India
ਸਾਡੀ ਆਯਾਤ ਨੀਤੀ ਹਿੱਤਾਂ 'ਤੇ ਅਧਾਰਤ ਹੈ: ਭਾਰਤੀ ਵਿਦੇਸ਼ ਮੰਤਰਾਲਾ
MEA ਨੇ ਰੂਸ ਤੋਂ ਤੇਲ ਖਰੀਦਣ ਦੇ ਟਰੰਪ ਦੇ ਦਾਅਵਿਆਂ 'ਤੇ ਦਿੱਤਾ ਜਵਾਬ
Uttar Pradesh News: ਯੂਪੀ ਤੋਂ ਵੱਡੀ ਖ਼ਬਰ, ਗੋਰਖਪੁਰ ਵਿੱਚ ਜੂਸ ਵੇਚਣ ਵਾਲੇ ਦੀ ਗੋਲੀ ਮਾਰ ਕੇ ਹੱਤਿਆ
Uttar Pradesh News: ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ
Hoshiarpur ਦੇ ਪਿੰਡ ਸੈਲਾ ਖੁਰਦ ਦਾ ਰਵਿੰਦਰ ਸਿੰਘ ਦੁਬਈ ਦੀ ਜੇਲ੍ਹ 'ਚ ਹੈ ਬੰਦ
ਪਰਿਵਾਰ ਨੇ ਨੌਜਵਾਨ ਨੂੰ ਰਿਹਾਅ ਕਰਵਾਉਣ ਲਈ ਸਰਕਾਰ ਤੇ ਸਮਾਜਸੇਵੀ ਜਥੇਬਦੀਆਂ ਅੱਗੇ ਲਗਾਈ ਗੁਹਾਰ
AAP MLA ਅਸ਼ੋਕ ਕੁਮਾਰ ਪਰਾਸ਼ਰ ਨੇ ਨਵਨੀਤ ਚਤੁਰਵੇਦੀ ਵਿਰੁੱਧ ਐਫ.ਆਈ.ਆਰ. ਕਰਵਾਈ ਦਰਜ
ਨਾਮਜ਼ਦਗੀ ਪੱਤਰ 'ਤੇ ਜਾਅਲੀ ਦਸਤਖ਼ਤ ਕਰਨ ਦਾ ਲਗਾਇਆ ਆਰੋਪ
Punjab Police ਦੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਮੋਗਾ ਅਦਾਲਤ 'ਚ ਕੀਤਾ ਆਤਮ ਸਮਰਪਣ
ਅਰਸ਼ਪ੍ਰੀਤ 'ਤੇ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦਾ ਮਾਮਲਾ ਹੈ ਦਰਜ
Rajasthan News: ਰਾਜਸਥਾਨ ਦੀ ਲੁਟੇਰੀ ਦੁਲਹਨ ਕਾਜਲ ਗੁਰੂਗ੍ਰਾਮ ਤੋਂ ਕਾਬੂ, ਭੋਲੇ ਭਾਲੇ ਨੌਜਵਾਨਾਂ ਨਾਲ ਵਿਆਹ ਕਰਵਾ ਕੇ ਮਾਰਦੀ ਸੀ ਠੱਗੀ
Rajasthan News: ਵਿਆਹ ਤੋਂ ਤੀਜੇ ਦਿਨ ਗਹਿਣੇ, ਪੈਸੇ ਲੈ ਕੇ ਹੋ ਜਾਂਦੀ ਸੀ ਫ਼ਰਾਰ
Punjab News: ਪੰਜਾਬ ਤੇ ਚੰਡੀਗੜ੍ਹ ਦੇ ਹਸਪਤਾਲਾਂ ਲਈ ਓਪੀਡੀ ਦਾ ਸਮਾਂ ਬਦਲਿਆ, ਹੁਣ ਸਵੇਰੇ 9 ਵਜੇ ਖੁੱਲ੍ਹਣਗੇ
Punjab News: ਰਜਿਸਟ੍ਰੇਸ਼ਨ ਕਾਊਂਟਰ ਹਸਪਤਾਲ ਦੇ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ
ਬੱਚਿਆਂ ਦਾ ਭਵਿੱਖ ਇਸ਼ਤਿਹਾਰਾਂ ਤੋਂ ਨਹੀਂ, ਅਧਿਆਪਕਾਂ ਅਤੇ ਕਲਾਸਰੂਮਾਂ ਤੋਂ ਘੜਿਆ ਜਾਂਦਾ ਹੈ : ਪਰਗਟ ਸਿੰਘ
ਕਿਹਾ : ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਸਿਰਫ਼ ਇੱਕ ਅਧਿਆਪਕ
Karnataka News: ਕਾਤਲ ਬਣਿਆ ਡਾਕਟਰ ਪਤੀ, MD ਪਤਨੀ ਨੂੰ ਬੇਹੋਸ਼ ਕਰਨ ਵਾਲੇ ਟੀਕੇ ਲਗਾ ਕੇ ਮਾਰਿਆ
ਮੁਲਜ਼ਮ ਡਾ. ਮਹਿੰਦਰ ਰੈਡੀ ਨੇ ਡਾ. ਕ੍ਰਿਤਿਕਾ ਐਮ. ਨਾਲ ਸਾਲ ਪਹਿਲਾਂ ਕਰਵਾਇਆ ਸੀ ਵਿਆਹ
Ludhiana 'ਚ ਸੋਫਤ ਪਰਿਵਾਰ ਦੇ ਪੰਜ ਡਾਕਟਰਾਂ ਖ਼ਿਲਾਫ਼ ਮਾਮਲਾ ਦਰਜ
ਆਮਦਨ ਕਰ ਵਿਭਾਗ ਦੀ ਰੇਡ 'ਚ ਰੁਕਾਵਟ ਪਾਉਣ ਦਾ ਲੱਗਿਆ ਆਰੋਪ