India
Ambala News : ਅੰਬਾਲਾ ’ਚ ਬਜ਼ੁਰਗ ਜੋੜੇ ਨਾਲ 2.8 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਦੇ ਮਾਮਲੇ ਦਾ ਪਰਦਾਫਾਸ਼
Ambala News : ਸਾਈਬਰ ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ , 21 ਲੱਖ ਰੁਪਏ ਕੀਤੇ ਬਰਾਮਦ
Pahalgam terrorist attack: ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ, ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਯਾਤਰਾ ਨਾ ਕਰਨ ਦੀ ਸਲਾਹ
Pahalgam terrorist attack : ਪਾਕਿਸਤਾਨੀ ਨਾਗਰਿਕ 27 ਅਪ੍ਰੈਲ ਤਕ ਛੱਡਣ ਭਾਰਤ, 27 ਅਪ੍ਰੈਲ ਤੋਂ ਬਾਅਦ ਵੀਜ਼ਾ ਸਮਝਿਆ ਜਾਵੇਗਾ ਅਯੋਗ
Farming News: ਤਰਾਂ ਦੀ ਕਾਸ਼ਤ ਕਰ ਕੇ ਕਿਸਾਨ ਕਮਾ ਸਕਦੇ ਹਨ ਲੱਖਾਂ ਦਾ ਮੁਨਾਫ਼ਾ
Farming News: ਰੇਤਲੀ ਦੋਮਟ ਮਿੱਟੀ ਕਕੜੀ ਦੀ ਕਾਸ਼ਤ ਲਈ ਸੱਭ ਤੋਂ ਵਧੀਆ ਮੰਨੀ ਜਾਂਦੀ ਹੈ।
ਪਟਿਆਲਾ ਦੇ ਪ੍ਰਸਿੱਧ YPS ਸਕੂਲ ਤੋਂ ਕੱਢੇ 18 ਦੇ ਕਰੀਬ ਬੱਚਿਆਂ ਦੇ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ
21 ਤਰੀਕ ਨੂੰ ਸਕੂਲ ਦੇ ਦੁਆਰਾ ਇੱਕ ਨਵਾਂ ਫਰਮਾਨ ਜਾਰੀ ਕਰਦਿਆਂ ਹੋਇਆ 18 ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ ਸੀ।
Fazilka Police Raid News: ਫਾਜ਼ਿਲਕਾ ਵਿੱਚ ਪੁਲਿਸ ਦੀ ਛਾਪੇਮਾਰੀ, 350 ਪੁਲਿਸ ਕਰਮਚਾਰੀ ਕੀਤੇ ਤਾਇਨਾਤ
Fazilka Police Raid News: ਫਰਿੱਜ-ਬੈੱਡ ਅਤੇ ਅਲਮਾਰੀਆਂ ਦੀ ਲਈ ਗਈ ਤਲਾਸ਼ੀ
ਸੋਨਾ ਹੋਇਆ ਮਹਿੰਗਾ, 888 ਰੁਪਏ ਵਧ ਕੇ 95,610 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚਿਆ
ਨਿਊਯਾਰਕ ਵਿੱਚ ਸੋਨੇ ਦਾ ਵਾਅਦਾ 0.92 ਪ੍ਰਤੀਸ਼ਤ ਵਧ ਕੇ 3,318.47 ਡਾਲਰ ਪ੍ਰਤੀ ਔਂਸ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ, ਪੰਜਾਬ ਦੇ ਸਰਪੰਚਾਂ ਨੂੰ ਮਿਲੇਗੀ 2 ਹਜ਼ਾਰ ਰੁਪਏ ਤਨਖਾਹ
ਨਸ਼ਾ ਮੁਕਤ ਪਿੰਡ ਨੂੰ ਮਿਲੇਗਾ ਇੱਕ ਲੱਖ
BCCI News: 'ਪਾਕਿਸਤਾਨ ਨਾਲ ਦੁਵੱਲੀ ਲੜੀ ਨਹੀਂ ਖੇਡੇਗਾ ਭਾਰਤ', ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ BCCI ਦਾ ਬਿਆਨ
BCCI News: BCCI ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਦਿੱਤੀ ਜਾਣਕਾਰੀ
Chandigarh News : NDPS ਮਾਮਲੇ ’ਚ ਗੁਰਜੰਟ ਸਿੰਘ ਨੂੰ ਰਾਹਤ : ਹਾਈ ਕੋਰਟ ਨੇ ਸਜ਼ਾ ਘਟੀ ਹੋਈ ਮਿਆਦ ਤੱਕ ਸੀਮਤ ਕੀਤੀ, ਜੁਰਮਾਨਾ ਵਧਾਇਆ
Chandigarh News : ਦੋਸ਼ੀ ਗੁਰਜੰਟ ਸਿੰਘ ਦੀ ਸਜ਼ਾ ਛੇ ਮਹੀਨੇ ਦੀ ਸਖ਼ਤ ਕੈਦ ਤੋਂ ਘਟਾ ਕੇ ਪਹਿਲਾਂ ਤੋਂ ਭੁਗਤ ਚੁੱਕੀ ਸਜ਼ਾ ਦੀ ਮਿਆਦ ਕਰ ਦਿੱਤੀ ਹੈ
ਤੇਲੰਗਾਨਾ ਵਿੱਚ 14 ਮਾਓਵਾਦੀਆਂ ਨੇ ਕੀਤਾ ਆਤਮ ਸਮਰਪਣ
ਸਾਲ ਹੁਣ ਤੱਕ 250 ਮਾਓਵਾਦੀਆਂ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ