India
ਗੁਰਵਿੰਦਰ ਸਿੰਘ ਬਾਵਾ ਦੇ ਯਤਨਾਂ ਨਾਲ ਮੁੰਬਈ ਤੋਂ ਮਹਿਲਾਵਾਂ ਦਾ ਜਥਾ ਤਖ਼ਤ ਪਟਨਾ ਸਾਹਿਬ ਹੋਇਆ ਨਤਮਸਤਕ
ਗੁਰਵਿੰਦਰ ਸਿੰਘ ਬਾਵਾ ਅਤੇ ਬੀਬੀ ਬਬਲੀ ਬਾਵਾ ਦਾ ਧੰਨਵਾਦ ਪ੍ਰਗਟਾਇਆ
ਪੰਜਾਬ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਕੀਤਾ ਗ੍ਰਿਫ਼ਤਾਰ
ਰਾਜਸਭਾ ਲਈ ਨਾਮਜ਼ਦਗੀ 'ਚ ਕਥਿਤ ਤੌਰ 'ਤੇ ਜਾਅਲੀ ਦਸਤਖਤ ਕਰਨ ਦਾ ਮਾਮਲਾ
ਫਾਂਸੀ ਦਾ ਬਦਲ ਲੱਭਣ ਦਾ ਕੇਂਦਰ ਸਰਕਾਰ ਨੇ ਕੀਤਾ ਵਿਰੋਧ: ਸੁਪਰੀਮ ਕੋਰਟ
ਕਿਹਾ, ਸਰਕਾਰ ਬਦਲ ਲੱਭਣ ਲਈ ਤਿਆਰ ਨਹੀਂ
“ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਹੈਬੀਟੈਟ ਸੈਂਟਰ 'ਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਸੈਮੀਨਾਰ ਕਰਵਾਉਣਾ ਸ਼ਰਮਨਾਕ”
ਸ਼੍ਰੋਮਣੀ ਕਮੇਟੀ ਮਾਮਲੇ ਦਾ ਗੰਭੀਰ ਨੋਟਿਸ ਲੈ ਕੇ ਸੈਮੀਨਾਰ ਵਾਲੀ ਥਾਂ ਤਬਦੀਲ ਕਰਾਵੇ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਦਿਵਾਲੀ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ !
ਅਜਨਾਲਾ ਨੇੜਿਓਂ 3 ਹੈਂਡ ਗਰਨੇਡ ਤੇ RDX ਬਰਾਮਦ
ਸ਼ਰਾਬੀ ਪੋਤੇ ਨੇ ਦਾਦੀ ਦਾ ਬੇਰਹਿਮੀ ਨਾਲ ਕੀਤਾ ਕਤਲ
ਗਰਦਨ 'ਤੇ ਚਾਕੂ ਨਾਲ ਕੀਤੇ ਵਾਰ, ਪੇਟ 'ਤੇ ਸਿਲੰਡਰ ਰੱਖ ਦਿੱਤਾ
ਜ਼ੁਬੀਨ ਦੀ ਮੌਤ ਦਾ ਮਾਮਲਾ
ਮੁਲਜ਼ਮਾਂ ਨੂੰ ਲਿਜਾ ਰਹੀਆਂ ਗੱਡੀਆਂ 'ਤੇ ਪੱਥਰਬਾਜ਼ੀ
ਬਲਵੰਤ ਸਿੰਘ ਰਾਜੋਆਣਾ ਮਾਮਲਾ ਫਿਰ ਲਟਕਿਆ
ਅੱਜ ਵੀ ਨਹੀਂ ਹੋਈ ਸੁਣਵਾਈ
ਸਥਾਈ ਲੋਕ ਅਦਾਲਤ ਦੇ ਮੈਂਬਰਾਂ ਨਾਲ ਮਜ਼ਦੂਰਾਂ ਵਾਂਗ ਵਿਵਹਾਰ ਕੀਤੇ ਜਾਣ ਦੇ ਦੋਸ਼, ਕੇਂਦਰ ਸਰਕਾਰ ਨੂੰ ਨੋਟਿਸ ਜਾਰੀ
ਮੈਂਬਰਾਂ ਨੂੰ ਸਿਰਫ਼ 2,500 ਰੁਪਏ ਪ੍ਰਤੀ ਬੈਠਕ ਮਾਣ ਭੱਤਾ ਦਿੱਤਾ ਜਾਂਦਾ ਹੈ
ਸ਼੍ਰੋਮਣੀ ਕਮੇਟੀ ਨੇ ਨਵਾਂ ਯੂ-ਟਿਊਬ ਚੈਨਲ ਕੀਤਾ ਸ਼ੁਰੂ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਵੇਗਾ ਗੁਰਬਾਣੀ ਕੀਰਤਨ ਦਾ ਪ੍ਰਸਾਰਣ