India
Punjab News : ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਵਿਸ਼ੇਸ਼ ਸਹਾਇਤਾ ਯੋਜਨਾ ਤਹਿਤ ਪੰਜਾਬ ਲਈ 5000 ਕਰੋੜ ਰੁਪਏ ਦੀ ਮੰਗ ਕੀਤੀ
Punjab News : ਕਿਹਾ - ਪੰਜਾਬ ਨੂੰ ਆਉਣ ਵਾਲੇ ਵਿੱਤੀ ਸਾਲ ’ਚ ਕੇਂਦਰੀ ਟੈਕਸਾਂ ਅਤੇ ਡਿਊਟੀਆਂ ’ਚ ਆਪਣੇ ਯੋਗਦਾਨ ਦੇ ਆਧਾਰ 'ਤੇ ਵੱਧ ਹਿੱਸਾ ਮਿਲਣਾ ਚਾਹੀਦਾ ਹੈ
Punjab News : ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪ੍ਰਦਰਸ਼ਨ ਲਈ ਥਾਂ ਦੀ ਮੰਗ ਬਾਰੇ ਚਿੱਠੀ ਲਿਖੀ
Punjab News : ਚੰਡੀਗੜ੍ਹ ਦੇ ਸੈਕਟਰ 34 ’ਚ ਇਕ ਦਿਨ ਦੇ ਸ਼ਾਂਤਮਈ ਪ੍ਰਦਰਸ਼ਨ ਅਤੇ ਵਿਧਾਨ ਸਭਾ ਵਲ ਮਾਰਚ ਕਰਨ ਲਈ ਕੀਤੀ ਮੰਗ
Noida News : ਪਾਕਿਸਤਾਨੀ ਮਹਿਲਾ ਸੀਮਾ ਹੈਦਰ ਨੇ ਗ੍ਰੇਟਰ ਨੋਇਡਾ ’ਚ ਬੇਟੀ ਨੂੰ ਜਨਮ ਦਿਤਾ
Noida News : ਭਾਰਤ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਈ ਪਾਕਿਸਤਾਨੀ ਔਰਤ ਸੀਮਾ ਹੈਦਰ ਨੇ ਮੰਗਲਵਾਰ ਨੂੰ ਇਕ ਬੇਟੀ ਨੂੰ ਜਨਮ ਦਿਤਾ
ਪੁੱਤਰਾਂ ਦੇ ਵਿਆਹ ਮਗਰੋਂ ਹੁਣ ਮੈਂ ਪੂਰਾ ਸਮਾਂ ਕਿਸਾਨਾਂ ਦੀ ਸੇਵਾ ਲਈ ਦੇਵਾਂਗਾ : ਸ਼ਿਵਰਾਜ ਸਿੰਘ ਚੌਹਾਨ
ਅਪਣੇ ਬੇਟੇ ਦੇ ਵਿਆਹ ਤੋਂ ਬਾਅਦ ਹੁਣ ਵਨਪ੍ਰਸਥ ਆਸ਼ਰਮ ਜਾ ਰਹੇ ਹਨ ਅਤੇ ਅਪਣਾ ਸਾਰਾ ਸਮਾਂ ਕਿਸਾਨਾਂ ਦੀ ਸੇਵਾ ਲਈ ਸਮਰਪਿਤ ਕਰਨਗੇ।
Ludhiana News : ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਨਵੀਨੀਕਰਨ ਮਗਰੋਂ ਲੁਧਿਆਣਾ ਦਾ ਸਿਵਲ ਹਸਪਤਾਲ ਲੋਕਾਂ ਨੂੰ ਸਮਰਪਿਤ
Ludhiana News: ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਤੋਂ ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ
Amritsar News : ਅਕਾਲੀ ਦਲ ਦੀ ਭਰਤੀ ਲਈ ਪੰਜ ਮੈਂਬਰੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਾਲ ਕੀਤੀ ਮੁਲਾਕਾਤ
Amritsar News : ਪੰਥਕ ਏਕਤਾ ਦੇ ਮੁੱਦੇ ਦੇ ਉੱਪਰ ਕਾਰਜਕਾਰੀ ਜਥੇਦਾਰ ਨਾਲ ਹੋਈ ਹੈ ਮੁਲਾਕਾਤ - ਗੁਰਪ੍ਰਤਾਪ ਸਿੰਘ ਵਡਾਲਾ
ਹਿਮਾਚਲ 'ਚ ਪੰਜਾਬ ਦੀਆਂ ਗੱਡੀਆਂ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਉਣ ਦਾ ਮਾਮਲਾ ਵਿਧਾਨ ਸਭਾ 'ਚ ਗੂੰਜਿਆ
ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇਗ- cm ਸੁੱਖੂ
ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਪੱਤਰ ਲਿਖ ਕੇ ਭਾਰਤ ਆਉਣ ਦਾ ਦਿੱਤਾ ਸੱਦਾ
ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਮੈਸੀਮਿਨੋ ਰਾਹੀਂ ਵਿਲੀਅਮਜ਼ ਨੂੰ ਭੇਜਿਆ ਗਿਆ ਸੀ।
Chandigarh News : ਸਾਬਕਾ MP ਤਰਲੋਚਨ ਸਿੰਘ ਨੇ ਮਾਸਟਰ ਤਾਰਾ ਸਿੰਘ ਦੇ ਸੈਮੀਨਾਰ ਨੂੰ ਰੱਦ ਕਰਨ ’ਤੇ PU ਦੇ ਵੀਸੀ ਨੂੰ ਲਿਖੀ ਚਿੱਠੀ
Chandigarh News : ਕਿਹਾ -ਇੰਨੇ ਘੱਟ ਸਮੇਂ ਦੇ ਨੋਟਿਸ 'ਤੇ ਸੈਮੀਨਾਰ ਰੱਦ ਹੋਣ ਤੋਂ ਨਾਰਾਜ਼ ਹਾਂ, ਸੈਮੀਨਾਰ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇ
ਮੁੜ SGPC ਪ੍ਰਧਾਨ ਦਾ ਅਹੁਦਾ ਸੰਭਾਲਣਗੇ ਹਰਜਿੰਦਰ ਸਿੰਘ ਧਾਮੀ
ਮੈਂ ਪੰਥ ਦੇ ਹੁਕਮ ਨੂੰ ਮੰਨਦਾ ਹਾਂ- ਹਰਜਿੰਦਰ ਸਿੰਘ ਧਾਮੀ