India
Punjab News : ਹਾਈਵੇ ਬੰਦ ਹੋਣ ਕਾਰਨ ਪੰਜਾਬ ਨੂੰ ਹੋ ਰਿਹੈ ਸੀ ਨੁਕਸਾਨ : ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ
Punjab News : ਅਸੀਂ ਹਮੇਸ਼ਾ ਕਿਸਾਨਾਂ ਨਾਲ ਖੜ੍ਹੇ ਹਾਂ, ਸਾਨੂੰ ਆਪਣੇ ਬਾਰਡਰ ਬੰਦ ਨਹੀਂ ਕਰਨੇ ਚਾਹੀਦੈ, ਇਸ ਨਾਲ ਪੰਜਾਬ ਨੂੰ ਕਰੋੜਾਂ ਦਾ ਘਾਟਾ ਪਿਆ
Amritpal Singh News: ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਲਿਆਂਦਾ ਜਾ ਰਿਹੈ ਪੰਜਾਬ, ਡਿਬਰੂਗੜ੍ਹ ਜੇਲ੍ਹ ਤੋਂ ਲੈ ਕੇ ਰਵਾਨਾ ਹੋਈ ਪੰਜਾਬ ਪੁਲਿਸ
ਅਜਨਾਲਾ ਹਿੰਸਾ ਮਾਮਲੇ ਵਿਚ 7 ਸਾਥੀਆਂ ਦਾ ਮਿਲਿਆ ਹੈ ਟ੍ਰਾਂਜ਼ਿਟ ਰਿਮਾਂਡ
Punjab News : ਕਿਸਾਨਾਂ ’ਤੇ ਸਰਕਾਰ ਦੀ ਕਾਰਵਾਈ ’ਤੇ ਜਾਖੜ ਦਾ ਬਿਆਨ, ਕਿਹਾ -ਇਹ ਕਿਸਾਨਾਂ ਦੀ ਨਹੀਂ,ਸਗੋਂ ਅਖੌਤੀ ਕਿਸਾਨ ਲੀਡਰਾਂ ਦੀ ਸੀ ਲੜਾਈ
Punjab News : ਕਿਹਾ -ਸੀਐਮ ਭਗਵੰਤ ਮਾਨ ਪਹਿਲਾਂ ਤਾਂ ਕਿਸਾਨਾਂ ਦੇ ਵਕੀਲ ਬਣਦੇ ਸਨ, ਕਹਿੰਦੇ ਸੀ ਕਿ ਡੱਲੇਵਾਲ ਨੂੰ ਚੁੱਕਿਆ ਤਾਂ ਮਾਹੌਲ ਖ਼ਰਾਬ ਹੋਵੇਗਾ
Derabassi Accident News: ਦਾਦੇ ਨਾਲ ਸਕੂਲੋਂ ਆ ਰਹੀ ਬੱਚੀ ਦੀ ਸੜਕ ਹਾਦਸੇ ਵਿਚ ਮੌਤ
Derabassi Accident News: ਕੈਂਟਰ ਦੇ ਐਕਟਿਵਾ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Bikaner Accident News: ਬੀਕਾਨੇਰ 'ਚ ਕਾਰ 'ਤੇ ਪਲਟਿਆ ਟਰੱਕ, 6 ਲੋਕਾਂ ਦੀ ਹੇਠਾਂ ਦੱਬਣ ਕਾਰਨ ਹੋਈ ਮੌਤ
Bikaner Accident News: ਹਾਦਸੇ ਤੋਂ ਬਾਅਦ ਕਾਰ 'ਚ ਬੁਰੀ ਤਰ੍ਹਾਂ ਬੁਰੀਆਂ ਲਾਸ਼ਾਂ
Sadhu Singh Dharamsot News: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਵਧੀਆਂ ਮੁਸ਼ਕਲਾਂ, ED ਨੇ ਚਾਰਜ ਕੀਤੇ ਫਰੇਮ
ਵਣ ਵਿਭਾਗ ਦੇ ਠੇਕੇਦਾਰ ਹਰਮਿੰਦਰ ਸਿੰਘ ਦੇ ਇਲਜ਼ਾਮਾਂ 'ਤੇ ਕੀਤੀ ਕਾਰਵਾਈ
Shambhu Border News: ਸ਼ੰਭੂ ਸਰਹੱਦ 'ਤੇ ਲਗਾਏ ਗਏ ਕੰਕਰੀਟ ਬੈਰੀਕੇਡਾਂ ਨੂੰ ਬੁਲਡੋਜ਼ਰ ਰਾਹੀਂ ਹਟਾਇਆ ਜਾ ਰਿਹਾ, ਭਾਰੀ ਫੋਰਸ ਤੈਨਾਤ
Shambhu Border News: ਜਗਜੀਤ ਸਿੰਘ ਡੱਲੇਵਾਲ ਨੂੰ ਲਿਆਂਦਾ ਗਿਆ PWD ਗੈੱਸਟ ਹਾਊਸ
Giani Kuldeep Singh Gargaj News: ਪੰਜਾਬ ਪੁਲਿਸ ਸਟੇਟ ਬਣਨ ਵੱਲ ਵਧ ਰਿਹਾ ਹੈ: ਗਿਆਨੀ ਕੁਲਦੀਪ ਸਿੰਘ ਗੜਗੱਜ
ਸਿੱਖਾਂ ਦਾ ਤਜਰਬਾ ਹੈ ਕਿ ਅੰਗਰੇਜ਼ੀ ਸ਼ਾਸਨ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਪੁਲਿਸ ਨੂੰ ਬੇਰੋਕ ਤਾਕਤਾਂ ਮਿਲੀਆਂ ਹਨ ਤਾਂ ਇਸ ਨਾਲ ਆਮ ਲੋਕਾਂ ਦਾ ਘਾਣ ਹੋਇਆ
Jaito Encounter News: ਫ਼ਰੀਦਕੋਟ 'ਚ ਮੁੱਠਭੇੜ ਤੋਂ ਬਾਅਦ ਲਾਰੈਂਸ-ਭਗਵਾਨਪੁਰੀਆ ਗੈਂਗ ਦੇ ਦੋ ਗੁਰਗੇ ਕੀਤੇ ਗ੍ਰਿਫ਼ਤਾਰ
Jaito Encounter News: ਮੁਠਭੇੜ ਵਿਚ ਗੰਭੀਰ ਜ਼ਖ਼ਮੀ ਹੋਇਆ ਮੁਲਜ਼ਮ
Internet Services Suspended: ਸ਼ੰਭੂ ਤੇ ਖਨੌਰੀ ਬਾਰਡਰ ਖ਼ਾਲੀ ਕਰਵਾਉਣ ਤੋਂ ਬਾਅਦ ਪਟਿਆਲਾ ਤੇ ਸੰਗਰੂਰ 'ਚ ਇੰਟਰਨੈੱਟ ਬੰਦ
ਅਹਿਤਿਆਹ ਦੇ ਤੌਰ 'ਤੇ ਬੰਦ ਕੀਤੀਆਂ ਗਈਆਂ ਸੇਵਾਵਾਂ