India
ਕਿਸਾਨਾਂ ਅਤੇ ਕੇਂਦਰ ਸਰਕਾਰ ਦੀ ਮੀਟਿੰਗ ਖ਼ਤਮ, 4 ਮਈ ਨੂੰ ਹੋਵੇਗੀ ਅਗਲੀ ਮੀਟਿੰਗ
ਚੰਗੇ ਮਾਹੌਲ ਵਿੱਚ ਹੋਈ ਚਰਚਾ- ਸ਼ਿਵਰਾਜ ਸਿੰਘ ਚੌਹਾਨ
ਮੋਹਾਲੀ ਵਿੱਚ ਈ-ਚਲਾਨ ਵਿਵਾਦ: ਸਿੱਖ ਔਰਤਾਂ ਨੂੰ ਹੈਲਮੇਟ ਤੋਂ ਬਗੈਰ ਹੋਣ ਦੇ ਚਲਾਨ ਘਰਾਂ ’ਚ ਪਹੁੰਚਣ ਲੱਗੇ
ਸ਼੍ਰੋਮਣੀ ਕਮੇਟੀ ਅਤੇ ਮੁਹਾਲੀ ਦੇ ਡਿਪਟੀ ਮੇਅਰ ਨੇ ਇਨ੍ਹਾਂ ਚਲਾਨਾਂ ਦਾ ਕੀਤਾ ਵਿਰੋਧ
ਨਕਲੀ ਸ਼ਰਾਬ ਨੂੰ ਰੋਕਣ ਲਈ 'ਦੇਸੀ ਦਾਰੂ' ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ: ਭਾਜਪਾ ਸੰਸਦ ਮੈਂਬਰ
'ਦੇਸੀ ਦਾਰੂ' (ਦੇਸੀ ਸ਼ਰਾਬ) ਦੇ ਉਤਪਾਦਨ ਦੀ ਆਗਿਆ ਦਿੱਤੀ ਜਾਵੇ ਜੋ ਪਹਿਲਾਂ ਜੌਂ, ਅੰਗੂਰ ਅਤੇ ਗੰਨੇ ਦੇ ਰਸ ਤੋਂ ਬਣਾਈ ਜਾਂਦੀ ਸੀ'
ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰ ਧਰਮਿੰਦਰ ਸਿੰਘ ਉਰਫ਼ ਸੋਨੂੰ ਦਾ ਕੀਤਾ ਐਨਕਾਊਂਟਰ
ਬੀਤੇ ਦਿਨੀਂ 8 ਕਿਲੋ ਹੈਰੋਇਨ ਸਮੇਤ ਕੀਤਾ ਸੀ ਗ੍ਰਿਫ਼ਤਾਰ
Gandhinagar Punjab Student News: ਗਾਂਧੀਨਗਰ 'ਚ ਪੰਜਾਬ ਦੇ ਵਿਦਿਆਰਥੀ ਨੇ ਹੋਸਟਲ 'ਚ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Gandhinagar Punjab Student News: ਪਟਿਆਲਾ ਦਾ ਰਹਿਣ ਵਾਲਾ ਸੀ ਮ੍ਰਿਤਕ
Ludhiana Accident News: ਲੁਧਿਆਣਾ 'ਚ ਤੇਜ਼ ਰਫ਼ਤਾਰ ਮੋਟਰਸਾਕਲ ਨੇ 2 ਦੋਸਤਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ
Ludhiana Accident News: ਦੂਜਾ ਗੰਭੀਰ ਜ਼ਖ਼ਮੀ
Ludhiana News: ਚੋਰਾਂ ਨੇ ਕੀਤੀ ਹੱਦ ਪਾਰ, ਦੇਰ ਰਾਤ ਪੈਲੇਸ ਵਿਚੋਂ ਕੰਮ ਕਰ ਕੇ ਵਾਪਸ ਆ ਰਹੇ ਵੇਟਰ ਤੋਂ ਖੋਹਿਆ ਮੋਟਰਸਾਈਕਲ
Ludhiana News: ਲੁਟੇਰੇ ਉਸ ਦਾ ਮੋਬਾਈਲ, ਬਾਈਕ ਅਤੇ 800 ਰੁਪਏ ਲੁੱਟ ਕੇ ਲੁਧਿਆਣਾ ਵੱਲ ਹੋਏ ਫ਼ਰਾਰ
Khanna Bulldozer Action News: 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਖੰਨਾ 'ਚ ਚੱਲਿਆ ਪੀਲ਼ਾ ਪੰਜਾ
Khanna Bulldozer Action News: ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਜਾਰੀ
Jalandhar News: ਜਲੰਧਰ 'ਚ ਕੱਪੜੇ 'ਚ ਲਪੇਟਿਆ ਮਿਲਿਆ ਬੱਚੇ ਦਾ ਭਰੂਣ, ਚਾਰਾ ਕੱਟਣ ਆਏ ਕਿਸਾਨ ਨੇ ਦੇਖਿਆ
Jalandhar News: ਦਹਿਸ਼ਤ ਦਾ ਬਣਿਆ ਮਾਹੌਲ
Pune Fire News: ਪੁਣੇ 'ਚ ਦਰਦਨਾਕ ਹਾਦਸਾ, ਕਰਮਚਾਰੀਆਂ ਨੂੰ ਦਫਤਰ ਲੈ ਕੇ ਜਾ ਰਹੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜੇ 4 ਕਰਮਚਾਰੀ
Pune Fire News: ਕੁਝ ਕਰਮਚਾਰੀ ਝੁਲਸੇ