India
ਗਣਤੰਤਰ ਦਿਵਸ ਮੌਕੇ ਇਹ ਝਾਕੀ ਪਹਿਲੀ ਵਾਰ ਦਿੱਤੀਆਂ ਦਿਖਾਈ, ਜਾਣੋ ਇਸ ਵਾਰ ਕੀ ਨਵਾਂ ਹੋਇਆ
ਰਾਸ਼ਟਰਪਤੀ ਨੂੰ ਸਲਾਮੀ ਦੇਣ ਵਾਲੀ ਪਹਿਲੀ ਮਹਿਲਾ ਅਧਿਕਾਰੀ।
Ludhiana News : ਲੁਧਿਆਣਾ ’ਚ ਮਹਿੰਦਰਾ ਬਲੈਰੋ ਨੇ ਗਲੀ ’ਚ ਖੇਡ ਰਹੇ ਬੱਚੇ ਨੂੰ ਕੁਚਲਿਆ, ਮੌਕੇ ’ਤੇ ਹੋਈ ਮੌਤ
Ludhiana News : ਬੱਚੇ ਦੀ ਉਮਰ ਸੀ ਡੇਢ ਸਾਲ, ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਜੁਟੀ
Amritsar News : ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਨੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਨਿਖੇਧੀ ਕੀਤੀ
Amritsar News : ਕਿਹਾ ਕਿ ਸਰਕਾਰ ਤੁਰੰਤ ਅਜਿਹੇ ਅਨਸਰਾਂ ’ਤੇ ਸਖ਼ਤ ਤੋਂ ਸਖ਼ਤ ਕਰਵਾਈ ਕਰੇ
ਉਤਰਾਖੰਡ: ਹਰਿਦੁਆਰ ਵਿੱਚ ਵਿਧਾਇਕ ਦੇ ਦਫ਼ਤਰ 'ਤੇ ਤਾਬੜਤੋੜ ਗੋਲੀਬਾਰੀ, ਸਾਬਕਾ ਵਿਧਾਇਕ ਨੇ ਸਮਰਥਕਾਂ ਸਮੇਤ ਚਲਾਈਆਂ ਗੋਲੀਆਂ
ਸਾਬਕਾ ਵਿਧਾਇਕ ਕੁੰਵਰ ਪ੍ਰਣਵ ਸਿੰਘ ਚੈਂਪੀਅਨ 'ਤੇ ਇਲਜ਼ਾਮ
vijay sampla News : ਡਾ. ਅੰਬੇਦਕਰ ਜੀ ਦੀ ਮੂਰਤੀ ਦਾ ਹਰਿਮੰਦਰ ਸਾਹਿਬ ਦੇ ਗਲਿਆਰੇ ’ਚ ਕੀਤਾ ਅਪਮਾਨ ਬਹੁਤ ਹੀ ਨਿੰਦਣਯੋਗ
vijay sampla News : ਕਿਹਾ -ਇਸ ਮੁੱਦੇ 'ਤੇ SGPC ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ
Delhi Election 2025: ਕੌਣ ਹੋਵੇਗਾ ਦਿੱਲੀ ਦਾ ਅਗਲਾ ਡਿਪਟੀ ਸੀਐੱਮ, ਕੇਜਰੀਵਾਲ ਨੇ ਕੀਤਾ ਐਲਾਨ
ਮਨੀਸ਼ ਸਿਸੋਦੀਆ ਸਾਡੀ ਅਗਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਵੀ ਹੋਣਗੇ।
ਝਾਰਖੰਡ ਵਿੱਚ ਵਪਾਰਿਆ ਭਿਆਨਕ ਸੜਕ ਹਾਦਸਾ, 12 ਸਕੂਲੀ ਬੱਚੇ ਹੋਏ ਜ਼ਖ਼ਮੀ
ਬੱਚਿਆਂ ਨਾਲ ਭਰਿਆ ਆਟੋ ਰਿਕਸ਼ਾ ਦੀ ਪਿਕਅੱਪ ਵੈਨ ਨਾਲ ਹੋਈ ਟੱਕਰ
Jalandhar News : ਟਰੈਕਟਰ ਟਰਾਲੀ ਨਾਲ ਭਿਆਨਕ ਟੱਕਰ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ
Jalandhar News : ਹਾਦਸੇ ਤੋਂ ਬਾਅਦ ਟਰੈਕਟਰ ਸਵਾਰ ਮੌਕੇ ਤੋਂ ਹੋਇਆ ਫ਼ਰਾਰ, ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਕੀਤੀ ਮੰਗ
Khanuri Border News : ਕਿਸਾਨ ਅੰਦੋਲਨ ਦੇ 1 ਸਾਲ ਪੂਰੇ ਹੋਣ 'ਤੇ ਕਿਸਾਨਾਂ ਵਲੋਂ 3 ਮਹਾਪੰਚਾਇਤਾਂ ਦਾ ਐਲਾਨ
Khanuri Border News : 11 ਫਰਵਰੀ ਨੂੰ ਰਤਨਪੁਰਾ, 12 ਫਰਵਰੀ ਨੂੰ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ’ਤੇ ਹੋਣਗੀਆਂ ਵਿਸ਼ਾਲ ਮਹਾਪੰਚਾਇਤਾਂ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 76ਵੇਂ ਗਣਤੰਤਰ ਦਿਵਸ ਮੌਕੇ ਸੰਗਰੂਰ ਵਿਖੇ ਲਹਿਰਾਇਆ ਤਿਰੰਗਾ
'ਮੇਰਾ ਬਿੱਲ' ਐਪ 'ਤੇ ਆਪਣੇ ਖਰੀਦ ਬਿੱਲਾਂ ਨੂੰ ਅਪਲੋਡ ਕਰਨ ਲਈ 3850 ਜੇਤੂਆਂ ਨੂੰ 2 ਕਰੋੜ 27 ਲੱਖ 40 ਹਜਾਰ ਰੁਪਏ ਦੇ ਇਨਾਮਾਂ ਨਾਲ ਨਿਵਾਜਿਆ- ਹਰਪਾਲ ਸਿੰਘ ਚੀਮਾ