India
Delhi News : ‘ਆਪ’ ਤੋਂ ਅਸੰਤੁਸ਼ਟ 13 ਨਗਰ ਨਿਗਮ ਕੌਂਸਲਰਾਂ ਨੇ ਬਣਾਈ ਨਵੀਂ ਸਿਆਸੀ ਪਾਰਟੀ
Delhi News : ਪਾਰਟੀ ਤੋਂ ਵੱਖ ਹੋ ਕੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਉਣ ਦਾ ਐਲਾਨ ਕੀਤਾ
Bathinda News : ਦੁਖਦਾਈ ਖ਼ਬਰ : ਬਠਿੰਡਾ 'ਚ ਆਸ਼ਿਕੀ ਦੀ ਭੇਟ ਚੜ੍ਹਿਆ ਨੌਜਵਾਨ, ਪ੍ਰੇਮੀ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
Bathinda News : ਖੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰੇਮੀ ਨੇ ਲਿਖਿਆ ਚਾਰ ਪੰਨਿਆਂ ਦਾ ਸੁਸਾਈਡ ਨੋਟ, ਪ੍ਰੇਮਿਕਾ 'ਤੇ ਲੱਗੇ ਬਲੈਕਮੇਲਿੰਗ ਦੇ ਦੋਸ਼
Jammu and Kashmir News : ਜੰਮੂ-ਕਸ਼ਮੀਰ ਦੇ ਪੁੰਛ ’ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕਾ, ਜਵਾਨ ਜ਼ਖਮੀ
Jammu and Kashmir News :ਬਾਰੂਦੀ ਸੁਰੰਗ ’ਚ ਧਮਾਕਾ ਉਸ ਸਮੇਂ ਹੋਇਆ ਜਦੋਂ ਜਵਾਨ ਅੱਜ ਦੁਪਹਿਰ ਦਿਗਵਾਰ ਸੈਕਟਰ ਦੇ ਇਲਾਕੇ ’ਚ ਗਸ਼ਤ ਕਰ ਰਹੇ ਸਨ।
Moga News : ਮੋਗਾ ਪੁਲਿਸ ਨੂੰ ਮਿਲੀ ਕਾਮਯਾਬੀ, ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਕੀਤਾ ਕਾਬੂ
Moga News : ਮੁਲਜ਼ਮ ਕੋਲੋਂ ਇੱਕ 32 ਬੋਰ ਦੀ ਦੇਸੀ ਪਿਸਟਲ ਤੇ 9 ਜ਼ਿੰਦਾ ਕਾਰਤੂਸ ਹੋਏ ਬਰਾਮਦ
Delhi News : ਵਿਦਿਆਰਥੀਆਂ ਦੀ ਸ਼ੂਗਰ ਦੀ ਖਪਤ ਦੀ ਨਿਗਰਾਨੀ ਲਈ ‘ਸ਼ੂਗਰ ਬੋਰਡ’ ਸਥਾਪਤ ਕਰਨ ਸਕੂਲ : ਸੀ.ਬੀ.ਐਸ.ਈ.
Delhi News : ਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਨੋਟ ਕੀਤਾ ਹੈ ਕਿ ਪਿਛਲੇ ਦਹਾਕੇ ’ਚ ਬੱਚਿਆਂ ’ਚ ਟਾਈਪ 2 ਡਾਇਬਿਟੀਜ਼ ’ਚ ਮਹੱਤਵਪੂਰਨ ਵਾਧਾ ਹੋਇਆ ਹੈ
Uttarakhand Panchayat Elections: ਉਤਰਾਖੰਡ ’ਚ ਜੁਲਾਈ ’ਚ ਹੋਣਗੀਆਂ ਪੰਚਾਇਤ ਚੋਣਾਂ, ਸਰਕਾਰ ਤਿਆਰੀਆਂ ’ਚ ਰੁੱਝੀ
Uttarakhand Panchayat Elections: ਪੰਚਾਇਤ ਚੋਣਾਂ ਜੁਲਾਈ ਵਿੱਚ ਹੋਣਗੀਆਂ
Hyderabad News : ਮਿਸ ਵਰਲਡ ਮੁਕਾਬਲਾ : ਤੇਲੰਗਾਨਾ ਸਕੱਤਰੇਤ ਨੇੜੇ ਲੱਗੇ ਇਜ਼ਰਾਈਲੀ ਝੰਡੇ ਨੂੰ ਹਟਾਉਣ ’ਤੇ ਇਕ ਗ੍ਰਿਫਤਾਰ
Hyderabad News : ਪੁਲਿਸ ਮੁਤਾਬਕ ਇਸ ਹਫਤੇ ਦੌਰਾਨ ਦੋ ਵਾਰ ਇਜ਼ਰਾਈਲੀ ਝੰਡਾ ਹਟਾਇਆ ਗਿਆ ਅਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ
UP News : ਪ੍ਰਯਾਗਰਾਜ ਵਿੱਚ ਅਧਿਆਪਕ ਨੇ ਬੱਚੇ ਨੂੰ ਮਾਰਿਆ ਥੱਪੜ, ਮੌਤ
UP News : ਭਰਾ ਨੇ ਕਿਹਾ- ਉਹ ਜ਼ਮੀਨ 'ਤੇ ਡਿੱਗ ਪਿਆ, 10 ਮਿੰਟ ਤੱਕ ਤੜਫਦਾ ਰਿਹਾ, ਪਾਣੀ ਮੰਗਦੇ ਮੰਗਦੇ ਮਰ ਗਿਆ
Jalandhar News : ਜਲੰਧਰ ਦੀ 16 ਸਾਲਾ ਸੁਖਦੀਪ ਨੇ ਪਟਨਾ ’ਚ ਆਯੋਜਿਤ ਖੇਲੋ ਇੰਡੀਆ ਗੇਮਜ਼ ਯੂਥ ’ਚ ਕੁਸ਼ਤੀ ’ਚ ਬ੍ਰਾਊਨਜ਼ ਮੈਡਲ ਜਿੱਤਿਆ
Jalandhar News : ਪਿਤਾ ਆਟੋ ਚਲਾਉਂਦਾ ਹੈ ਅਤੇ ਮਾਂ ਘਰ ਚਲਾਉਣ ਲਈ ਫੁੱਟਬਾਲ ਸਿਲਾਈ ਕਰਦੀ
Sangrur News : ਲੁਧਿਆਣਾ ਤੋਂ ਬਾਅਦ ਹੁਣ ਸੰਗਰੂਰ ਦੇ 8 ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਫੇਲ੍ਹ
Sangrur News : 1 ਮਹੀਨੇ ’ਚ 68 ਸਕੂਲਾਂ ਤੋਂ ਪੀਣ ਵਾਲੇ ਪਾਣੀ ਦੇ ਲਏ ਗਏ ਨਮੂਨੇ, ਡੀਸੀ ਦੇ ਹੁਕਮਾਂ ’ਤੇ ਲਏ ਗਏ ਸਨ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਨਮੂਨੇ