.09 ਲੱਖ ਲੋਕਾਂ ਨੇ ਲਗਾਈ ਡੁੱਬਕੀ
ਮਹਾਸ਼ਿਵਰਾਤਰੀ 'ਤੇ 3 ਕਰੋੜ ਸ਼ਰਧਾਲੂ ਆਉਣ ਦਾ ਅਨੁਮਾਨ