India
ਮੋਗਾ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ, ਦੋਵਾਂ ਪਾਸਿਆਂ ਤੋਂ ਹੋਈ ਕਰਾਸ ਫਾਇਰਿੰਗ
ਮੁਠਭੇੜ 'ਚ ਜ਼ਖ਼ਮੀ ਹੋਏ 2 ਬਦਮਾਸ਼
U19 Women's World Cup 2025 : ICC U19 ਮਹਿਲਾ ਵਿਸ਼ਵ ਕੱਪ 2025 ਜਿੱਤਣ ’ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਦਿੱਤੀ ਵਧਾਈ
U19 Women's World Cup 2025 : ਟਵੀਟ ਕਰ ਕੇ ਵਧਾਈ ਦਿੰਦਿਆਂ ਕਿਹਾ ਕਿ ਮੈਚ ਦੇਖ ਕੇ ਮਜ਼ਾ ਆ ਗਿਆ
ਪ੍ਰਧਾਨ ਮੰਤਰੀ ਨੇ ਬਜਟ ਨੂੰ ਹੁਣ ਤਕ ਦਾ ਸਭ ਤੋਂ ਵੱਧ ਮੱਧ ਵਰਗ ਪੱਖੀ ਬਜਟ ਦਿੱਤਾ ਕਰਾਰ
ਦਿੱਲੀ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਭਰੋਸਾ ਪ੍ਰਗਟਾਇਆ
ਜੰਮੂ-ਕਸ਼ਮੀਰ 'ਚ ਇੱਕ ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਕੰਧ, 11 ਸਾਲਾ ਲੜਕੇ ਦੀ ਮੌਤ, ਇੱਕ ਲੜਕੀ ਗੰਭੀਰ ਜ਼ਖਮੀ
ਡਿਪਟੀ ਕਮਿਸ਼ਨਰ ਸਲੋਨੀ ਰਾਏ ਨੇ ਘਟਨਾ ਦੀ ਕੀਤੀ ਪੁਸ਼ਟੀ
ਸੰਗੀਤ ਸਮਾਰੋਹ ’ਚ ਪ੍ਰਸ਼ੰਸਕ ਨੂੰ ਚੁੰਮ ਕੇ ਗਾਇਕ ਉਦਿਤ ਨਾਰਾਇਣ ਨੇ ਛੇੜਿਆ ਵਿਵਾਦ
ਵੀਡੀਉ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਸ਼ੁਰੂ ਹੋਈ ਨਿੰਦਾ
U19 Women's World Cup 2025 : PM ਨਰਿੰਦਰ ਮੋਦੀ ਨੇ ਭਾਰਤੀ ਮਹਿਲਾ U19 ਟੀਮ ਦੀ ਜਿੱਤ 'ਤੇ ਦਿਤੀ ਵਧਾਈ
U19 Women's World Cup 2025 : ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਆਪਣੀ ਨਾਰੀ ਸ਼ਕਤੀ 'ਤੇ ਬਹੁਤ ਮਾਣ ਹੈ।
ਸੰਯੁਕਤ ਕਿਸਾਨ ਮੋਰਚੇ ਦੀ ਬੈਠਕ 'ਚ ਵੱਡੇ ਫ਼ੈਸਲੇ, 9 ਫਰਵਰੀ ਨੂੰ ਸਾਂਸਦਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
ਅੰਦੋਲਨ ਦੀ ਰਣਨੀਤੀ ਲਈ 15 ਫਰਵਰੀ ਨੂੰ ਹੋਵੇਗੀ ਚੰਡੀਗੜ੍ਹ 'ਚ ਬੈਠਕ
Delhi News : ਭਾਰਤ ਸਰਕਾਰ ਨੇ 17 ਸੀਨੀਅਰ IAS /IRS ਅਧਿਕਾਰੀਆਂ ਦੇ ਕੀਤੇ ਤਬਾਦਲੇ ਤੇ ਨਿਯੁਕਤੀਆਂ
Delhi News : ਭਾਰਤ ਸਰਕਾਰ ਨੇ 17 ਸੀਨੀਅਰ IAS /IRS ਅਧਿਕਾਰੀਆਂ ਦੇ ਕੀਤੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ।
ਦਿੱਲੀ ਪੁਲਿਸ ਨੂੰ ਫਿਲੀਪੀਨਜ਼ ਤੋਂ ਮਿਲੀ ਗੈਂਗਸਟਰ ਜੋਗਿੰਦਰ ਗਯੋਂਗ ਦੀ ਹਵਾਲਗੀ
ਇੰਟਰਪੋਲ ਰੈੱਡ ਨੋਟਿਸ ਮਿਲਣ ਤੋਂ ਬਾਅਦ ਡਿਪੋਰਟ ਕਰ ਦਿਤਾ
ਮਹਾਰਾਸ਼ਟਰ ’ਚ ਏ.ਆਈ. ਯੂਨੀਵਰਸਿਟੀ ਸਥਾਪਤ ਕਰਨ ਲਈ ਟਾਸਕ ਫੋਰਸ ਦਾ ਗਠਨ : ਆਸ਼ੀਸ਼ ਸ਼ੇਲਾਰ ਮੰਤਰੀ
ਪ੍ਰਾਜੈਕਟ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਲਈ ਇਕ ਟਾਸਕ ਫੋਰਸ ਦਾ ਗਠਨ ਕੀਤਾ