India
Ludhiana News: ਲੁਧਿਆਣਾ ਵਿਚ ਵੱਡੀ ਵਾਰਦਾਤ, ਦੋ ਨੌਜਵਾਨਾਂ ਨੇ ਬੋਰੀ ਵਿਚ ਪਾ ਕੇ ਸੁੱਟੀ ਲੜਕੀ ਦੀ ਲਾਸ਼
Ludhiana News: ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੋਏ ਫ਼ਰਾਰ
Vadodara Bridge News : ਵਡੋਦਰਾ ਪੁਲ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 9
Vadodara Bridge News : ਬਚਾਅ ਕਾਰਜ ਜਾਰੀ
Kangana Ranaut News: ਟੁੱਟੀਆਂ ਨਾਲੀਆਂ ਅਤੇ ਸੜਕਾਂ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਹਨ ਲੋਕ', ਕੰਗਨਾ ਰਣੌਤ ਨੂੰ ਨਹੀਂ ਆ ਰਹੀ ਰਾਜਨੀਤੀ ਪਸੰਦ
Kangana Ranaut News: ਮੈਨੂੰ ਨਹੀਂ ਲੱਗਦਾ ਮੈਂ ਪ੍ਰਧਾਨ ਮੰਤਰੀ ਬਣਨ ਦੇ ਯੋਗ ਹਾਂ-ਕੰਗਨਾ ਰਣੌਤ
Gurdaspur News: ਪੰਜਾਬ ਪੁਲਿਸ ਨੇ ਗੁਰਦਾਸਪੁਰ ਵਿਚ ਹਥਿਆਰਾਂ ਦਾ ਜ਼ਖੀਰਾ ਕੀਤਾ ਬਰਾਮਦ, ਰਿੰਦਾ ਦੇ ਇਸ਼ਾਰੇ 'ਤੇ ਹਥਿਆਰ ਭੇਜੇ ਗਏ ਸਨ ਪੰਜਾਬ
Gurdaspur News: ਦੋ AK-47 ਰਾਈਫ਼ਲਾਂ, 16 ਜ਼ਿੰਦਾ ਕਾਰਤੂਸ ਤੇ ਦੋ ਹੈਂਡ ਗ੍ਰਨੇਡ ਕੀਤੇ ਬਰਾਮਦ
Chandigarh News: ਸੇਵਾ ਵਿਚ ਲਾਪਰਵਾਹੀ ਕਾਰਨ ਮੇਕ ਮਾਈ ਟ੍ਰਿਪ ਨੂੰ ਜੁਰਮਾਨਾ, ਖਪਤਕਾਰ ਅਦਾਲਤ ਨੇ ਲਗਾਇਆ 25000 ਰੁਪਏ ਦਾ ਜੁਰਮਾਨਾ
Chandigarh News: ਸ਼ਿਕਾਇਤਕਰਤਾ ਨੇ ਧੀ ਦੇ ਜਨਮ ਦਿਨ ਲਈ ਸਰਪ੍ਰਾਈਜ਼ ਟੂਰ ਕੀਤਾ ਸੀ ਬੁੱਕ, ਕੰਪਨੀ ਨੇ ਫ਼ਲਾਈਟ ਦਾ ਨਹੀਂ ਕੀਤਾ ਪ੍ਰਬੰਧ
Gujarat Bridge Collapse News: ਗੁਜਰਾਤ ਦੇ ਵਡੋਦਰਾ 'ਚ ਨਦੀ 'ਤੇ ਬਣਿਆ ਪੁਲ ਟੁੱਟਿਆ, ਦੋ ਲੋਕਾਂ ਦੀ ਮੌਤ
Gujarat Bridge Collapse News: ਪੁੱਲ ਤੇ ਮੌਜੂਦ ਕਈ ਵਾਹਨ ਵੀ ਨਦੀ ਵਿੱਚ ਡਿੱਗੇ
Bathinda News: ਬਠਿੰਡਾ ਵਿੱਚ ਦੋ ਸਕੇ ਭਰਾਵਾਂ ਦੀ ਮੌਤ, ਬੰਦ ਕਮਰੇ ਵਿੱਚੋਂ ਮਿਲੀਆਂ ਲਾਸ਼ਾਂ
Bathinda News: ਵੱਡੇ ਭਰਾ ਦਾ ਪਤਨੀ ਨਾਲ ਚੱਲ ਰਿਹਾ ਸੀ ਝਗੜਾ, ਜਦਕਿ ਛੋਟਾ ਭਰਾ ਮਾਪਿਆਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਵਿਚ ਸੀ
PRTC Bus Strike News: ਪੰਜਾਬ ਵਿਚ ਅੱਜ ਤੇ ਅਗਲੇ ਦੋ ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
PRTC Bus Strike News: ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਚੱਕਾ ਜਾਮ
Yuvansh News: 8 ਮਹੀਨਿਆਂ ਦੇ ਮਾਸੂਮ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਹਰਿਆਣਾ ਪੁਲਿਸ ਹੋਈ ਇਕਜੁਟ, ਹੁਣ ਤੱਕ 3.3 ਕਰੋੜ ਰੁਪਏ ਕੀਤੇ ਇਕੱਠੇ
Yuvansh News: ਯੁਵੰਸ਼ ਦੁਨੀਆ ਦੀ ਸਭ ਤੋਂ ਖ਼ਤਰਨਾਕ ਬਿਮਾਰੀ ਤੋਂ ਹੈ ਪੀੜਤ
Health News: ਦਹੀਂ ਨਾਲ ਭੁੱਲ ਕੇ ਵੀ ਨਾ ਖਾਉ ਇਹ ਚੀਜ਼ਾਂ, ਹੋ ਸਕਦੀਆਂ ਹਨ ਕਈ ਸਮੱਸਿਆਵਾਂ
ਅੰਬ ਅਤੇ ਦਹੀਂ ਦੀ ਇਕੱਠੇ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ।