India
Delhi News : ਕਰਨਲ ਪੁਸ਼ਪਿੰਦਰ ਸਿੰਘ ਬਾਠ ਦਾ ਪਰਿਵਾਰ ਰੱਖਿਆ ਮੰਤਰੀ ਰਾਜਨਾਥ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚਿਆ
Delhi News : ਰੱਖਿਆ ਮੰਤਰੀ ਰਾਜਨਾਥ ਦੇ ਘਰ ਮੁਲਾਕਾਤ ਜਾਰੀ
Haryana News : ਹਾਈ ਕੋਰਟ ਹਰਿਆਣਾ ਸਰਕਾਰ ਨੂੰ ਨੋਟਿਸ ਕੀਤਾ ਜਾਰੀ, 14 ਮੰਤਰੀਆਂ ਦੀ ਨਿਯੁਕਤੀ 'ਤੇ ਮੰਗਿਆ ਜਵਾਬ, ਜਾਣੋ ਪੂਰਾ ਮਾਮਲਾ
Haryana News : ਹਰਿਆਣਾ ’ਚ ਮੰਤਰੀਆਂ ਦੀ ਗਿਣਤੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇੱਕ ਪਟੀਸ਼ਨ ਦਾਇਰ ਕੀਤੀ, ਅਗਲੀ ਸੁਣਵਾਈ 19 ਦਸੰਬਰ ਨੂੰ ਹੋਵੇਗੀ
Batala News: ਗੁਰਦੁਆਰਾ ਸਾਹਿਬ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਹੋਏ ਅਗਨ ਭੇਟ
Batala News: ਪੋਥੀਆਂ, ਗੁਟਕਾ ਸਾਹਿਬ ਵੀ ਹੋਏ ਅਗਨ ਭੇਟ
Uttar Pradesh News: ਯੂਪੀ 'ਚ ਧਾਰਮਿਕ ਸਥਾਨਾਂ ੜੇ ਬੁੱਚੜਖਾਨੇ ਅਤੇ ਮੀਟ ਦੀ ਵਿਕਰੀ 'ਤੇ ਪੂਰਨ ਪਾਬੰਦੀ, ਯੋਗੀ ਸਰਕਾਰ ਦਾ ਵੱਡਾ ਫੈਸਲਾ
ਯੋਗੀ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦਿਆਂ ਧਾਰਮਿਕ ਸਥਾਨਾਂ ਦੇ 500 ਮੀਟਰ ਦੇ ਦਾਇਰੇ 'ਚ ਮੀਟ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਕੇਂਦਰ ਨਾਲ ਮੀਟਿੰਗ ਲਈ ਕਿਸਾਨਾਂ ਨੂੰ ਖ਼ੁਦ ਲੈ ਕੇ ਜਾਵਾਂਗੇ, ਮੈਂ ਅਜੇ ਵੀ ਕਿਸਾਨਾਂ ਨਾਲ ਹਾਂ-CM ਭਗਵੰਤ ਮਾਨ
'ਅਸੀਂ ਕਿਸਾਨਾਂ ਨੂੰ ਪਿਆਰ ਨਾਲ ਬੋਲਿਆ ਸੀ ਕਿ ਸਰਹੱਦ ਖੋਲ੍ਹਣੀ ਹੈ, ਕੋਈ ਡੰਡੇ ਜਾਂ ਜਲ ਤੋਪ ਦੀ ਵਰਤੋਂ ਨਹੀਂ ਕੀਤੀ ਗਈ'
Amit Shah News : ਭਾਜਪਾ ਘੱਟੋ-ਘੱਟ 30 ਸਾਲ ਕੇਂਦਰ ’ਚ ਸੱਤਾ ’ਚ ਰਹੇਗੀ : ਅਮਿਤ ਸ਼ਾਹ
Amit Shah News : ਲੋਕਤੰਤਰ ’ਚ ਕਿਸੇ ਵੀ ਪਾਰਟੀ ਦੀ ਜਿੱਤ ਉਸ ਦੀ ਮਿਹਨਤ ’ਤੇ ਨਿਰਭਰ ਕਰਦੀ ਹੈ
Anuj Kanojia UP Encounter: ਮੁਖਤਾਰ ਅੰਸਾਰੀ ਗੈਂਗ ਦਾ ਸ਼ੂਟਰ ਅਨੁਜ ਕਨੌਜੀਆ ਮੁਕਾਬਲੇ 'ਚ ਢੇਰ, ਮੁਲਜ਼ਮ ਖ਼ਿਲਾਫ਼ ਦਰਜ ਸਨ 23 ਮਾਮਲੇ
Anuj Kanojia UP Encounter: ਯੂਪੀ ਪੁਲਿਸ ਅਨੁਜ ਕਨੌਜੀਆ ਦੀ ਪੰਜ ਸਾਲਾਂ ਤੋਂ ਕਰ ਰਹੀ ਸੀ ਭਾਲ
Gurminder Garry Resigns: ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ
Gurminder Garry Resigns: ਅਕਤੂਬਰ 2023 ਵਿਚ ਸੰਭਾਲਿਆ ਸੀ ਐਡਵੋਕੇਟ ਜਨਰਲ ਦਾ ਅਹੁਦਾ
Health News: ਗਰਮੀਆਂ ਵਿਚ ਵੱਧ ਸਕਦੈ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ, ਇੰਝ ਕਰੋ ਬਚਾਅ
Health News: ਗਰਮੀਆਂ ਵਿਚ ਲੂ ਲੱਗਣ ਦਾ ਖ਼ਤਰਾ ਸੱਭ ਤੋਂ ਵੱਧ ਹੁੰਦਾ ਹੈ
Nijji Diary De Panne: ਸਿੱਖ ਖ਼ੁਸ਼ ਹਨ ਕਿ ਇਕ ਪ੍ਰਵਾਰ ਦਾ ਕਬਜ਼ਾ ਖ਼ਤਮ ਹੋਣ ਨਾਲ ਸ਼ਾਇਦ 1920 ਵਾਲਾ ਅਕਾਲੀ ਦਲ ਮੁੜ ਜੀਵਤ ਹੋ ਸਕੇ!
ਕਈ ਵਾਰ ਆਪ ਚੋਣਾਂ ਲੜ ਕੇ ਓਨਾ ਲਾਭ ਨਹੀਂ ਲਿਆ ਜਾ ਸਕਦਾ ਜਿੰਨਾ ਚੋਣਾਂ ਲੜਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਅਪਣੇ ਉਤੇ ਨਿਰਭਰ ਬਣਾ ਕੇ ਲਿਆ ਜਾ ਸਕਦਾ ਹੈ।