India
Patiala News : ਪਟਿਆਲਾ ’ਚ ਸਕੂਲੀ ਬੱਚਿਆਂ ਦੀ ਗੱਡੀ ਨਾਬਾਲਿਗ ਤੋਂ ਚਲਵਾਉਣ ਦਾ ਦੋਸ਼, ਲੋਕਾਂ ਨੇ ਘੇਰੀ ਗੱਡੀ
Patiala News : ਜਿਸ ਵਿੱਚ 14 ਤੋਂ 15 ਬੱਚੇ ਸਵਾਰ ਹੁੰਦੇ ਹਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਵਾਲ ਚੱਕੇ।
HSGMC ਦੇ ਪ੍ਰਧਾਨ ਦੀ ਚੋਣ ਜਿੱਤਣ ਮਗਰੋਂ ਜਗਦੀਸ਼ ਝੀਂਡਾ ਦਾ ਵੱਡਾ ਬਿਆਨ
'ਗੁਰੂ ਘਰ ਵਿਚੋਂ ਨਾ ਗੱਡੀ ਲਵਾਂਗਾ, ਨਾ ਤੇਲ ਲਵਾਂਗਾ ਤੇ ਨਾ ਹੀ ਡਰਾਈਵਰ ਲਵਾਂਗਾ'
Special Yatra train: ਪੰਜ ਤਖ਼ਤਾਂ ਨੂੰ ਜੋੜੇਗੀ ਵਿਸ਼ੇਸ਼ ਯਾਤਰਾ ਟਰੇਨ
ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨਾਲ ਰਵਨੀਤ ਬਿੱਟੂ ਨੇ ਕੀਤੀ ਕਈ ਮੁੱਦਿਆਂ 'ਤੇ ਚਰਚਾ
Chandigarh News : ਕਰਨਲ ਪੁਸ਼ਪਿੰਦਰ ਸਿੰਘ ਬਾਠ 'ਤੇ ਹਮਲੇ ਦੇ ਦੋਸ਼ੀ ਪੁਲਿਸ ਇੰਸਪੈਕਟਰ ਰੌਣੀ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ
Chandigarh News : ਅਦਾਲਤ ਨੇ ਇਹ ਦੇਸ਼ ਦੀ ਸੁਰੱਖਿਆ ’ਚ ਲੱਗੇ ਇੱਕ ਸੀਨੀਅਰ ਫ਼ੌਜੀ ਅਫ਼ਸਰ ਦੇ ਆਤਮ-ਸਨਮਾਨ ਦੇ ਅਪਮਾਨ ਕਰਨ ਦਾ ਮੁੱਦਾ ਬਣ ਗਿਆ
Delhi News : ਦਿੱਲੀ ਹਾਈ ਕੋਰਟ ਨੇ ਤੁਰਕੀ ਦੀ ਕੰਪਨੀ ਸੇਲੇਬੀ ਵਲੋਂ ਦਾਇਰ ਪਟੀਸ਼ਨ ’ਤੇ ਫ਼ੈਸਲਾ ਸੁਰੱਖਿਅਤ ਰੱਖਿਆ
Delhi News : ਸੇਲੇਬੀ ਨੇ ਹਵਾਬਾਜ਼ੀ ਰੈਗੂਲੇਟਰ BCAS ਵੱਲੋਂ ਸੁਰੱਖਿਆ ਪ੍ਰਵਾਨਗੀ ਰੱਦ ਕਰਨ ਦੇ ਫ਼ੈਸਲੇ ਨੂੰ ਦਿੱਤੀ ਸੀ ਚੁਣੌਤੀ
Chandigarh News : ਕੇਂਦਰ ਸਰਕਾਰ ਨੇ ਨੰਗਲ ਡੈਮ, ਭਾਖੜਾ ਡੈਮ ’ਤੇ CISF ਦੇ 296 ਜਵਾਨਾਂ ਦੀ ਤਾਇਨਾਤੀ
Chandigarh News : BBMB ਵੱਲੋਂ CISF ਦੀ ਕੰਪਨੀ ਵਾਸਤੇ ਰਿਹਾਇਸ਼ ਦੇਣ ਦੇ ਮਕਸਦ ਨਾਲ ਕੁਝ ਮਕਾਨਾਂ ਨੂੰ ਖ਼ਾਲੀ ਕਰਨ ਦੇ ਹੁਕਮ
CM Bhagwant Mann News: ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ
'ਭ੍ਰਿਸ਼ਟਾਚਾਰ ਖਿਲਾਫ਼ ਸਾਡੀ ਜ਼ੀਰੋ ਟਾਲਰੈਂਸ ਨੀਤੀ'
Supreme Court News : ਸੀਜੇਆਈ ਪ੍ਰੋਟੋਕੋਲ ਮਾਮਲਾ: ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕੀਤੀ
Supreme Court News :CJI ਗਵਈ ਨੇ ਕਿਹਾ-ਸਸਤੀ ਪ੍ਰਸਿੱਧੀ ਲਈ ਦਾਇਰ ਕੀਤੀ ਗਈ ਜਨਹਿੱਤ ਪਟੀਸ਼ਨ, ਪਟੀਸ਼ਨ ਦਾਇਰ ਕਰਨ ਵਾਲੇ ਵਿਅਕਤੀ 'ਤੇ 7000 ਰੁਪਏ ਦਾ ਲਗਾਇਆ ਜੁਰਮਾਨਾ
Delhi News : ਸੁਪਰੀਮ ਕੋਰਟ ਨੇ ਭਾਜਪਾ ਸਰਕਾਰ ਨੂੰ 'ਆਪ' ਸ਼ਾਸਨ ਦੌਰਾਨ ਕੇਂਦਰ ਤੇ ਉਪ ਰਾਜਪਾਲ ਵਿਰੁੱਧ ਕੇਸ ਵਾਪਸ ਲੈਣ ਦੀ ਦਿੱਤੀ ਇਜਾਜ਼ਤ
Delhi News : ਇੱਕ ਵਕੀਲ ਨੇ 'ਆਪ' ਸ਼ਾਸਨ ਦੌਰਾਨ ਲੱਗੇ ਵਕੀਲਾਂ ਦੀਆਂ ਬਕਾਇਆ ਫੀਸਾਂ ਦੀ ਅਦਾਇਗੀ ਦਾ ਮੁੱਦਾ ਉਠਾਇਆ
Amritsar News : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ 'ਚ ਐਨਕਾਊਂਟਰ
Amritsar News : ਮੁਲਜ਼ਮਾਂ ਨੇ ਗੱਡੀ ਰੋਕਣ ਦੀ ਬਜਾਏ ਪੁਲਿਸ 'ਤੇ ਕੀਤੀ ਫ਼ਾਇਰਿੰਗ, ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਦੇ ਪੈਰ 'ਚ ਲੱਗੀ ਗੋਲੀ