India
ਪਿੰਡ ਭੂਦਨ 'ਚ ਮਾਂ, ਧੀ ਅਤੇ ਪੁੱਤ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ
ਭੂਦਨ ਦੀ ਪੰਚਾਇਤ ਅਤੇ ਪਿੰਡ ਦੇ ਲੋਕ ਇਕੱਠੇ ਹੋ ਕੇ SSP ਦਫ਼ਤਰ ਪਹੁੰਚੇ
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾਇਆ ਗਿਆ
ਪਤੀ ਨੇ ਪਤਨੀ ਨੂੰ ਮਾਰ ਕੇ ਕੀਤੀ ਖ਼ੁਦਕੁਸ਼ੀ, 20 ਰੁਪਏ ਪਿੱਛੇ ਵਾਰਦਾਤ ਨੂੰ ਦਿੱਤਾ ਅੰਜਾਮ
ਮਹਿੰਦਰ ਕੌਰ (45) ਅਤੇ ਉਸ ਦੇ ਪਤੀ ਕੁਲਵੰਤ ਸਿੰਘ (48) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਦਾ ਜੀਵਨ ਲੋਕਾਂ ਨੂੰ ਕਰਦਾ ਰਹੇਗਾ ਪ੍ਰੇਰਿਤ: ਪ੍ਰਧਾਨ ਮੰਤਰੀ
ਅਸੀਂ ਮਾਤਾ ਗੁਜਰੀ ਜੀ ਦੇ ਅਟੁੱਟ ਵਿਸ਼ਵਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਦੀਵੀ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ।
ਹਿਸਾਰ ਦੇ ਰਾਖੀ ਗੜ੍ਹੀ ਪਹੁੰਚੇ ਮੁੱਖ ਮੰਤਰੀ ਨਾਇਬ ਸੈਣੀ
ਹੜੱਪਾ ਗਿਆਨ ਕੇਂਦਰ ਦਾ ਕੀਤਾ ਉਦਘਾਟਨ
ਨੇਹਾ ਕੱਕੜ ਦੇ ਡਾਂਸ ਨੂੰ ਲੈ ਕੇ ਛਿੜਿਆ ਵਿਵਾਦ
ਬਾਲੀਵੁੱਡ ਗਾਇਕਾ ਦਾ ਲਾਲੀਪੌਪ ਗੀਤ ਹੋਇਆ ਟ੍ਰੋਲ
ਪੰਜਾਬ ਦੇ ਸੇਵਾਮੁਕਤ ਆਈਜੀ ਦੇ 3 ਕਰੋੜ ਰੁਪਏ ਜ਼ਬਤ, 25 ਬੈਂਕ ਖਾਤੇ ਕੀਤੇ ਸੀਜ਼
ਮੁਲਜ਼ਮ ਮਹਾਰਾਸ਼ਟਰ ਤੋਂ ਰਹੇ ਸਨ ਕੰਮ
ਆਂਧਰਾ ਪ੍ਰਦੇਸ਼ ਦੇ ਨੰਦਿਆਲ ਵਿਚ ਵੱਡਾ ਹਾਦਸਾ, 4 ਲੋਕਾਂ ਦੀ ਮੌਤ
ਕਾਰ ਤੇ ਬੱਸ ਦੀ ਆਪਸ ਵਿਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
ਚੰਡੀਗੜ੍ਹ ਪੁਲਿਸ ਨੇ ਸਾਈਬਰ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
ਮੁਲਜ਼ਮਾਂ ਦੀ ਪਛਾਣ ਸੰਸਕਾਰ ਜੈਨ ਤੇ ਰਬਿੰਦਰ ਕੁਮਾਰ ਪਟੇਲ ਵਜੋਂ ਹੋਈ
ਪੰਜਾਬ ਦੇ ਸ਼ੇਰ ਬੱਚੇ ਸ਼ਰਵਣ ਸਿੰਘ ਨੂੰ ਮਿਲਿਆ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ
ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਫ਼ੌਜ ਨੂੰ ਦੁੱਧ ਪਿਲਾਉਣ ਦੀ ਨਿਭਾਈ ਸੀ ਭੂਮਿਕਾ