India
Gonda Accident News : ਯੂਪੀ ਦੇ ਗੋਂਡਾ ਵਿੱਚ ਕਾਰ ਨਹਿਰ ਵਿੱਚ ਡਿੱਗੀ,11 ਲੋਕਾਂ ਦੀ ਮੌਤ, ਵੀਡੀਓ ਸਾਹਮਣੇ ਆਇਆ
Gonda Accident News :ਪ੍ਰਿਥਵੀਨਾਥ ਮੰਦਰ ਪੂਜਾ ਕਰਨ ਜਾ ਸੀ ਪਰਿਵਾਰ, ਸੀਐਮ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
Haryana youth dies in US News: ਹਰਿਆਣਾ ਦੇ ਵਿਅਕਤੀ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ
ਡੇਢ ਸਾਲ ਪਹਿਲਾਂ ਕਰਜ਼ਾ ਲੈ ਕੇ ਗਿਆ ਸੀ ਵਿਦੇਸ਼, 3 ਸਾਲ ਦੇ ਪੁੱਤ ਦਾ ਪਿਓ ਸੀ ਮ੍ਰਿਤਕ
ਜੰਮੂ-ਕਸ਼ਮੀਰ ਦੇ ਅਖਲ 'ਚ ਚਲਾਇਆ ਗਿਆ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ
ਭਾਰਤੀ ਫੌਜ ਅਤੇ ਸੀਆਰਪੀਐਫ ਦੇ ਜਵਾਨਾਂ ਵੱਲੋਂ ਅੰਜ਼ਾਮ ਦਿੱਤਾ ਜਾ ਰਿਹਾ ਹੈ
Fake Encounter Case Quashed : ਸਾਬਕਾ CRPF ਅਧਿਕਾਰੀ ਅਜੈ ਕੁਮਾਰ ਪਾਂਡੇ ਵਿਰੁਧ ਵਿਰੁਧ 35 ਸਾਲ ਪੁਰਾਣਾ ਫਰਜ਼ੀ ਮੁਕਾਬਲੇ ਦਾ ਕੇਸ ਬੰਦ
ਮੰਤਰਾਲੇ ਵਲੋਂ ਕਾਨੂੰਨੀ ਕਾਰਵਾਈ ਦੀ ਮਨਜ਼ੂਰੀ ਬਗੈਰ ਸੋਚੇ-ਸਮਝੇ ਮਸ਼ੀਨੀ ਤਰੀਕੇ ਨਾਲ ਦੇ ਦਿਤੀ ਗਈ ਸੀ : ਅਦਾਲਤ
Gurdaspur News: ਸਾਊਦੀ ਅਰਬ 'ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਦੀ ਮੌਤ
Gurdaspur News: ਰੋਜ਼ੀ ਰੋਟੀ ਲਈ ਗਿਆ ਸੀ ਵਿਦੇਸ਼
ਖੁਦਕੁਸ਼ੀ ਕਰਨ ਵਾਲੇ ਦੋ ਟਰੱਕ ਡਰਾਈਵਰਾਂ ਦੇ ਪੁੱਤਰਾਂ ਨੂੰ ਮਿਲੀ ਪੰਜਾਬ ਪੁਲਿਸ ਦੀ ਨੌਕਰੀ
ਪਾਤੜਾਂ ਦੇ ਪਿੰਡ ਨਿਆਲ 'ਚ ਦੋ ਟਰੱਕ ਡਰਾਈਵਰਾਂ ਨੇ ਸਲਫਾਸ ਪੀ ਕੇ ਕਰ ਲਈ ਸੀ ਖੁਦਕੁਸ਼ੀ
Central government ਨੇ 37 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਕੀਤੀਆਂ ਤੈਅ
ਸਰਕਾਰ ਦੇ ਇਸ ਫੈਸਲੇ ਨਾਲ ਕੁੱਝ ਦਵਾਈਆਂ ਦੀ ਕੀਮਤਾਂ ਹੋਣਗੀਆਂ ਘੱਟ
Pune Gym Death News: ਜਿੰਮ ਵਿੱਚ ਵਰਕਆਊਟ ਦੌਰਾਨ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Pune Gym Death News: ਪਾਣੀ ਪੀਣ ਤੋਂ ਬਾਅਦ ਬੇਹੋਸ਼ ਹੋ ਗਿਆ ਨੌਜਵਾਨ
Jammu Kashmir News: ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਵੱਡਾ ਹਾਦਸਾ, ਖੱਡ ਵਿੱਚ ਡਿੱਗੀ ਕਾਰ, ਦੋ ਲੋਕਾਂ ਦੀ ਮੌਤ
Jammu Kashmir News: ਤਿੰਨ ਲੋਕ ਹੋਏ ਜ਼ਖ਼ਮੀ
Punjab Weather Update: ਪੰਜਾਬ ਵਿਚ ਅੱਜ ਵੀ ਪਵੇਗਾ ਮੀਂਹ, ਕਈ ਇਲਾਕਿਆਂ ਲਈ ਅਲਰਟ ਜਾਰੀ
Punjab Weather Update: ਕਈ ਥਾਵਾਂ 'ਤੇ ਰਾਤ ਤੋਂ ਲਗਾਤਾਰ ਪੈ ਰਿਹਾ ਮੀਂਹ