India
House Hold Things: ਰੇਠਿਆਂ ਨਾਲ ਚਮਕਾਉ ਘਰ
ਰੇਠਿਆਂ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਸਤੰਬਰ 2025)
Ajj da Hukamnama Sri Darbar Sahib: ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥
CBSE ਨੇ 10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਅਸਥਾਈ ਡੇਟਸ਼ੀਟ ਕੀਤੀ ਜਾਰੀ
17 ਫਰਵਰੀ ਤੋਂ 15 ਜੁਲਾਈ ਤੱਕ ਹੋਣਗੀਆਂ ਪ੍ਰੀਖਿਆਵਾਂ
ਮੱਧ ਪ੍ਰਦੇਸ਼ 'ਚ ਚੂਹਿਆਂ ਦਾ ਕਹਿਰ, ਇੰਦੌਰ ਹਵਾਈ ਅੱਡੇ ਉੱਤੇ ਮੁਸਾਫ਼ਰ ਨੂੰ ਵੱਢਿਆ
ਮੁਸਾਫ਼ਰ ਦਾ ਤੁਰੰਤ ਕਰਵਾਇਆ ਗਿਆ ਇਲਾਜ
ਪ੍ਰਧਾਨ ਮੰਤਰੀ ਮੋਦੀ ਦੀ ‘ਹਗਲੋਮੇਸੀ' ਉਲਟੀ ਪਈ, ਭਾਰਤ ਕੂਟਨੀਤਕ ਤੌਰ ਉਤੇ ਅਲੱਗ-ਥਲੱਗ ਹੋਇਆ : ਕਾਂਗਰਸ
ਕਾਂਗਰਸ ਵਰਕਿੰਗ ਕਮੇਟੀ ਦੇ ਮਤੇ ਵਿਚ ‘ਵਿਦੇਸ਼ ਨੀਤੀ ਦੇ ਢਹਿ ਢੇਰੀ' ਹੋਣ 'ਤੇ ਚਿੰਤਾ ਪ੍ਰਗਟਾਈ ਗਈ
ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਮੁਫ਼ਤ ਬੀਜ ਮੁਹੱਈਆ ਕਰਵਾਏਗੀ
ਪੰਜ ਲੱਖ ਏਕੜ ਜ਼ਮੀਨ ਲਈ ਦਿੱਤੇ ਜਾਣਗੇ ਮੁਫ਼ਤ ਬੀਜ
ਸੰਦੀਪ ਸਿੰਘ ਦਾ ਕੇਸ ਲੜ ਰਹੇ ਵਕੀਲ ਘੁੰਮਣ ਭਰਾਵਾਂ ਉੱਤੇ ਦਬਾਅ ਪਾਉਣ ਦੀ ਕਾਰਗੁਜ਼ਾਰੀ ਨਿੰਦਣਯੋਗ: ਜਥੇਦਾਰ ਗੜਗੱਜ
“ਦਬਾਅ ਬਣਾਉਣ ਵਾਲੀ ਕਾਰਵਾਈ ਨਿਆਂਪੂਰਣ ਨਹੀਂ ਪੱਖਪਾਤੀ ਹੈ”
ਸਰਕਾਰੀ ਕਰਮਚਾਰੀ ਦੀ ਮੌਤ ਤੋਂ ਬਾਅਦ ਪੈਨਸ਼ਨ ਤੇ ਸੇਵਾਮੁਕਤੀ ਲਾਭਾਂ ਦੀ ਵੰਡ 'ਚ ਬੱਚਿਆਂ ਦੇ ਅਧਿਕਾਰ ਸੁਰੱਖਿਅਤ
ਸਿਰਫ਼ ਅਨੁਮਾਨਾਂ ਦੇ ਆਧਾਰ 'ਤੇ ਪੈਨਸ਼ਨ ਲਾਭਾਂ ਨੂੰ ਰੋਕਣਾ ਗੈਰ-ਵਾਜਬ: ਹਾਈਕੋਰਟ
“ਖੇਤ, ਦਰਿਆ, ਜੰਗਲ, ਜ਼ਮੀਨ ਤਬਾਹ – ਮਾਜਰੀ ਵਿੱਚ ਖਣਨ ਮਾਫੀਆ ਬੇਕਾਬੂ”
ਮਾਜਰੀ ਬਲਾਕ ਵਿੱਚ ਗੈਰਕਾਨੂੰਨੀ ਖਣਨ ਨੂੰ ਲੈ ਕੇ ਭਾਜਪਾ ਨੇਤਾਵਾਂ ਵੱਲੋਂ ਮੋਹਾਲੀ ਡੀਸੀ ਨੂੰ ਸੌਂਪਿਆ ਗਿਆ ਮੈਮੋਰੰਡਮ
100 ਰੁਪਏ ਦੀ ਰਿਸ਼ਵਤ ਦੇ ਝੂਠੇ ਦੋਸ਼ 'ਚ ਕੱਟੀ 39 ਸਾਲ ਦੀ ਕੈਦ ਦੀ ਸਜ਼ਾ
ਹੁਣ ਕੋਰਟ ਨੇ ਬੇਕਸੂਰ ਐਲਾਨਿਆ