India
Raikot News : ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
Raikot News : ਪੰਚਾਇਤੀ ਜ਼ਮੀਨ 'ਚ ਬਣਾਇਆ ਦੋ ਮੰਜ਼ਿਲਾ ਘਰ ਢਾਹਿਆ, ਪਰਿਵਾਰ ’ਤੇ ਦਰਜ ਹਨ ਨਸ਼ਾ ਤਸਕਰੀ ਦੇ ਮਾਮਲੇ
Punjab weather update : ਪੰਜਾਬ ’ਚ ਵਧੇਗੀ ਗਰਮੀ, 5 ਦਿਨਾਂ ’ਚ ਤਾਪਮਾਨ 5 ਡਿਗਰੀ ਵਧੇਗਾ, ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
Punjab weather update : ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ , ਤਾਪਮਾਨ 5 ਡਿਗਰੀ ਵਧੇਗਾ
Sangrur News : ਸੰਗਰੂਰ ’ਚ ਗੰਜਾਪਣ ਦੂਰ ਕਰਨ ਲਈ ਕੈਂਪ ’ਚ ਦਵਾਈ ਲਗਵਾਉਣ ਨਾਲ ਲੋਕਾਂ ਨੂੰ ਹੋਇਆ ਸੀ ਰਿਐਕਸ਼ਨ
Sangrur News : 15 ਤੋਂ 20 ਮਰੀਜ਼ ਹਸਪਤਾਲ ’ਚ ਭਰਤੀ
Delhi News : ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਰਾਜ ਸਭਾ ’ਚ ਬਜਟ ਸੈਸ਼ਨ ਦੌਰਾਨ ਮਨਰੇਗਾ ਦਾ ਉਠਾਇਆ ਮੁੱਦਾ
Delhi News : ਕੇਂਦਰ ਸਰਕਾਰ 'ਤੇ ਮਨਰੇਗਾ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕਰਨ ਦਾ ਲਗਾਇਆ ਦੋਸ਼
Jandiala Guru News : ਦੋ ਅਣਪਛਾਤੇ ਵਿਅਕਤੀਆਂ ਨੇ ‘ਆਪ’ ਵਰਕਰ ਦੇ ਘਰ ਦੇ ਬਾਹਰ ਚਲਾਈਆਂ ਗੋਲ਼ੀਆਂ
Jandiala Guru News : ਦੋ ਰਾਊਂਡ ਕੀਤੇ ਫ਼ਾਇਰ, ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ
ਪਿੰਡ ਝਾਮਪੁਰ 'ਚ 15 ਸਾਲਾ ਲੜਕੇ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ, ਤਿੰਨ ਦਿਨਾਂ ਬਾਅਦ ਮਿਲੀ ਲਾਸ਼
ਨੌਜਵਾਨ ਹੋਲੀ ਵਾਲੇ ਦਿਨ ਤੋਂ ਲਾਪਤਾ ਸੀ, ਉਸਦੇ ਪਿਤਾ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ ਪੰਜਾਬ ਸਰਕਾਰ: ਮੁੱਖ ਮੰਤਰੀ ਭਗਵੰਤ ਮਾਨ
ਸਰਕਾਰ-ਸਨਅਤਕਾਰ ਮਿਲਣੀ ਦਾ ਉਦੇਸ਼ ਉਦਯੋਗ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨਾ
MP ਮਾਲਵਿੰਦਰ ਕੰਗ ਨੇ ਲੋਕ ਸਭਾ ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਵੱਡੇ ਰੇਲਵੇ ਪ੍ਰਾਜੈਕਟਾਂ ਦੀ ਕੀਤੀ ਮੰਗ
ਰੇਲ ਗੱਡੀਆਂ ਵਿੱਚ ਚੋਰੀ ਰੋਕਣ ਲਈ ਰੇਲਵੇ ਨੂੰ ਫੈਸਲਾਕੁੰਨ ਕਦਮ ਚੁੱਕਣੇ ਚਾਹੀਦੇ ਹਨ: ਕੰਗ
ਡਰੱਗ ਤਸਕਰੀ ਕੇਸ: ਬਿਕਰਮ ਮਜੀਠੀਆ ਕੇਸ ਚ ਸ਼ੱਕੀ ਵਿੱਤੀ ਲੈਣ-ਦੇਣ ਸਾਹਮਣੇ ਆਉਣ ‘ਤੇ ਜਾਂਚ ਦਾ ਘੇਰਾ ਵਧਾਇਆ: ਵਰੁਣ ਸ਼ਰਮਾ
ਸਿੱਟ ਮੈਂਬਰ ਨੇ ਕਿਹਾ, ਵਿਦੇਸ਼ ਬੈਠੇ ਦੋਸ਼ੀਆਂ ਨੂੰ ਵਾਪਸ ਲਿਆਉਣ ਲਈ ਹਰ ਹੀਲਾ ਵਰਤਾਂਗੇ
'ਆਪ' ਸਰਕਾਰ ਨੇ ਓਟੀਐਸ ਨਾਲ ਸਬੰਧਤ ਉਦਯੋਗਪਤੀਆਂ ਦੀ 32 ਸਾਲ ਪੁਰਾਣੀ ਮੰਗ ਕੀਤੀ ਪੂਰੀ : ਅਰਵਿੰਦ ਕੇਜਰੀਵਾਲ
ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਨੂੰ ਦੁਹਰਾਇਆ