India
Amritsar News :ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ,ਕਿਹਾ-ਸਰਕਾਰਾਂ ਨੌਜਵਾਨਾਂ ਦੇ ਮੁੜ ਵਸੇਬੇ ਦਾ ਕਰਨ ਪ੍ਰਬੰਧ
Amritsar News : ਕੇਂਦਰ ਅਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ, ਪੰਜਾਬ ਖਿਲਾਫ਼ ਸਿਰਜੇ ਜਾ ਰਹੇ ਬਿਰਤਾਂਤ ਪ੍ਰਤੀ ਕੀਤਾ ਰੋਸ
Punjab News : ਕੈਬਨਿਟ ਮੰਤਰੀ ਦਾ ਨਕਲੀ ਪੀਏ ਗ੍ਰਿਫ਼ਤਾਰ
Punjab News : ਕੰਮ ਦੇ ਬਦਲੇ ਪ੍ਰਾਪਰਟੀ ਡੀਲਰ ਤੋਂ ਲਏ 3 ਲੱਖ ਰੁਪਏ
USAID ਨੇ ਇੰਟਰਨਿਊਜ਼ ਰਾਹੀਂ ਮੀਡੀਆ ਨਿਯੰਤਰਣ ਨੂੰ ਉਤਸ਼ਾਹਿਤ ਕਰਨ ਲਈ ਖਰਚੇ ਲੱਖਾਂ ਡਾਲਰ , ਜਾਣੋ ਕੀ ਸਬੰਧ ਹੈ ਭਾਰਤ ਫੈਕਟਸ਼ਾਲਾ ਨਾਲ
ਰਿਪੋਰਟਾਂ ਦੇ ਅਨੁਸਾਰ ਸਾਲਾਨਾ $451,000 ਕਮਾਉਂਦੀ
Ludhiana News : ਪੁੱਤਰ ਨਾ ਹੋਣ 'ਤੇ ਜ਼ਿੰਦਾ ਸਾੜੀ ਔਰਤ ਦੀ ਇਲਾਜ ਦੌਰਾਨ ਮੌਤ
Ludhiana News : ਇਕ ਮਹੀਨੇ ਤੋਂ ਚੱਲ ਰਿਹਾ ਸੀ ਇਲਾਜ, ਮੁਲਜ਼ਮ ਸੱਸ ਅਤੇ ਸਹੁਰਾ ਫ਼ਰਾਰ
Delhi News : ਦਿੱਲੀ ਰੇਲਵੇ ਸਟੇਸ਼ਨ 'ਤੇ ਬਿਹਤਰ ਪ੍ਰਬੰਧਨ ਪ੍ਰੋਟੋਕੋਲ ਦੀ ਤੁਰੰਤ ਲੋੜ ਦੀ ਮੰਗ ਨੂੰ ਸਰਕਾਰ ਨੇ ਕੀਤਾ ਅਣਗੌਲਿਆ : ਰਾਘਵ ਚੱਡਾ
Delhi News : ਕਿਹਾ -ਪੀੜਤਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ
Tarn Taran News : ਮੁਰਾਦਪੁਰ ਵਿਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਝੜਪ, ਗੈਂਗਸਟਰ ਜ਼ਖ਼ਮੀ
Tarn Taran News : ਜਵਾਬੀ ਕਾਰਵਾਈ ਦੌਰਾਨ ਏ.ਐਸ.ਆਈ ਬਲਬੀਰ ਸਿੰਘ ਵੀ ਜ਼ਖਮੀ
Sangrur News : ਅਮਰੀਕਾ ਤੋਂ ਦੇਸ਼ ਨਿਕਾਲਾ ਹੋ ਕਿ ਪਹੁੰਚਿਆ ਪਿੰਡ ਚੱਠਾ ਸੇਖਵਾਂ ਦਾ ਹਰਦੀਪ ਸਿੰਘ
Sangrur News : 45 ਲੱਖ ਰੁਪਏ ਖਰਚ ਕੇ ਪਹੁੰਚਿਆ ਸੀ ਅਮਰੀਕਾ, ਸਾਲ ਕੁ ਪਹਿਲਾਂ ਗਿਆ ਸੀ ਅਮਰੀਕਾ
Amritsar News : ਗਹਿਣੇ ਤੇ ਕਿੱਲਾ ਵੇਚਿਆ ਵੀ ਨਹੀਂ ਆਇਆ ਰਾਸ, ਹਲਾਤ ਹੋਏ ਬਦਤਰ
Amritsar News : ਅਮਰੀਕਾ ਤੋਂ ਪਰਤੇ ਜਤਿੰਦਰ ਸਿੰਘ ਦੇ ਪਰਵਾਰ ਨੇ ਫਰੋਲੇ ਦਰਦ
Moga News : ਮੋਗਾ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
Moga News : ਥਾਣਾ ਬਾਘਾਪੁਰਾਣਾ ਵਿੱਚ ਐਨਡੀਪੀਐਸ ਤਹਿਤ ਕੀਤਾ ਮਾਮਲਾ ਦਰਜ
Punjab News : ਅਮਰੀਕਾ ਦਾ ਜਹਾਜ਼ ਪੰਜਾਬ ’ਚ ਲੈ ਕੇ ਆਇਆ ਦੁੱਖਾਂ ਦਾ ਪਰਾਗਾ
Punjab News : ਸਿਰ ’ਤੇ ਨਹੀਂ ਪਿਉ ਦਾ ਹੱਥ, ਕਰਜ਼ੇ ਦੀ ਪੰਡ ਵੱਖਰੀ