India
Mahakumbh 2025: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੱਲ੍ਹ ਜਾਣਗੇ ਪਰਿਆਗਰਾਜ, ਪਵਿੱਤਰ ਸੰਗਮ ਵਿੱਚ ਕਰਨਗੇ ਇਸ਼ਨਾਨ
ਇਸ਼ਨਾਨ ਤੋਂ ਬਾਅਦ ਮੰਦਰ ਵਿੱਚ ਕਰਨਗੇ ਪੂਜਾ
ਆਨਲਾਈਨ ਗੇਮ ਨੇ ਮੁੰਡੇ ਨੂੰ ਕਰ ਦਿਤਾ ਸੀ ‘ਮਾਨਸਿਕ ਤੌਰ ’ਤੇ ਬਿਮਾਰ, ਇਕਲੌਤਾ ਪੁੱਤਰ ਘਰੋਂ ਹੋਇਆ ਲਾਪਤਾ
ਬਿਆਸ ਦਰਿਆ ਦੇ ਪੁਲ ਤੋਂ ਮਿਲੀਆਂ ਚੱਪਲਾਂ
ਫ਼ਰੀਦਕੋਟ ਦੇ ਪਿੰਡ ਚੰਦਭਾਨ ਵਿਖੇ ਕੱਲ ਦਲਿਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਵਿਜੇ ਸਾਂਪਲਾ
ਅਸੀਂ ਗਰੀਬਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ: ਵਿਜੇ ਸਾਂਪਲਾ
ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ ਹਰੀਕੇ ਪੱਤਣ ਨਿਵਾਸੀ ਮਾਸਟਰ ਗੁਰਪ੍ਰੀਤ ਸਿੰਘ ਦੀ ਮੌਤ
ਮੌਤ ਦਾ ਪਤਾ ਲੱਗਣ ਉੱਤੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ
12 ਫਰਵਰੀ ਨੂੰ ਖਨੌਰੀ ਮੋਰਚੇ 'ਤੇ ਸਾਰੇ ਕਿਸਾਨਾਂ ਨੂੰ ਸੰਬੋਧਨ ਕਰਨਾ ਚਾਹੁੰਦੇ ਹਨ : ਜਗਜੀਤ ਸਿੰਘ ਡੱਲੇਵਾਲ
ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 76ਵੇਂ ਦਿਨ ਜਾਰੀ
ਕੈਨੇਡੀਅਨ ਮਾਂ ਆਪਣੇ ਪੁੱਤ ਦੀ ਭਾਲ 'ਚ ਆਈ ਪੰਜਾਬ, ਜਾਣੋ ਪੂਰਾ ਮਾਮਲਾ
ਕਪਿਲ ਆਪਣੇ ਪੁੱਤਰ ਨਾਲ ਭਾਰਤ ਭੱਜ ਗਿਆ: ਕੈਮਿਲਾ
ਪੰਜਾਬ ਸਰਕਾਰ ਵੱਲੋਂ 15 ਬਿਰਧ ਘਰਾਂ ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ: ਡਾ. ਬਲਜੀਤ ਕੌਰ
ਕਿਹਾ- ਬਿਰਧ ਘਰਾਂ ਵਿਚ ਬਜ਼ੁਰਗਾਂ ਲਈ ਸਿਰਜਿਆ ਜਾਵੇਗਾ ਅਨੁਕੂਲ ਮਾਹੌਲ
ਡਾ. ਬਲਜੀਤ ਕੌਰ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਲਈ ਭਲਾਈ ਸਕੀਮਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ
ਮੰਤਰੀ ਨੇ ਪੰਜਾਬ ਲਈ 583 ਕਰੋੜ ਰੁਪਏ ਦੇ ਬਕਾਇਆ ਫੰਡ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ
PM ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵਪਾਰ, ਤਕਨਾਲੋਜੀ ਅਤੇ ਗੈਰ-ਕਾਨੂੰਨੀ ਪ੍ਰਵਾਸ 'ਤੇ ਚਰਚਾ ਕੀਤੀ ਜਾਵੇਗੀ: USISPF ਮੁਖੀ
'ਵਪਾਰ ਇਸ ਦੌਰੇ ਦਾ ਇੱਕ ਮੁੱਖ ਕੇਂਦਰ ਹੋਵੇਗਾ'
ਪ੍ਰੀਤਮ ਚੱਕਰਵਰਤੀ ਦੇ ਦਫ਼ਤਰ ਵਿੱਚੋਂ 40 ਲੱਖ ਦੀ ਚੋਰੀ, ਮਿਊਜ਼ਿਕ ਇੰਡਸਟਰੀ ਵਿੱਚ ਹੰਗਾਮਾ !
ਪ੍ਰੀਤਮ ਦੇ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ