India
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (23 ਅਗਸਤ 2025)
Ajj da Hukamnama Sri Darbar Sahib
ਪਹਿਲਾਂ ਹੀ ਐਮ.ਆਰ.ਪੀ. ਤੋਂ ਜ਼ਿਆਦਾ ਵਸੂਲ ਰਹੇ ਰੇਸਤਰਾਂ ਸਰਵਿਸ ਚਾਰਜ ਕਿਉਂ ਵਸੂਲ ਰਹੇ ਨੇ? : ਦਿੱਲੀ ਹਾਈ ਕੋਰਟ
ਰੇਸਤਰਾਂ ਭੋਜਨ ਬਿਲਾਂ ਉਤੇ ਲਾਜ਼ਮੀ ਤੌਰ ਉਤੇ ‘ਲੁਕਵੇਂ ਅਤੇ ਜ਼ਬਰਦਸਤੀ' ਤਰੀਕੇ ਨਾਲ ਸਰਵਿਸ ਚਾਰਜ ਨਹੀਂ ਲਗਾ ਸਕਦੇ
40 ਫੀ ਸਦੀ ਮੁੱਖ ਮੰਤਰੀਆਂ ਉਤੇ ਅਪਰਾਧਕ ਮਾਮਲੇ ਦਰਜ ਹਨ : ਏ.ਡੀ.ਆਰ.
ਨਾਇਡੂ ਨੇ ਅਪਣੇ ਵਿਰੁਧ 19, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ 13 ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅਪਣੇ ਵਿਰੁਧ ਪੰਜ ਮਾਮਲਿਆਂ ਦਾ ਐਲਾਨ ਕੀਤਾ ਹੈ।
ਕੀ TikTok ਵਾਪਸ ਆ ਰਿਹਾ ਹੈ? ਅਧਿਕਾਰਤ ਵੈੱਬਸਾਈਟ ਉਪਲਬਧ ਹੋ ਗਈ ਹੈ
'ਐਪ ਅਜੇ ਵੀ ਉਪਲਬਧ ਨਹੀਂ ਹੈ'
ਹਰਿਆਣਾ ਵਿਧਾਨ ਸਭਾ 'ਚ ਮਾਨਸੂਨ ਸੈਸ਼ਨ ਪਹਿਲੇ ਦਿਨ ਹੀ ਹੰਗਾਮਾ
ਕਾਨੂੰਨ ਵਿਵਸਥਾ ਉਤੇ ਚਰਚਾ ਦੀ ਮੰਗ ਦੇ ਮੱਦੇਨਜ਼ਰ ਵਾਰ-ਵਾਰ ਕਾਰਵਾਈ 6 ਵਾਰੀ ਹੋਈ ਮੁਲਤਵੀ
Delhi News : ਆਨਲਾਈਨ ਗੇਮਿੰਗ ਬਿਲ ਨੂੰ ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ
Delhi News : ਇਸ ਐਕਟ ਦਾ ਉਦੇਸ਼ ਈ-ਸਪੋਰਟਸ ਅਤੇ ਆਨਲਾਈਨ ਸੋਸ਼ਲ ਗੇਮਾਂ ਨੂੰ ਉਤਸ਼ਾਹਤ ਕਰਨਾ ਹੈ
Punjab News : CM ਵੱਲੋਂ ਪੰਜਾਬ ਨੂੰ ਦੇਸ਼ ਦਾ ਉਦਯੋਗਿਕ ਹੱਬ ਬਣਾਉਣ ਦੇ ਉਦੇਸ਼ ਨਾਲ ਪ੍ਰਮਾਣਿਤ ਪੇਸ਼ੇਵਰਾਂ ਨੂੰ ਸੂਚੀਬੱਧ ਕਰਨ ਲਈ ਨੀਤੀ ਲਾਂਚ
Punjab News :ਉਦਯੋਗਿਕ ਵਿਕਾਸ ਵਿੱਚ ਤੇਜ਼ੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਜਤਾਈ
Punjab and Haryana High Court :ਮੈਡੀਕਲ ਅਫਸਰ ਵੱਲੋਂ ਕੈਦੀ ਨੂੰ ਉਸਦੀ ਬਿਮਾਰ ਮਾਂ ਨੂੰ ਮਿਲਣ ਦੀ ਇਜਾਜ਼ਤ ਦੇਣ ਦੀ ਸਿਫਾਰਸ਼ ਗਲਤ:ਹਾਈ ਕੋਰਟ
Punjab and Haryana High Court : ਅਦਾਲਤ ਨੇ ਕਿਹਾ ਕਿ ਡਾਕਟਰ ਲਈ ਅਜਿਹੇ ਵਿਅਕਤੀ ਦੀ ਸਿਹਤ ਸੰਬੰਧੀ ਮੈਡੀਕਲ ਸਰਟੀਫਿਕੇਟ ਜਾਰੀ ਕਰਦੇ ਸਮੇਂ ਸਿਫਾਰਸ਼ ਕਰਨਾ ਅਣਉਚਿਤ
ਪਿੱਛੋਂ ਅਵਾਜ ਮਾਰਨੀ ਮਾੜਾ ਸਮਝਿਆ ਜਾਂਦਾ ਪਰ ਇਸ ਬੰਦੇ ਲਈ ਕਿਸਮਤ ਖੋਲ ਗਈ, 7 ਕਰੋੜ ਦੀ ਲੱਗ ਗਈ ਲਾਟਰੀ
ਵਿਅਕਤੀ ਉੱਤਰਾਖੰਡ ਤੋਂ ਲੁਧਿਆਣਾ ਆਇਆ ਸੀ ਘੁੰਮਣ
Patiala News :ਪਟਿਆਲਾ ਦੀ ਧੀ 16ਵੀਆਂ ਏਸ਼ੀਅਨ ਖੇਡਾਂ 'ਚ ਦਿਖਾਏਗੀ ਜੌਹਰ,ਸ਼ੂਟਿੰਗ ਮੁਕਾਬਲੇ 'ਚ ਪੂਰੇ ਪੰਜਾਬ 'ਚੋਂ ਕ੍ਰਿਸ਼ਕਾ ਜੋਸ਼ੀ ਦੀ ਹੋਈ ਚੋਣ
Patiala News : ਕ੍ਰਿਸ਼ਕਾ ਨੇ ਆਪਣੇ ਪਿਤਾ ਪਰਵੇਜ਼ ਜੋਸ਼ੀ ਦੀ ਸ਼ੂਟਿੰਗ ਅਕੈਡਮੀ 'ਚ ਹੀ ਸਿੱਖੇ ਗੁਰ, ਪਿਤਾ ਨੇ ਹੀ ਦਿੱਤੀ ਕੋਚਿੰਗ