India
ਗੁਰਦਾਸਪੁਰ 'ਚ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਵਿਗੜੀ ਸਿਹਤ
ਇਲਾਜ ਲਈ ਬੱਚਿਆਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਬੱਚਿਆਂ ਦੀ ਹਾਲਤ ਸਥਿਰ
ਇੰਦੌਰ ਵਿਚ ਦੂਸ਼ਿਤ ਪਾਣੀ ਕਾਰਨ 32ਵੀਂ ਮੌਤ, ਇਕ ਮਹੀਨੇ ਤੋਂ ਬਿਮਾਰ ਔਰਤ ਨੇ ਤੋੜਿਆ ਦਮ
ਲੰਬੇ ਸਮੇਂ ਤੋਂ ਵੈਂਟੀਲੇਟਰ 'ਤੇ ਸੀ ਅਨੀਤਾ
ਉਤਰਾਖੰਡ ਦੇ 5 ਜ਼ਿਲ੍ਹਿਆਂ 'ਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਪ੍ਰਸ਼ਾਸਨ ਨੇ ਯਾਤਰੀਆਂ ਨੂੰ ਮੌਸਮ ਅਪਡੇਟ 'ਤੇ ਰੱਖਣ ਦੀ ਦਿੱਤੀ ਸਲਾਹ
Uttar Pradesh Weather News: ਉੱਤਰ ਪ੍ਰਦੇਸ਼ ਵਿਚ ਕੋਹਰੇ ਨੇ ਠਾਰੇ ਲੋਕ, ਮੀਂਹ ਤੇ ਗੜ੍ਹਮਾਰੀ ਦਾ ਅਲਰਟ
Uttar Pradesh Weather News: 16 ਜ਼ਿਲ੍ਹਿਆਂ ਵਿੱਚ ਗਰਜ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ
Jammu Kashmir Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਜੰਮੂ-ਕਸ਼ਮੀਰ, 4.6 ਮਾਪੀ ਗਈ ਤੀਬਰਤਾ
Jammu Kashmir Earthquake: ਡਰੇ ਲੋਕ ਘਰਾਂ ਵਿਚੋਂ ਆਏ ਬਾਹਰ, ਸਵੇਰੇ 5:35 ਵਜੇ ਆਇਆ ਭੂਚਾਲ
Health News: ਸਾਰੀਆਂ ਗੱਲਾਂ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ
ਅੱਜ ਦਾ ਮਨੁੱਖ ਅਪਣੇ ਸਰੀਰ ਤੋਂ ਮਸ਼ੀਨ ਵਾਂਗ ਕੰਮ ਲੈ ਰਿਹਾ ਹੈ। ਪਦਾਰਥਵਾਦੀ ਯੁੱਗ ਹੋਣ ਕਰ ਕੇ ਪਦਾਰਥਾਂ ਦੇ ਪਿੱਛੇ ਦੀ ਦੌੜ ਵਿਚ ਮੁਕਾਬਲਾ ਟੱਕਰ ਦਾ ਹੈ।
ਗੁਰਦਾਸਪੁਰ ਦੇ ਛੋਟੇ ਬੱਚੇ ਕਰਮਨਬੀਰ ਸਿੰਘ ਨੇ ਰਚਿਆ ਇਤਿਹਾਸ, ਇੰਡੀਆ ਰਿਕਾਰਡ ਬੁੱਕ 'ਚ ਦਰਜ ਹੋਇਆ ਨਾਮ
ਕੇਵਲ 3 ਮਿੰਟ 35 ਸਕਿੰਟਾਂ 'ਚ ਦੁਨੀਆਂ ਦੇ 195 ਦੇਸ਼ਾਂ ਦੇ ਨਾਮ ਦਸੇ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (2 ਫਰਵਰੀ 2026)
Ajj da Hukamnama Sri Darbar Sahib: ੴ ਸਤਿਗੁਰ ਪ੍ਰਸਾਦਿ ਗੂਜਰੀ ਮਹਲਾ ੪ ਘਰੁ ੩ ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥
ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਦੀ ਸਿਹਤ ਹੋਈ ਖਰਾਬ: ਸੂਤਰ
ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ, ਡਾਕਟਰ ਕਰ ਰਹੇ ਹਨ ਸਿਹਤ ਦੀ ਜਾਂਚ
ਧਾਰਮਿਕ ਡੇਰਿਆਂ ਦੇ ਸਿਆਸੀਕਰਨ ਤੋਂ ਬਚਿਆ ਜਾਣਾ ਚਾਹੀਦਾ ਹੈ: ਰਾਜਾ ਵੜਿੰਗ
ਹਲਵਾਰਾ ਏਅਰਪੋਰਟ ਬਾਰੇ ਕਿਹਾ, ‘ਜ਼ਮੀਨ ਕਾਂਗਰਸ ਸਰਕਾਰ ਦੇ ਸਮੇਂ ਐਕਵਾਇਰ ਕੀਤੀ ਗਈ ਸੀ'