India
Ludhiana News : ਲੁਧਿਆਣਾ ’ਚ ਸਮਰਾਲਾ ਚੌਂਕ ਨੇੜੇ ਮਿਲੀ ਲਾਵਾਰਿਸ ਲਾਸ਼ ਮਾਮਲੇ ’ਚ ਹੋਇਆ ਵੱਡਾ ਖ਼ੁਲਾਸਾ
Ludhiana News : ਸੀਸੀਟੀਵੀ ਫ਼ੁਟੇਜ ’ਚ ਮ੍ਰਿਤਕ ਦੋਸਤਾਂ ਨਾਲ ਹੋਟਲ ’ਚ ਬੈਠਾ ਨਜ਼ਰ ਆ ਰਿਹੈ, ਪਰਿਵਾਰ ਨੇ ਦੋਸਤਾਂ ’ਤੇ ਜਤਾਇਆ ਕਤਲ ਕਰਨ ਦਾ ਖ਼ਦਸ਼ਾ
ਸੁਨੰਦਾ ਸ਼ਰਮਾ ਮਾਮਲੇ ਵਿੱਚ ਪਿੰਕੀ ਧਾਲੀਵਾਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
9 ਮਾਰਚ ਨੂੰ ਪਿੰਕੀ ਧਾਲੀਵਾਲ ਦੀ ਹੋਈ ਸੀ ਗ੍ਰਿਫ਼ਤਾਰੀ
Pathankot News : ਪਠਾਨਕੋਟ ਸੀ.ਏ ਸਟਾਫ਼ ਦੇ ਹੱਥ ਲੱਗੀ ਵੱਡੀ ਕਾਮਯਾਬੀ, ਚਰਸ ਸਣੇ 2 ਮੁਲਜ਼ਮਾਂ ਨੂੰ ਕੀਤਾ ਕਾਬੂ
Pathankot News : ਮੁਲਜ਼ਮ ਆਪ ਕਰਦੇ ਸਨ ਚਰਸ ਦਾ ਨਸ਼ਾ ਤਿਆਰ, ਦੋਨੋਂ ਆਰੋਪੀ ਹਿਮਾਚਲ ਦੇ ਰਹਿਣ ਵਾਲੇ ਸਨ
Faridkot News : ਫ਼ਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਨੂੰ ਕੀਤਾ ਗ੍ਰਿਫ਼ਤਾਰ
Faridkot News : ਮੁਲਜ਼ਮ ਕੋਲੋਂ ਇੱਕ ਕਿਲੋ ਹੈਰੋਇਨ ਹੋਈ ਬਰਾਮਦ
Delhi News : ਦਿੱਲੀ ਪੁਲਿਸ ਨੇ 5 ਬੰਗਲਾਦੇਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ, ਜੋ ਗੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਹੋਏ ਦਾਖ਼ਲ
Delhi News : ਇਹ ਬੰਗਲਾਦੇਸ਼ੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਨ
Anandpur Sahib News : ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਦਾ ਅੱਜ ਦੂਸਰਾ ਦਿਨ
Anandpur Sahib News :ਸਵੇਰ ਤੋਂ ਹੀ ਹੋ ਰਹੀਆਂ ਸੰਗਤਾਂ ਨਤਮਸਤਕ, ਕੱਲ ਦੇ ਵਿਵਾਦ ਤੋਂ ਬਾਅਦ ਅੱਜ ਮਾਹੌਲ ਸ਼ਾਂਤ
Reasi Accident News: ਜੰਮੂ-ਕਸ਼ਮੀਰ ਦੇ ਰਿਆਸੀ 'ਚ ਵੱਡਾ ਹਾਦਸਾ, ਖੱਡ ਵਿਚ ਡਿੱਗਿਆ ਟੈਂਪੂ ਟਰੈਵਲਰ, 4 ਦੀ ਮੌਤ
Reasi Accident News: 8 ਲੋਕ ਹੋਏ ਜ਼ਖ਼ਮੀ
ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਸਿੰਗਾ ਨੇ ਤੋੜੀ ਚੁੱਪੀ, ਕਿਹਾ-ਕਾਫ਼ੀ ਸਮੇਂ ਤੋਂ ਮੇਰੀ ਰੇਕੀ ਹੋ ਰਹੀ
''ਕਈ ਵਾਰ ਧਮਕੀਆਂ ਮਿਲੀਆਂ, ਕਾਰ ਦਾ ਪਿੱਛਾ ਵੀ ਕੀਤਾ ਗਿਆ''
ਗੁਰਦਾਸਪੁਰ ਦੇ ਪਿੰਡ ਭਰਥ 'ਚ ਕਿਸਾਨ ਤੇ ਪੁਲਿਸ ਆਹਮੋ- ਸਾਹਮਣੇ, ਜ਼ਮੀਨ 'ਤੇ ਕਬਜ਼ਾ ਲੈਣ ਪਹੁੰਚਿਆ ਸੀ ਪ੍ਰਸ਼ਾਸਨ
ਧੱਕਾ ਮੁੱਕੀ 'ਚ ਬਜ਼ੁਰਗ ਕਿਸਾਨ ਹੋਏ ਜ਼ਖ਼ਮੀ
ਦਿੱਲੀ 'ਚ ਦਰਦਨਾਕ ਹਾਦਸਾ, ਝੁੱਗੀ 'ਚ ਭਿਆਨਕ ਅੱਗ ਲੱਗਣ ਕਾਰਨ 3 ਲੋਕ ਜ਼ਿੰਦਾ ਸੜੇ
ਪੁਲਿਸ ਅੱਗ ਲੱਗਣ ਦੇ ਕਾਰਨਾਂ ਦਾ ਲਗਾ ਰਹੀ ਪਤਾ