India
Delhi News: ਦਿੱਲੀ ਦੇ ਵੈਲਕਮ ਇਲਾਕੇ ਵਿਚ ਚਾਰ ਮੰਜ਼ਿਲਾ ਡਿੱਗੀ ਇਮਾਰਤ, ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ
Delhi News: ਹੁਣ ਤੱਕ 4 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
New Delhi: ਧੋਖਾਧੜੀ ਵਾਲੇ ਚਲਾਨ ਜਾਰੀ ਕਰਨ ਵਾਲੀਆਂ 6 ਫ਼ਰਜ਼ੀ ਕੰਪਨੀਆਂ ਦਾ ਹੋਇਆ ਪਰਦਾਫ਼ਾਸ਼
New Delhi: ਡੀ.ਜੀ.ਜੀ.ਆਈ. ਅਧਿਕਾਰੀਆਂ ਨੂੰ ਮਿਲੇ 48 ਕਰੋੜ ਰੁਪਏ ਦੇ ਜਾਅਲੀ ਆਈ.ਟੀ. ਦਾਅਵੇ
ਦਿੱਲੀ 'ਚ ਇਸ ਸਾਲ ਆਲੀਸ਼ਾਨ ਘਰਾਂ ਦੀ ਵਿਕਰੀ 3 ਗੁਣਾ ਵਧੀ : ਐਸੋਚੈਮ-ਸੀ.ਬੀ.ਆਰ.ਈ.
ਦਿੱਲੀ-ਐੱਨ.ਸੀ.ਆਰ. 'ਚ ਪਹਿਲੀ ਛਿਮਾਹੀ ਦੌਰਾਨ 6 ਕਰੋੜ ਰੁਪਏ ਤੋਂ ਵੱਧ ਦੇ 3,960 ਘਰ ਵਿਕੇ
ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਤੋਂ ਕੀਤੀ ਪਰਵਾਰ ਨਾਲ ਗੱਲ
ਵਾਪਸ ਆ ਕੇ ਸ਼ੁਭਾਂਸ਼ੂ ਘਰ ਦਾ ਬਣਿਆ ਉਹ ਸਾਰਾ ਕੁੱਝ ਖਾਣਾ ਚਾਹੁੰਦਾ ਹੈ ਜੋ ਉਸ ਨੂੰ ਪਿਛਲੇ 5-6 ਸਾਲਾਂ ਦੌਰਾਨ ਅਮਰੀਕਾ 'ਚ ਖਾਣ ਨੂੰ ਨਹੀਂ ਮਿਲਿਆ : ਮਾਂ ਆਸ਼ਾ ਸ਼ੁਕਲਾ
Ravi-Beas Water Tribunal: ਕੇਂਦਰ ਨੇ ਰਾਵੀ-ਬਿਆਸ ਜਲ ਟ੍ਰਿਬਿਊਨਲ ਦੀ ਰੀਪੋਰਟ ਦੀ ਸਮਾਂ ਸੀਮਾ ਇਕ ਸਾਲ ਲਈ ਵਧਾਈ
Ravi-Beas Water Tribunal: ਪੰਜਾਬ ਦੇ ਪਾਣੀਆਂ ਦੇ ਨਿਪਟਾਰੇ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ 'ਚ ਨਵੀਂ ਤਰੀਕ 5 ਅਗਸਤ 2026 ਤਕ ਵਧਾ ਦਿਤੀ ਹੈ
ਗੁਰੂਗ੍ਰਾਮ ਦੇ ਸਾਬਕਾ ਟੈਨਿਸ ਖਿਡਾਰਨ ਕਤਲ ਮਾਮਲਾ, ਜਦੋਂ ਗੋਲੀਬਾਰੀ ਹੋਈ ਤਾਂ ਪੀੜਤਾ ਦੀ ਮਾਂ ਉਸੇ ਮੰਜ਼ਿਲ ਉਤੇ ਸੀ : ਮ੍ਰਿਤਕ ਦਾ ਚਾਚਾ
Gurugram News : ਦੀਪਕ ਯਾਦਵ (49) ਨੇ ਬਾਅਦ ਵਿਚ ਅਪਣੀ ਧੀ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
Delhi News : ਸ਼ੀਸ਼ੇ 'ਤੇ ਫਾਸਟੈਗ ਨਾ ਚਿਪਕਾਉਣ ਵਾਲੇ ਹੋਣਗੇ ‘ਕਾਲੀ ਸੂਚੀ' 'ਚ ਸ਼ਾਮਲ
Delhi News : ‘ਐਨ.ਐਚ.ਏ.ਆਈ. ਨੇ ਟੋਲ ਇਕੱਤਰ ਕਰਨ ਵਾਲੀਆਂ ਏਜੰਸੀਆਂ ਅਤੇ ਰਿਆਇਤੀ ਧਾਰਕਾਂ ਲਈ ਅਪਣੀ ਨੀਤੀ ਨੂੰ ਹੋਰ ਸੁਚਾਰੂ ਬਣਾਇਆ
Punjab News : ਪੰਜਾਬ ਸਰਕਾਰ ਸਰਹੱਦੀ ਖੇਤਰਾਂ ਵਿੱਚ ਨਵੇਂ ਸਰਕਾਰੀ ਕਾਲਜ ਖੋਲ੍ਹੇਗੀ: ਹਰਜੋਤ ਬੈਂਸ
Punjab News : ਸਰਕਾਰੀ ਕਾਲਜਾਂ ਦੇ ਦਾਖਲਿਆਂ ਵਿੱਚ 85 ਫ਼ੀਸਦ ਵਾਧਾ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪੈਣ ਦਾ ਸਬੂਤ: ਬੈਂਸ
Earthquake News: ਹਰਿਆਣਾ 'ਚ ਲਗਾਤਾਰ ਦੂਜੇ ਦਿਨ ਭੂਚਾਲ
ਰਾਤ 7:50 ਵਜੇ 3.7 ਤੀਬਰਤਾ ਵਾਲਾ ਆਇਆ ਭੂਚਾਲ
ਹਿਮਾਚਲ : ਬਿਲਾਸਪੁਰ ਹਾਦਸੇ 'ਚ ਪੰਜਾਬ ਦੇ 32 ਸ਼ਰਧਾਲੂ ਜ਼ਖ਼ਮੀ
ਬੱਸ 36 ਲੋਕਾਂ ਨੂੰ ਲੈ ਕੇ ਪੰਜਾਬ ਦੇ ਨੂਰਮਹਿਲ ਤੋਂ ਦਰਲਾਘਾਟ ਵਾਪਸ ਜਾ ਰਹੀ ਸੀ