India
Dollar- Rupee News: ਡਾਲਰ ਦੇ ਮੁਕਾਬਲੇ ਰੁਪਿਆ ਦੀ ਕੀਮਤ ’ਚ 55 ਪੈਸੇ ਦੀ ਵੱਡੀ ਗਿਰਾਵਟ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 55 ਪੈਸੇ ਡਿੱਗ ਕੇ 86.07 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ।
Gold and Silver News: ਸੋਨਾ-ਚਾਂਦੀ ਨੂੰ ਲੈ ਕੇ ਵੱਡੀ ਖ਼ਬਰ, 1 ਲੱਖ ਦਾ ਅੰਕੜਾ ਟੱਪੀ ਸੋਨੇ ਦੀ ਕੀਮਤ
2,200 ਰੁਪਏ ਦੀ ਵੱਡੀ ਤੇਜ਼ੀ ਨਾਲ ਮੁੜ 1 ਲੱਖ ਦਾ ਅੰਕੜਾ ਟੱਪੀ ਸੋਨੇ ਦੀ ਕੀਮਤ
DGCA : DGCA ਦਾ ਵੱਡਾ ਫ਼ੈਸਲਾ, ਸਾਰੇ ਬੋਇੰਗ ਜਹਾਜ਼ਾਂ ਦੀ ਜਾਂਚ ਦੇ ਦਿੱਤੇ ਹੁਕਮ
DGCA : ਫ਼ੈਸਲਾ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਲਿਆ ਗਿਆ
Punjab News : ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
Punjab News : ਕਿਹਾ, ਇਸ ਤਰ੍ਹਾਂ ਕਿਸੇ ਨੂੰ ਨਿਸ਼ਾਨਾ ਬਣਾਉਣਾ ਚੰਗਾ ਨਹੀਂ ਹੁੰਦਾ, ਹਰ ਕਿਸੇ ਨੂੰ ਪਿਆਰ ਨਾਲ ਸਮਝਿਆ ਜਾ ਸਕਦੈ
Share Market News: ਪੱਛਮੀ ਏਸ਼ੀਆ 'ਚ ਤਣਾਅ ਕਾਰਨ ਦੂਜੇ ਦਿਨ ਵੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ, ਸੈਂਸੈਕਸ 573 ਅੰਕ ਡਿੱਗਿਆ
ਸੈਂਸੈਕਸ 573 ਅੰਕ ਡਿੱਗ ਗਿਆ ਅਤੇ ਨਿਫਟੀ 170 ਅੰਕ ਡਿੱਗ ਗਿਆ।
Appendix cancer: 'ਨੌਜਵਾਨ ਪੀੜ੍ਹੀ ਵਿੱਚ ਅਪੈਂਡਿਕਸ ਕੈਂਸਰ ਦਾ ਵੱਧ ਰਿਹਾ ਹੈ ਖ਼ਤਰਾ'
1970 ਮੁਕਾਬਲੇ ਹੁਣ ਅਪੈਂਡਿਕਸ ਕੈਂਸਰ ਦੇ ਕੇਸ ਦਿਨੋਂ-ਦਿਨ ਵੱਧਦੇ ਜਾ ਰਹੇ
Air India plane crash : ਏਅਰ ਇੰਡੀਆ ਦੇ ਹਾਦਸਾਗ੍ਰਸਤ ਜਹਾਜ਼ ਦਾ ਮਿਲਿਆ DVR, ਹਾਦਸੇ ਦੇ ਆਖਰੀ ਪਲਾਂ ’ਚ ਕੀ ਹੋ ਰਿਹਾ ਸੀ ਖੁਲ੍ਹੇਗਾ ਰਾਜ
Air India plane crash : ਆਖਰੀ ਸਕਿੰਟਾਂ 'ਚ ਪਾਇਲਟ ਨੇ ਕੀ ਕਿਹਾ ? ਜਾਣੋ ਕੀ ਹੁੰਦਾ ਹੈ ਬਲੈਕ ਬਾਕਸ ?
Abohar News : ਅਬੋਹਰ ’ਚ ਇੱਕ ਜਿਮ ’ਚ ਲੱਗੀ ਭਿਆਨਕ ਅੱਗ, ਦੂਜੀ ਮੰਜ਼ਿਲ ਦਾ ਸ਼ੀਸ਼ਾ ਤੋੜ ਕੇ ਬੁਝਾਈ ਅੱਗ
Abohar News : ਲੱਖਾਂ ਦਾ ਹੋਇਆ ਨੁਕਸਾਨ
Amritpal Singh Mehron : ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਨੂੰ ਦਿੱਤੀ ਧਮਕੀ, ਜਾਣੋ ਕੀ ਕਿਹਾ
ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਦਿੱਤਾ 24 ਘੰਟਿਆਂ ਦਾ ਸਮਾਂ
Ahmedabad plane crash : ਅਹਿਮਦਾਬਾਦ ਜਹਾਜ਼ ਹਾਦਸੇ ’ਚ ਹਰਪ੍ਰੀਤ ਦੀ ਮੌਤ, ਪਤੀ ਦਾ ਜਨਮਦਿਨ ਮਨਾਉਣ ਲਈ ਇੰਦੌਰ ਤੋਂ ਜਾ ਰਹੀ ਸੀ ਲੰਡਨ
Ahmedabad plane crash : ਕੱਲ੍ਹ ਹੀ ਟਿਕਟਾਂ ਕੀਤੀਆਂ ਸੀ ਬੁੱਕ 2020 ’ਚ ਰੌਬੀ ਨਾਂ ਦੇ ਵਿਅਕਤੀ ਨਾਲ ਹੋਇਆ ਸੀ ਵਿਆਹ